ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
  • Others
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
  • Others
ਟਾਈਟਲ
ਉਤਾਰਾ
ਅਗੇ ਆ ਰਿਹਾ
 

ਅਹਿੰਸਾ ਪੈਦਾ ਕਰਦੀ ਹੈ ਸ਼ਾਂਤੀ ਅਤੇ ਸੁਰਖਿਆ ।

ਵਿਸਤਾਰ
ਡਾਓਨਲੋਡ Docx
ਹੋਰ ਪੜੋ

Host: ਉਸੇ ਸਮੇਂ ਇਸ ਸਾਲ ਦੇ ਸੰਯੁਕਤ ਰਾਸ਼ਟਰ ਜ਼ਲਵਾਯੂ ਕਾਨਫਰੰਸ (COP26) ਗਲਾਸਗੋ, ਸਕਾਟਲੈਂਡ ਵਿਚ, ਗੋ ਧਾਰਮਿਕ, ਇਕ ਗੈਰ-ਮੁਨਾਫੇ ਵਾਲੀ ਸੰਸਥਾ ਯੂਨਾਇਟਡ ਕਿੰਗਡਮ ਵਿਚ ਅਧਾਰਿਤ, ਨੇ ਇਕ ਵਿਸ਼ੇਸ਼ ਔਨਲਾਇਨ ਸਮਾਗਮ ਅਯੋਜਿਤ ਕੀਤਾ 31 ਅਕਤੂਬਰ, 2021 ਨੂੰ ਸਿਰਲੇਖ "ਅਹਿੰਸਾ ਅਤੇ ਵਾਤਾਵਾਰਨ" ਉਜਾਗਰ ਕਰਨ ਲਈ ਅਹਿੰਸਾ ਦੀ ਭੂਮਿਕਾ ਨੂੰ ਜਲਵਾਯੂ ਤਬਦੀਲੀ ਦੇ ਸੰਬੋਧਨ ਵਿਚ । ਵਿਸ਼ਿਸ਼ਟਾਂ ਵਿਚ ਸਮਾਜ਼ ਦੇ ਵਖ-ਵਖ ਹਿਸਿਆਂ ਤੋਂ ਸਪੀਕਰ ਸਨ COP26 ਲਈ ਰਾਸ਼ਟਰਪਤੀ, ਮਾਣਯੋਗ ਆਲੋਕ ਸ਼ਰਮਾ ਜੀ, ਜੋ ਇਕ ਸ਼ਾਕਾਹਾਰੀ ਮੈਂਬਰ ਹਨ ਯੂਕੇ ਦੀ ਸੰਸਦ ਦੇ; ਯੂਕੇ ਸੰਸਦ ਮੈਂਬਰ ਮਾਣਯੋਗ ਡੀਨ ਰਸਲ; ਲੂਟਨ ਬਾਰੋ ਕੌਂਸਲਰ ਮਾਣਯੋਗ ਸੁਮਾਰਾ ਖੁਰਸ਼ਿਦ; ਭਾਰਤੀ ਸੰਸਦ ਮੈਂਬਰ ਮਾਣਯੋਗ ਮਾਨੇਕਾ ਗਾਂਧੀ ਜੀ, ਜੋ ਇਕ ਸ਼ਾਕਾਹਾਰੀ ਹਨ ਅਤੇ ਇਕ ਚਮਕਦਾਰ ਵਿਸ਼ਵ ਹਮਦਰਦੀ ਅਵਾਰਡ ਪ੍ਰਾਪਤਕਰਤਾ; ਅਤੇ ਡਾ. ਸੈਲੇਸ਼ ਰਾਓ, ਵੀਗਨ ਸੰਸਥਾਪਕ ਕਲਾਈਮੇਟ ਹੀਲਾਜ਼ (ਮੌਸਾਮ ਦਾ ਇਲਾਜ਼ ਕਰਨ ਵਾਲੇ) ਦੇ ਅਤੇ ਇਕ ਚਮਕਦਾਰ ਵਿਸ਼ਵ ਅਵਾਰਡ ਧਰਤੀ ਸੁਰਖਿਆ ਪੁਰਸਕਾਰ ਜੇਤੂ ਲਈ।

ਗੋ ਧਾਰਮਿਕ ਦੇ ਚੈਅਰਮੈਨ ਸ੍ਰੀ ਮਾਨ ਹਨੂੰਮਾਨ ਦਾਸ ਨੇ ਵੀ ਸਦਾ ਦਿਤਾ ਸਾਡੇ ਅਤਿ-ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ ਨੂੰ ਆਪਣਾ ਗਿਆਨ ਸਾਂਝਾ ਕਰਨ ਲਈ ਇਸੇ ਮੌਕੇ ਲਈ। ਸਤਿਗੁਰੂ ਜੀ ਨੇ ਕ੍ਰਿਪਾ ਨਾਲ ਸਵੀਕਾਰ ਕੀਤਾ ਹੇਠ ਲਿਖੇ ਬਿਆਨ ਨਾਲ।

ਮਹਿਮਾ ਸਰਬਸ਼ਕਤੀਮਾਨ ਪ੍ਰਮਾਤਮਾ ਦੀ! ਸਵਾਗਤ ਹੈ, ਤੁਹਾਡਾ ਸਾਰ‌ੀਆਂ ਉਚੀਆਂ ਰੂਹਾਂ ਦਾ ਪ੍ਰਮਾਤਮਾ ਦੇ ਗਲਵਕੜੀ ਪਾਉਣ ਵਾਲੇ ਪਿਆਰ ਵਿਚ! ਤੁਹਾਡਾ ਧੰਨਵਾਦ, ਡਾਕਟਰ ਸੈਲੇਸ਼ ਰਾਓ, ਚੈਅਰਮੈਨ ਹਨੂਮਾਨ ਦਾਸ, ਅਤੇ ਸਾਰੇ ਸਤਿਕਾਰਯੋਗ ਪ੍ਰਬੰਧਕਾਂ ਅਤੇ ਵਲੰਟੀਅਰਾਂ ਦਾ ਤੁਹਾਡੀ ਦਾਅਵਤ ਲਈ ਇਸ ਅਸਾਧਾਰਨ ਜਸ਼ਨ ਨੂੰ ਸੰਸਾਰ ਦੇ ਲਾਭ ਲਈ, ਅਤੇ ਸ਼ੁਭ-ਕਾਮਨਾਵਾਂ ਤੁਹਾਡੀ ਸਫਲਤਾ ਲਈ। ਮੇਰਾ ਨਿਮਰ ਸਲਾਮ ਵੀ ਸਾਰੇ ਰਹਿਮਦਿਲ, ਮਾਣਯੋਗ ਸਹਿਭਾਗੀਆਂ ਨੂੰ। ਤੁਹਾਨੂੰ ਪ੍ਰਭੂ ਦੀ ਸਭ ਬਖਸ਼ਿਸ਼ ਲਈ ਕਾਮਨਾ ! ਸਾਨੂੰ ਸਚਮੁਚ ਲੋੜ ਹੈ ਵਧੇਰੇ ਇਸ ਉਤਮ ਪਹੁੰਚ ਦੀ ਆਪਣੇ ਲੋਕਾਂ ਨੂੰ ਜਗਾਉਣ ਲਈ ਅਤਿ ਦੀ ਤਬਾਹੀ ਪ੍ਰਤੀ ਜੋ ਸਾਡੇ ਸੰਸਾਰ ਤੇ ਆ ਪਈ ਹੈ ਐਸ ਵਖਤ, ਤੇ ਸਾਰ‌ਿਆਂ ਨੂੰ ਜਾਣਕਾਰੀ ਦੇਣ ਲਈ ਕਿਵੇਂ ਬਚਣਾ ਹੈ!

ਹਾਂਜੀ, ਸਾਡਾ ਸਾਂਝਾ ਟੀਚਾ ਸਪਸ਼ਟ ਹੈ। ਅਸੀਂ ਚਾਹੁੰਦੇ ਹਾਂ ਖਤਮ ਕਰਨਾ ਸਭ ਬੇਲੋੜੀਂ ਦੁਖ-ਪੀੜਾ ਅਤੇ ਹਿੰਸਾ ਨੂੰ ਸੰਸਾਰ ਵਿਚ ਅਤੇ ਮੁੜ ਉਸਾਰਨਾ ਈਡਨ ਧਰਤੀ ਉਤੇ। ਖਾਸ ਕਰਕੇ ਹੁਣ, ਸਭ ਜਗਾ ਵਾਪਰ ਰਹੀਆਂ ਆਫਤਾਂ ਨਾਲ, ਅਸੀਂ ਸਮਝਣਾ ਸ਼ੁਰੂ ਕਰੀਏ ਅਤਿ ਅਵਸ਼ਕਤਾ ਨੂੰ ਆਪਣੇ ਗ੍ਰਹਿ ਦੀ ਅਵਸਥਾ। ਕਿਉਂਕਿ ਅਸੀਂ ਦੇਖ ਰਹੇ ਹਾਂ ਸਚਮੁਚ ਕੁਝ ਚੀਜ਼ ਬੇਮਿਸਾਲ ਸਾਡੇ ਆਪਣੇ ਆਵਦੇ ਬੇਰਹਿਮ ਕਾਰਜ਼ਾਂ ਕਾਰਨ। ਅਜਿਹੀਆਂ ਘਟਨਾਵਾਂ ਜੋ ਸਾਡੀ ਆਪਣੀ ਹੋਂਦ ਨੂੰ ਖਤਰੇ ਵਿਚ ਪਾਉਂਦੀਆਂ ਹਨ।

ਬੇਮਿਸਾਲ ਆਫਤਾਂ, ਜਿਵੇਂ ਹੜ, ਸੋਕੇ, ਤੂਫਾਨ, ਭੁਚਾਲ, ਜੁਆਲਾਮੁਖੀ, ਅਗਾਂ, ਸੁਕੀਆਂ ਝੀਲਾਂ, ਨਦੀਆਂ ਦਾ ਅਲ਼ੋਪ ਹੋਣਾ, ਅਲੋਪ ਹੋ ਗਏ ਜਾਂ ਡੁਬ ਰਹੇ ਟਾਪੂ, ਅਤੇ ਕਾਲ; ਤਾਪਮਾਨ ਵਿਚ ਤੇਜ਼ੀ, ਅਤੇ ਬਿਨਾਂਸ਼ਕ ਸਭ ਕਿਸਮ ਦੀਆਂ ਬਿਮਾਰੀਆਂ, ਘਾਤਕ ਐਨਰਜ਼ੀ ਗਰਜ਼ ਰਹੀ ਹੈ ਸਭ ਜਗਾ ਸਾਡੇ ਗ੍ਰਹਿ ਉਤੇ। ਅਤੇ ਅਸੀਂ ਬਹੁਤਾ ਨਹੀਂ ਕਰ ਰਹੇ, ਕੀ ਅਸੀਂ ਕਰ ਰਹੇ ਹਾਂ? ਉਪਾਅ ਇਨਾਂ ਸਾਰੀਆਂ ਬਿਪਤਾਵਾਂ ਨੂੰ ਘਟਾਉਣ ਅਤੇ ਰੋਕਣ ਲਈ ਬਹੁਤ ਹੀ ਹੌਲੀ ਹਨ, ਰੀਂਘ ਰਹੇ ਇਕ ਘੋਗੇ ਦੀ ਹੌਲੀ ਰਫਤਾਰ ਤੇ ਸਾਰੇ ਸੰਬੰਧਿਤ ਨਾਗਰਿਕਾਂ ਦੀ ਚਿੰਤਾ ਲਈ।

ਪਰ ਅਸੀਂ ਅਜ਼ੇ ਵੀ ਉਡੀਕ ਕਰ ਰਹੇ ਹਾਂ ਹਕੂਮਤਾਂ ਲਈ ਜੋ ਮੌਜ਼ੂਦ ਹਨ, ਵਿਸ਼ਵਾਸ਼ ਕਰਦੇ ਹੋਏ ਸਰਕਾਰੀ ਲੀਡਰ ਕੁਝ ਚੀਜ਼ ਬਹੁਤ ਮਹਤਵਪੂਰਨ ਕਰਨ ਸਾਡੇ ਸੰਸਾਰ ਨੂੰ ਬਚਾਉਣ ਲਈ। ਪਰ ਅਜ਼ੇ, ਅਫਸੋਸ ਨਾਲ, ਬਹੁਤਾ ਨਹੀਂ ਕੀਤਾ ਗਿਆ, ਇਹ ਬਸ ਗਲਾਂ, ਗਲਾਂ, ਗਲਾਂ ਹੀ ਹਨ - ਸਸਤੀਆਂ ਗਲਾਂ - ਬਹੁਤ ਘਟ ਕੰਮ, ਜਾਂ ਬਸ ਮਾੜੇ ਮੋਟੇ ਕਾਰਜ਼ ਜੋ ਇਤਨੇ ਛੋਟੇ ਹਨ ਰੋਕਣ ਲਈ ਸਭ ਗੰਭੀਰ ਆਫਤਾਂ ਨੂੰ ਜੋ ਸਭ ਜਗਾ ਸਾਡੇ ਸੰਸਾਰ ਵਿਚ ਵਾਪਰ ਰਹੀਆਂ ਹਨ। ਪਰ ਅਸੀਂ ਦੋਸ਼ ਨਹੀਂ ਦੇ ਸਕਦੇ ਕੁਦਰਤ ਦੀ ਹਿੰਸਾ ਨੂੰ ਕਿਉਂਕਿ ਸਾਡੀ ਆਪਣੀ ਹਿੰਸਾ ਬਹੁਤ ਹੀ ਬੇਹਦ ਜਿਆਦਾ ਹੈ, ਕਿਸੇ ਵੀ ਉਮੀਦ ਤੋਂ ਜਿਆਦਾ, ਕਿਸੇ ਵੀ ਮਨੁਖੀ ਸੁਭਾਅ ਤੋਂ ਜਿਆਦਾ ਜੋ ਸਮਝਾ ਸਕਦੀ ਜਾਂ ਸਮਝ ਸਕਦੀ ਹੈ।

ਅਸੀਂ ਹਿੰਸਕ ਹਾਂ ਸਭ ਜੀਵਨ ਪ੍ਰਤੀ ਧਰਤੀ ਉਤੇ, ਸਭ ਚੀਜ਼ ਜੋ ਹਿਲਦੀ ਹੈ ਜਾਂ ਨਹੀਂ ਹਿਲਦੀ, ਇਥੋਂ ਤਕ ਆਪਣੇ ਆਪ ਪ੍ਰਤੀ ਸਾਡੀ ਆਪਣੀ ਬੇਪਰਵਾਹ, ਬੇਰਹਿਮ ਜੀਵਨ ਸ਼ੈਲੀ ਰਾਹੀਂ। ਅਸੀਂ ਹਿੰਸਕ ਹਾਂ ਨਿਆਸਰੇ, ਨਿਰਦੋਸ਼, ਜਾਨਵਰਾਂ ਅਤੇ ਮਨੁਖਾਂ, ਅਤੇ ਇਥੋਂ ਤਕ ਅਣਜਨਮੇਂ ਬਚਿਆਂ ਪ੍ਰਤੀ। ਅਸੀਂ ਉਨਾਂ ਨੂੰ ਵੀ ਮਾਰ ਰਹੇ ਹਾਂ ਉਨਾਂ ਦੇ ਇਥੋਂ ਤਕ ਸਾਡੇ ਸੰਸਾਰ ਨੂੰ ਦੇਖਣ ਲਈ ਇਕ ਮੌਕਾ ਮਿਲਣ ਤੋਂ ਪਹਿਲਾਂ। ਬਚੇ ਜਿਹੜੇ ਮਾਯੂਸ ਹਨ, ਨਿਰਦੋਸ਼, ਪੂਰੀ ਤਰਾਂ ਨਿਆਸਰੇ, ਇਤਨੇ ਪਵਿਤਰ, ਇਤਨੇ ਭੋਲੇ, ਇਤਨੇ ਫਰਿਸ਼ਤਿਆਂ ਵਰਗੇ।

ਅਸੀਂ ਉਨਾਂ ਨੂੰ ਮਾਰਦੇ ਹਾਂ ਬਿਨਾਂ ਕੋਈ ਪਸ਼ਤਾਵੇ ਦੇ, ਅਸੀਂ ਉਨਾਂ ਨੂੰ ਇਥੋਂ ਤਕ ਕਾਨੂੰਨੀ ਤੌਰ ਤੇ ਮਾਰਦੇ ਹਾਂ। ਕਾਨੂੰਨ ਸੁਰਖਿਅਤ ਰਖਦਾ ਹੈ ਇਸ ਕਾਤਲ ਕਾਰਜ਼ ਨੂੰ। ਇਹ ਅਣਜਨਮੇਂ ਬਚੇ, ਅਣਜਨਮੇਂ ਫਰਿਸ਼ਤੇ, ਭਵਿਖ ਦੇ ਨਾਗਰਿਕ ਸਾਡੇ ਸੰਸਾਰ ਦੇ, ਉਨਾਂ ਦਾ ਪੂਰੀ ਤਰਾਂ ਕੋਈ ਲੈਣਾ ਦੇਣਾ ਨਹੀਂ ਸਾਡੇ ਆਲੇ ਦੁਆਲੇ ਇਹਨਾਂ ਖਤਰਨਾਕ ਉਥਲ ਪੁਥਲੀਆਂ ਨਾਲ। ਇਹ ਉਥਲ ਪੁਥਲੀਆਂ, ਬੇਮਿਸਾਲ, ਸ਼ਕਤੀਸ਼ਾਲੀ ਅਤੇ ਵਿਨਾਸ਼ਕਾਰੀ ਨਤੀਜ਼ੇ ਹਨ ਸਾਡੀ ਆਪਣੀ ਹਿੰਸਕ ਜੀਵਨਸ਼ੈਲੀ ਦੇ, ਪਾਗਲਪੁਣੇ ਤੋਂ ਬੇਅਕਲ/ ਅਸਹਿ ਚੋਣ ਜੋ ਅਸੀਂ ਕਰਦੇ ਹਾਂ।

ਹਰ ਰੋਜ਼, ਹਰ ਮਿੰਟ, ਹਰ ਸਕਿੰਟ ਸਾਡੇ ਜੀਵਨ ਦੇ, ਅਸੀਂ ਬਰਬਾਦ ਕਰ ਰਹੇ ਹਾਂ ਆਪਣੇ ਗ੍ਰਹਿ ਨੂੰ ਇਹਦੇ ਨਾਲ। ਅਸੀਂ ਆਪਣੇ ਆਪ ਨੂੰ ਮਾਰ ਰਹੇ ਹਾਂ ਤੇ ਮਾਰ ਰਹੇ ਹਾਂ ਸਾਰਿਆਂ ਨੂੰ ਜੋ ਸਾਡੇ ਆਸ ਪਾਸ ਹਨ, ਸੁਰਖਿਅਤ ਵਾਤਾਵਰਨ ਸਮੇਤ, ਜਿਵੇਂ ਕਿ ਮਿਟੀ, ਜੰਗਲ, ਸਮੁੰਦਰ, ਦਰ‌ਿਆਵਾਂ, ਝੀਲ਼ਾਂ, ਨਦੀਆਂ, ਆਦਿ, ਜਿਨਾਂ ਤੋਂ ਬਗੈਰ ਅਸੀਂ ਨਿਸ਼ਚਿਤ ਤੌਰ ਤੇ, ਪੂਰਨ ਤੌਰ ਤੇ ਨਹੀਂ ਜਿੰਦਾ ਰਹਿ ਸਕਦੇ!!!

ਅਸੀਂ ਇਥੋਂ ਤਕ ਅਨੁਸਰਨ ਵੀ ਨਹੀਂ ਕਰਦੇ ਕਾਨੂੰਨਾਂ ਦਾ ਜੋ ਅਸੀਂ ਆਪ ਸਥਾਪਿਤ ਕੀਤੇ ਹਨ। ਤੁਸੀਂ ਦੇਖੋ, ਇਕ ਹਥ ਅਸੀਂ ਹਸਤਾਖਰ ਕਰਦੇ ਹਾਂ ਸੁਰਖਿਅਤ ਕਾਨੂੰਨ, ਕਿ ਕੋਈ ਵੀ ਜਿਹੜਾ ਹਾਨੀ ਪਹੁੰਚਾਉਂਦਾ, ਪੁਚਾਉਂਦਾ, ਦੁਰਵਰਤੋਂ ਕਰਦਾ ਜਾਨਵਰਾਂ ਦੀ ਕਿਸੇ ਤਰੀਕੇ ਨਾਲ, ਉਨਾਂ ਨੂੰ ਜ਼ੁਰਮਾਨਾ, ਸਜ਼ਾ ਦਿਤੀ ਜਾਵੇਗੀ ਜਾਂ/ਅਤੇ ਜੇਲ ਭੁਗਤਣੀ ਪਵੇਗੀ। ਪਰ ਦੂਸਰੇ ਹਥ, ਅਸੀਂ ਸਹਿਮਤ ਹੁੰਦੇ ਹਾਂ ਕਟ ਵਢ ਕਰਨਾ, ਤਸੀਹੇ ਦੇਣੇ, ਦੁਰਵਰਤੋਂ ਕਰਨੀ, ਸਤਾਉਣਾ, ਕਤਲ ਕਰਨਾ ਵਡੀ ਮਾਤਰਾਂ ਵਿਚ ਇਨਾਂ ਨਿਆਸਰੇ ਜਾਨਵਰਾਂ ਨੂੰ ਸਾਰੇ ਬੁਝੜਖਾਨਿਆਂ ਵਿਚ ਸੰਸਾਰ ਭਰ ਵਿਚ, ਤਾਂਕਿ ਅਸੀਂ ਮਰੇ ਹੋਏ ਮ੍ਰਿਤਕਾਂ ਦਾ ਮਾਸ ਆਪਣੇ ਮੂੰਹ ਵਿਚ ਤੁੰਨ ਸਕੀਏ ਆਪਣੇ ਆਵਦੇ ਹਥਾਂ ਨਾਲ।

ਮੂੰਹ ਜਿਸ ਨੇ ਐਲਾਨ ਕੀਤਾ ਉਚਿਤ ਨਿਖੇਧੀ ਕਰਨ ਦਾ ਕਾਨੂੰਨਾਂ ਦੀ, ਅਤੇ ਹਥ ਜਿਨਾਂ ਨੇ ਹਸਤਾਖਰ ਕੀਤੇ ਜਾਨਵਰ ਸੁਰਖਿਅਤ ਕਾਨੂੰਨਾਂ ਉਤੇ। ਉਵੇਂ ਜਿਵੇਂ ਕਿ ਅਸੀਂ ਨਹੀਂ ਜਾਣਦੇ ਦਹਿਸ਼ਤ ਜੋ ਵਿਚਾਰੇ, ਨਿਰਦੋਸ਼ ਜਾਨਵਰਾਂ ਨੂੰ ਸਹਿਣੀ ਪੈਂਦੀ ਸਾਰਾ ਦਿਨ ਆਪਣੀਆਂ ਸਾਰੀਆਂ ਜਿੰਦਗੀਆਂ ਦੌਰਾਨ। ਬਸ ਜਾਉ ਦੇਖੋ ਜਾਨਵਰਾਂ ਦੀਆਂ ਫੈਕਟਰੀਆਂ ਵਿਚ, ਤੁਸੀਂ ਸਾਰੇ ਲੋਕੋ, xxxx ਕਨੂੰਨ ਬਨਾਉਣ ਵਾਲੇ, ਜੇਕਰ ਤੁਸੀਂ ਹੌਂਸਲਾ ਕਰਦੇ ਹੋ, ਫਿਰ ਤੁਸੀਂ ਜਾਣ ਲਵੋਂਗੇ ਐਨ ਪੂਰੀ ਤਰਾਂ ਇਹ ਕਿਵੇਂ ਹੈ। ਇਹ ਪੂਰੀ ਤਰਾਂ ਕਾਨੂੰਨਾਂ ਦੇ ਉਲਟ ਹੈ ਜਿਨਾਂ ਲਈ ਤੁਸੀਂ ਢੌਂਗ ਕਰਦੇ ਹੋ ਸਿਰਜ਼ਣ ਦਾ। ਇਹ ਮਨੁਖਾਂ ਦੀ ਬੁਧੀ ਅਤੇ ਸਮਝ ਦਾ ਅਤਿ ਮਜ਼ਾਕ ਹੈ। ਉਹਦਾ ਭਾਵ ਹੈ ਤੁਸੀਂ ਕਾਨੂੰਨਾਂ ਦੀ ਉਲੰਘਣਾ ਕਰ ਰਹੇ ਹੋ ਅਤੇ ਕਾਨੂੰਨਾਂ ਨੂੰ ਤੋੜ ਰਹੇ ਹੋ, ਅਤੇ ਕਾਨੂੰਨਾਂ ਨੂੰ ਤੋੜਦੇ ਰਹੋਂਗੇ, ਜੇਕਰ ਤੁਸੀਂ ਬੰਦ ਨਹੀਂ ਕਰਦੇ ਸਮਰਥਨ ਦੇਣਾ ਵਡੀ ਮਾਤਰਾਂ ਵਿਚ ਜਾਨਵਰਾਂ ਦੇ ਕਤਲਾਮ ਨੂੰ। ਕੋਈ ਨਹੀਂ ਬਿਆਨ ਕਰ ਸਕਦਾ ਜਾਂ ਇਥੋਂ ਤਕ ਹਸ ਸਕਦਾ ਇਸ ਨਿਰੇ ਪਾਗਲਪੁਣੇ, ਪਖੰਡੀ ਅਤੇ ਅਪਰਾਧੀ ਵਿਹਾਰ ਵਲ! ਹੋ ਸਕਦਾ ਕਿਸੇ ਦਿਨ, ਤੁਸੀਂ ਆਪਣੇ ਆਪ ਨੂੰ ਧੂਹ ਕੇ ਲਿਜਾਵੋਂ ਅਦਾਲਤ ਨੂੰ ਅਤੇ ਇਕ ਕੈਦ ਦੀ ਸਜ਼ਾ ਭੋਗੋਂ ਕਤਲ ਕਰਨ ਅਤੇ ਕਾਨੂੰਨ ਦੀ ਉਲੰਘਣਾ ਕਰਨ ਲਈ, ਸਾਰੇ ਅਪਰਾਧੀਆਂ ਵਾਂਗ ਇਸ ਸੰਸਾਰ ਵਿਚ।

ਹੁਣ, ਪ੍ਰਤਖ ਰੂਪ ਵਿਚ, ਸਾਰੀਆਂ ਬੇਚੈਨੀਆਂ ਸਾਡੇ ਸਮਾਜ਼ ਵਿਚ ਸਿਰਜ਼ੀਆਂ ਗਈਆਂ ਹਨ ਹਿੰਸਕ ਅਤੇ ਦਮਨਕਾਰੀ ਤਰੀਕੇ ਰਾਹੀਂ ਜਿਵੇਂ ਅਸੀ ਨਿਰਦੋਸ਼ ਅਤੇ ਕਮਜ਼ੋਰ ਜੀਵਾਂ ਨਾਲ ਵਿਹਾਰ ਕਰਦੇ ਹਾਂ। ਅਸੀਂ ਬਰਬਾਦ ਕਰ ਰਹੇ ਹਾਂ ਪੌਂਦਿਆਂ ਦੀ ਬਾਦਸ਼ਾਹਿਤ ਨੂੰ, ਜ਼ਹਿਰੀਲਾ ਕਰ ਰਹੇ ਆਪਣੇ ਭੋਜ਼ਨ ਤੇ ਪਾਣੀ ਨੂੰ, ਮਾਰ ਰਹੇ ਮਦਦਗਾਰ ਕੀਟਾਣੂਆਂ, ਜਾਨਵਰਾਂ, ਅਤੇ ਮਾਰ ਰਹੇ ਮਨੁਖਾਂ ਨੂੰ ਵੀ, ਆਪਣੇ ਆਵਦੇ ਬਚਿਆਂ ਸਮੇਤ ਅਤੇ ਛੋਟੇ ਬਚ‌ੇ , ਜੋ ਹੈ। ਅਤੇ ਇਹਨੇ ਸਾਨੂੰ ਨਾਂ ਮੁਕਣ-ਵਾਲੇ ਯੁਧ ਦੇ ਇਕ ਚਕਰ ਵਿਚ ਪਾਇਆ ਹੈ। ਅਸੀਂ ਕੁਦਰਤ ਨਾਲ ਯੁਧ ਕਰ ਰਹੇ ਹਾਂ, ਜਾਨਵਰਾਂ ਨਾਲ, ਅਤੇ ਸਾਡੇ ਆਪਣੇ ਮਨੁਖੀ ਗੁਆਂਢੀਆਂ ਨਾਲ ਇਥੋਂ ਤਕ।

ਹਰ ਇਕ ਜਾਣਦਾ ਹੈ ਯੁਧ ਕਦੇ ਨਹੀਂ ਸਾਡੇ ਲਈ ਖੁਸ਼ਹਾਲੀ ਅਤੇ ਸੁਰਖਿਆ ਲਿਆਉਂਦੇ। ਕੋਈ ਵੀ ਤਥਾ-ਕਥਿਤ ਜਿਤ ਅਨੇਕ ਹੀ ਨਿਰਦੋਸ਼ ਜਾਨਾਂ ਦੀ ਕੀਮਤ ਤੇ ਹਾਸਲ ਕੀਤੀ ਜਾਂਦੀ ਹੈ ਅਤੇ ਸਾਡੇ ਲਈ ਬਹੁਤ ਜਿਆਦਾ ਆਰਥਿਕ ਗਿਰਾਵਟ ਦਾ ਕਾਰਨ ਬਣਦੀ ਹੈ।

ਸੋ ਅਸੀਂ ਫਿਰ ਕਿਵੇਂ ਇਹਨੂੰ ਇਥੋਂ ਤਕ ਇਕ ਜਿਤ ਆਖ ਸਕਦੇ ਹਾਂ?! ਜੰਗ ਸ਼ਾਂਤੀ ਦੇ ਬਿਲਕੁਲ ਉਲਟ ਹੈ। ਹੁਣ ਇਹ ਸਿਰਫ ਸਾਡੇ ਉਤੇ ਨਿਰਭਰ ਕਰਦਾ ਹੈ ਜਾਗਣਾ. ਚੋਣ ਕਰਨੀ ਉਲਟ ਦਿਸ਼ਾ ਦੀ ਸੰਸਾਰ ਨੂੰ ਬਚਾਉਣ ਲਈ ਅਤੇ ਆਪਣੇ ਆਪ ਨੂੰ। ਸਾਨੂੰ ਬੰਦ ਕਰਨਾ ਪਵੇਗਾ ਸਭ ਹਾਨੀਕਾਰਕ ਕਾਰਜ਼ਾਂ ਨੂੰ ਅਤੇ ਵਧਾਉਣਾ ਪਵੇਗਾ ਚੰਗੇ ਕਾਰਜ਼ਾਂ ਨੂੰ ਹੋਰਨਾਂ ਦੀ ਤੇ ਆਪਣੀ ਮਦਦ ਕਰਨ ਲਈ. ਅਤੇ ਆਪਣੇ ਸੰਸਾਰ ਦੀ ਮਦਦ ਕਰਨ ਲਈ। ਤਦ ਹੀ ਅਸੀਂ ਅਸਲੀ, ਸਦੀਵੀ ਸ਼ਾਂਤੀ ਪ੍ਰਾਪਤ ਕਰ ਸਕਾਂਗੇ। ਇਹ ਸ਼ੁਰੂਆਤ ਹੋਵੇਗੀ ਇਕ ਨਵੇਂ, ਤਾਜ਼ੇ ਯੁਗ ਦੀ! ਜਿਸ ਦੀ ਸਾਨੂੰ ਬਹੁਤ ਸਖਤ ਲੋੜ ਹੈ।

ਅਹਿੰਸਾ, ਜਾਂ ਗੈਰ-ਹਿੰਸਾ, ਪ੍ਰਭਾਸ਼ਤ ਕਰਦੀ ਹੈ ਇਕ ਜੀਵਨ ਸਿਧਾਂਤ, ਜੀਵਨ ਦਾ ਇਕ ਸਹੀ ਢੰਗ, ਜੋ ਸਿਰਜ਼ਦੀ ਹੈ ਸ਼ਾਂਤੀ, ਸੁਰਖਿਆ, ਅਤੇ ਇਕ ਦਿਆਲੂ ਜੀਵਨ ਸਭ ਲਈ। ਸਾਡਾ ਗ੍ਰਹਿ ਵੀ ਇਕ ਮਹਾਨ, ਉਦਾਰਚਿਤ ਹਸਤੀ ਹੈ, ਉਪਕਾਰੀ, ਰਹਿਮਦਿਲ, ਸੁਰਖਿਅਕ। ਕਿਵੇਂ ਵੀ, ਇਸ ਹਾਲ ਦੌਰਾਨ, ਧਰਤੀ ਉਤੇ ਸਾਰੀ ਪ੍ਰਕਿਰਤੀ ਸਾਡੀਆਂ ਹਾਨੀਕਾਰਕ ਕਾਰਵਾਈਆਂ ਪ੍ਰਤੀ ਪ੍ਰਤਿਕੂਲ ਪ੍ਰਤੀਕ੍ਰਿਆ ਕਰ ਰਹੀ ਹੈ, ਉਸ ਹਦ ਤਕ ਕਿ ਧਰਤੀ ਨੂੰ ਭੁੜਕਾ ਰਹੀ ਹੈ।

ਬਿਲੀਅਨ ਹੀ ਜਾਨਵਰ ਕਤਲ ਕੀਤੇ ਜਾਂਦੇ ਹਨ ਹਰ ਹਫਤੇ ਮਾਸ ਦੀ ਖਪਤ ਲਈ ! ਉਨਾਂ ਨੂੰ ਵੀ ਭਿਆਨਕ ਢੰਗ ਨਾਲ ਸਤਾਇਆ ਜਾਂਦਾ ਹੈ ਦੁਧ ਅਤੇ ਅੰਡੇ ਪੈਦਾ ਕਰਨ ਲਈ... ਅਸੀਂ ਕਰ ਰਹੇ ਹਨ ਨਾਂ-ਸੋਚ‌ਿਆ ਜਾਣ ਵਾਲਾ ਉਹਦੇ ਤੋਂ ਉਲਟ ਜੋ ਇਕ ਅਸਲੀ ਮਨੁਖੀ ਜੀਵ ਤੋਂ ਉਮੀਦ ਕੀਤੀ ਜਾਣੀ ਚਾਹੀਦੀ ਹੈ, ਜਿਸਦਾ ਸੁਭਾਅ ਹੋਣਾ ਚਾਹੀਦਾ ਹੈ ਸਨੇਹੀ, ਰਹਿਮ ਅਤੇ ਸ਼ਰਨ ਦੇਣ ਵਾਲਾ। ਉਸ ਹਿੰਸਕ ਜੀਵਨ ਚੋਣ ਲਈ, ਅਸੀਂ ਕੁਰਬਾਨ ਕਰਦੇ ਹਾਂ ਉਹ ਸਭ ਨੂੰ ਜੋ ਅਹਿਮ ਹੈ ਸਾਡੇ ਲਈ, ਜਿਵੇਂ ਕਿ ਸਾਡੇ ਜੰਗਲ, ਸਾਡੇ ਸਮੁੰਦਰ, ਸਾਡੀ ਧਰਤੀ, ਭੋਜ਼ਨ ਮਿਲੀਅਨ ਹੀ ਭੁਖੇ ਮਨੁਖਾਂ ਲਈ, ਵਿਚਾਰੇ ਨਿਰਦੋਸ਼ ਜਾਨਵਰ, ਜਲਵਾਯੂ ਸਥਿਤਰਤਾ ਅਤੇ ਅੰਤ ਵਿਚ ਸਾਡੇ ਉਚਿਤ ਸਵੈ-ਸੁਭਾਅ, ਸਾਡੇ ਪ੍ਰਭੂ-ਸਵੈ-ਸੁਭਾਅ!

ਸਭ ਪਸ਼ੂਧਨ ਕਾਸ਼ਤਕਾਰੀ ਭੂਤਗ੍ਰਸਿਤ ਹੈ ਉਸ ਦਬਾਉਣ ਵਾਲੀ, ਤਸੀਹੇ ਦੇਣ ਵਾਲੀ, ਘਾਤਕ, ਅਤੇ ਪੂਰੀ ਦੁਖ ਪੀੜਾ ਵਾਲੀ ਐਨਰਜ਼ੀ ਨਾਲ, ਉਹ ਸਭ ਕਸ਼ਟ ਵਾਲੀ ਐਨਰਜ਼ੀ । ਅਤੇ ਅਸੀਂ ਇਹਦੇ ਵਿਚ ਜੀਅ ਰਹੇ ਹਾਂ। ਫਿਰ ਬਿਨਾਂਸ਼ਕ, ਇਨਾਂ ਮ੍ਰਿਤਕ ਜਾਨਵਰ ਵਸਤਾਂ ਨੂੰ ਖਪਤ ਕਰਨ ਨਾਲ, ਕੇਵਲ ਸਾਡੀ ਰੂਹ ਹੀ ਨਹੀਂ ਪਛਾਣੇਗੀ ਇਹਨੂੰ ਅਨੁਚਿਤ, ਨਿਰਦਈ, ਦੁਸ਼ਟ ਅਤੇ ਸ਼ੈਤਾਨੀ ਵਜੋਂ, ਪਰ ਸਾਡਾ ਆਪਣਾ ਭੌਤਿਕ ਸਰੀਰ ਵੀ ਵਿਦਰੋਹ ਕਰੇਗਾ। ਅਤੇ ਫਿਰ, ਬਿਮਾਰੀਆਂ ਆਉਂਦੀਆਂ ਹਨ... ਹੁਣ, ਕਲਪਨਾ ਕਰੋ ਉਸ ਕਿਸਮ ਦੀ ਐਨਰਜ਼ੀ ਖਪਤ ਕੀਤੀ ਜਾ ਰਹੀ ਹੈ ਵਡੀ ਗਿਣਤੀ ਦੇ ਲੋਕਾਂ ਵਲੋਂ ਵਿਸ਼ਵੀ ਤੌਰ ਤੇ ਅਤੇ ਰੋਜ਼ਾਨਾ। ਕੀ ਅਸੀਂ ਅਜ਼ੇ ਵੀ ਹੈਰਾਨ ਹਾਂ ਕਿਉਂ ਸਾਡਾ ਸੰਸਾਰ ਇਸ ਹਦ ਤਕ ਪਤਿਤ ਹੋ ਗ‌ਿਆ ਅਤੇ ਦੁਖ ਭੋਗਦਾ ਹੈ ਜਿਵੇਂ ਇਹ ਹੋ ਰਿਹਾ ਹੈ?

ਆਓ ਅਸੀਂ ਪ੍ਰਾਰਥਨਾ ਕਰੀਏ ਜ਼ਲਦੀ ਆਪਣੇ ਗ੍ਰਹਿ ਨੂੰ ਬਚਾਉਣ ਲਈ ਅਤੇ ਕਿ ਸਾਡੇ ਲੀਡਰ ਅਤੇ ਸਾਥੀ ਨਾਗਰਿਕ ਵੀ ਇਨਾਂ ਕੁਦਰਤ ਵਲੋਂ ਚਿਤਾਵਨੀਆਂ ਵਲ ਤਵਜ਼ੋ ਦੇਣ, ਕਿਉਂਕਿ ਕੁਦਰਤ ਸਾਡਾ ਆਪਣਾ ਅਕਸ ਹੈ। ਪ੍ਰਭੂ ਸਹਾਇਤਾ ਕਰਨ ਸ਼ਾਂਤੀ, ਰਹਿਮ ਅਤੇ ਉਦਾਰਤਾ ਦੇ ਸੰਦੇਸ਼ ਨੂੰ ਹਰ ਇਕ ਦੇ ਦਿਲਾਂ ਤਕ ਪਹੁੰਚਾਉਣ ਲਈ ਅਤੇ ਸਾਡੇ ਦਿਮਾਗਾਂ ਨੂੰ ਖੋਲਣ ਲਈ ਸਹੀ ਚੋਣ ਕਰਨ ਲਈ, ਇਸ ਤਰਾਂ ਮੁੜ- ਮੁਰੰਮਤ ਕਰਨ ਅਤੇ ਬਣਾਈ ਰਖਣ ਲਈ ਸਾਡੇ ਇਕੋ ਧਰਤੀ ਘਰ ਨੂੰ।

ਪ੍ਰਮਾਤਮਾ ਅਜ਼ੇ ਵੀ ਕ੍ਰਿਪਾਲੂ ਬਣੇ ਰਹਿਣ ਅਤੇ ਸਾਨੂੰ ਸਾਰਿਆਂ ਨੂੰ ਬਖਸ਼ਣ, ਜਿਉਂ ਹੀ ਅਸੀਂ ਧਰਤੀ ਉਤੇ ਚੰਗੇ ਮੁਖਤਿਆਰਾਂ ਵਜੋਂ ਨਵੇਂ ਸਿਰ ਤੋਂ ਜਿਉਣਾ ਸ਼ੁਰੂ ਕਰਦੇ ਹਾਂ। ਸਾਰੇ ਜੀਵ ਲਭ ਲੈਣ ਸ਼ਾਂਤੀ ਅਤੇ ਇਤਫਾਕ ਇਕ ਦੂਸਰੇ ਨਾਲ, ਇਕ ਈਡਨ ਵਰਗੇ ਸੰਸਾਰ ਵਿਚ। ਆਓ ਅਸੀਂ ਸਵੀਕਾਰ ਕਰੀਏ ਮਹਿਮਾ ਨੂੰ ਸਨੇਹੀ ਰਹਮ ਅਤੇ ਇਤਫਾਕ ਦੀ ਰਲ ਮਿਲ ਕੇ ਰਹਿਣ ਵਿਚ।

ਤੁਹਾਡਾ ਸਾਰ‌ਿਆਂ ਦਾ ਧੰਨਵਾਦ, ਮੇਰੇ ਪਿਆਰੇ ਸੰਸਾਰ ਦੇ ਸਾਥੀ ਨਾਗਰਿਕੋ , ਤੁਹਾਡੇ ਧਿਆਨ ਦੇ ਲਈ। ਆਓ ਅਸੀਂ ਪ੍ਰਾਰਥਨਾ ਕਰੀਏ ਕਿ ਪ੍ਰਮਾਤਮਾ ਅਜ਼ੇ ਵੀ ਸਾਨੂੰ ਇਕ ਮੌਕਾ ਦੇਣ ਅਤੇ ਸਾਰੇ ਮਨੁਖ ਬਦਲ ਜਾਣ ਅਹਿੰਸਾ ਪ੍ਰਤੀ, ਇਸ ਤਰਾਂ ਮੁੜ ਉਸਾਰਨ ਇਕ ਉਦਾਰਚਿਤ ਸੰਸਾਰ। ਇਹ ਉਸੇ ਤਰਾਂ ਹੋਵੇ। ਆਮੇਨ!

ਸਤਿਗੁਰੂ ਜੀ ਨੇ ਸਾਨੂੰ ਇਹ ਟਿਪਣੀਆਂ ਵੀ ਘਲੀਆਂ: “*** ਪ੍ਰਾਰਥਨਾ ਕਰੋ ਪ੍ਰਭੂ ਮਾਨਸਾਂ ਦੀ ਮਦਦ ਕਰਨ ਆਪਣੇ ਆਪ ਨੂੰ ਦਾਨਵ ਬਨਾਉਣਾ ਬੰਦ ਕਰਨ ਲਈ, ਅਤੇ ਮੁੜਨ ਲਈ ਉਦਾਰਤਾ ਪ੍ਰਤੀ। ਪ੍ਰਭੂ ਸਾਨੂੰ ਸਾਰ‌ਿਆਂ, ਪਾਪੀਆਂ ਨੂੰ ਬਖਸ਼ਣ!! ਮੇਰਾ ਦਿਲ ਬਸ ਸਹਿਨ ਨਹੀਂ ਕਰ ਸਕਿਆ, ਇਹ ਟੁਟ ਜਾਣ ਨਾਲੋਂ ਵੀ ਬਦਤਰ ਹੈ! ਤੁਹਾਡਾ ਸਾਰਿਆਂ ਦਾ ਧੰਨਵਾਦ ਇਹ ਸ਼ੋ ਨੂੰ ਕਰਦ‌ਿਆਂ ਜੋ ਦਰਦ ਹੋਇਆ!! ਬਹੁਤ ਹੀ ਭਿਆਨਕ ਹੈ ਸਾਡਾ ਸੰਸਾਰ, ਹੈਰਾਨੀ ਹੈ ਕਿ ਕੋਈ ਇਥੇ ਕਿਵੇਂ ਰਹਿ ਸਕਦਾ ਹੈ!!”

Host: ਸਾਡਾ ਆਭਾਰ ਸਭ ਤੋਂ ਪਿਆਰੇ ਸਤਿਗੁਰੂ ਜੀ, ਗ੍ਰਹਿ ਨੂੰ ਬਚਾਉਣ ਲਈ ਤੁਹਾਡਾ ਹਾਰਦਿਕ ਬੁਲਾਵਾ ਅਤੇ ਇਸ ਤਰਾਂ ਸਾਡੇ ਆਪਣੇ ਆਪ ਨੂੰ, ਸਾਡੇ ਪਿਆਰਿਆਂ ਨੂੰ, ਅਤੇ ਸਾਥੀ ਨਿਵਾਸੀਆਂ ਨੂੰ ਬਚਾਉਣ ਲਈ। ਅਸੀਂ ਗੋ ਧਾਰਮਿਕ ਦਾ ਧੰਨਵਾਦ ਕਰਦੇ ਹਾਂ ਅਤੇ ਸਾਰੇ ਸਤਿਕਾਰਯੋਗ ਭਾਗੀਦਾਰ ਇਸ ਸਮੇਂ ਸਿਰ ਅਤੇ ਮਹਤਵਪੂਰਨ ਗਲਬਾਤ ਨੂੰ ਪੇਸ਼ ਕਰਨ ਲਈ। ਸਾਰੇ ਲੀਡਰ, ਸਰਕਾਰਾਂ ਅਤੇ ਵਿਆਕਤੀ ਜਾਗਰੂਕ ਹੋ ਜਾਣ ਅਤੇ ਜ਼ਲਦੀ ਨਾਲ ਅਪਨਾਉਣ ਸ਼ਾਂਤੀ-ਲਿਆਉਣ ਵਾਲੀ ਵੀਗਨ ਜੀਵਨਸ਼ੈਲੀ ਇਹਦੇ ਬਹੁਤੀ ਦੇਰ ਹੋ ਜਾਣ ਤੋਂ ਪਹਿਲਾਂ!

ਹੋਰ ਵੇਰਵ‌ਿਆਂ ਲਈ ਅਤੇ ਪੂਰੇ ਸਮਾਗਮ ਨੂੰ ਦੇਖਣ ਲਈ ਜੋ ਹੋ ਕੇ ਰਹੀ, ਕ੍ਰਿਪਾ ਕਰਕੇ ਦੇਖੋ Facebook.com/GoDharmic.

ਹੋਰ ਦੇਖੋ
ਧਿਆਨਯੋਗ ਖਬਰਾਂ - ਫਲਾਈ-ਇੰਨ-ਨਿਊਜ  81 / 100
1
55:48

The Three Types of Masters, Apr. 28, 2024

2024-04-30   8473 ਦੇਖੇ ਗਏ
2024-04-30
8473 ਦੇਖੇ ਗਏ
2
55:26

Cause Less Pain and Karma: Plants to Eat, Apr. 20, 2024

2024-04-22   13720 ਦੇਖੇ ਗਏ
2024-04-22
13720 ਦੇਖੇ ਗਏ
3
29:15

The Trap-Worlds Within This World, Mar. 28, 2024

2024-03-30   16807 ਦੇਖੇ ਗਏ
2024-03-30
16807 ਦੇਖੇ ਗਏ
4
5:39

A Message to His Majesty King Charles III, Feb. 27, 2024

2024-02-27   7462 ਦੇਖੇ ਗਏ
2024-02-27
7462 ਦੇਖੇ ਗਏ
6
2023-12-13
14065 ਦੇਖੇ ਗਏ
7
50:42

A Mini Bang to Renew the World, Nov. 18, 2023

2023-11-20   28107 ਦੇਖੇ ਗਏ
2023-11-20
28107 ਦੇਖੇ ਗਏ
8
1:21:22

The Reason Why Souls Come Down to This World, Nov. 6, 2023

2023-11-08   17283 ਦੇਖੇ ਗਏ
2023-11-08
17283 ਦੇਖੇ ਗਏ
9
1:01:26

The Ultimate Master: The Only Son of God, Oct. 28, 2023

2023-10-30   21015 ਦੇਖੇ ਗਏ
2023-10-30
21015 ਦੇਖੇ ਗਏ
10
50:50

The Killing, Terrifying World Between Karma-Gap, Oct. 8, 2023

2023-10-10   20314 ਦੇਖੇ ਗਏ
2023-10-10
20314 ਦੇਖੇ ਗਏ
11
42:34

What’s This World Made Of

2023-09-23   15016 ਦੇਖੇ ਗਏ
2023-09-23
15016 ਦੇਖੇ ਗਏ
12
2023-09-14
9472 ਦੇਖੇ ਗਏ
13
1:03:18

Together We Can Erase World Karma, Sep. 8, 2023

2023-09-10   15060 ਦੇਖੇ ਗਏ
2023-09-10
15060 ਦੇਖੇ ਗਏ
14
2023-08-31
9584 ਦੇਖੇ ਗਏ
15
2023-08-22
8855 ਦੇਖੇ ਗਏ
16
41:05

Addressing the Creation’s System, August 17, 2023

2023-08-19   15261 ਦੇਖੇ ਗਏ
2023-08-19
15261 ਦੇਖੇ ਗਏ
17
59:16

A Conversation with Demon, August 5, 2023

2023-08-07   31417 ਦੇਖੇ ਗਏ
2023-08-07
31417 ਦੇਖੇ ਗਏ
18
2023-03-08
25563 ਦੇਖੇ ਗਏ
19
2023-02-22
89599 ਦੇਖੇ ਗਏ
20
2023-02-08
16510 ਦੇਖੇ ਗਏ
21
2023-02-04
22730 ਦੇਖੇ ਗਏ
22
50:09

Pray for World Liberation, Jan. 24, 2023

2023-01-27   20158 ਦੇਖੇ ਗਏ
2023-01-27
20158 ਦੇਖੇ ਗਏ
23
2023-01-18
7909 ਦੇਖੇ ਗਏ
24
45:39

Purify Yourself and Worship Only God, Dec. 26, 2022

2022-12-29   10160 ਦੇਖੇ ਗਏ
2022-12-29
10160 ਦੇਖੇ ਗਏ
25
1:18:32

God Will Forgive Us If We Forgive Others, Dec. 8, 2022

2022-12-11   7548 ਦੇਖੇ ਗਏ
2022-12-11
7548 ਦੇਖੇ ਗਏ
26
40:52
2022-12-03
8476 ਦੇਖੇ ਗਏ
27
22:27

COVID Has Serious Consequences for Us All

2022-11-26   14149 ਦੇਖੇ ਗਏ
2022-11-26
14149 ਦੇਖੇ ਗਏ
28
2022-11-22
12022 ਦੇਖੇ ਗਏ
29
24:40

Virtuous Vegan People Will Be Protected by God Power

2022-11-18   12420 ਦੇਖੇ ਗਏ
2022-11-18
12420 ਦੇਖੇ ਗਏ
30
2022-11-07
17278 ਦੇਖੇ ਗਏ
31
2022-10-19
14511 ਦੇਖੇ ਗਏ
32
2022-10-07
15179 ਦੇਖੇ ਗਏ
33
2022-10-01
12899 ਦੇਖੇ ਗਏ
34
2022-09-29
6420 ਦੇਖੇ ਗਏ
35
2022-09-23
7930 ਦੇਖੇ ਗਏ
36
2022-09-11
10777 ਦੇਖੇ ਗਏ
37
2022-08-09
54510 ਦੇਖੇ ਗਏ
38
1:08:54

Pray for Peace in Taiwan (Formosa), Aug. 2, 2022

2022-08-05   65839 ਦੇਖੇ ਗਏ
2022-08-05
65839 ਦੇਖੇ ਗਏ
39
46:32

Last Call to Turn Vegan and Repent Sincerely, July 29, 2022

2022-07-31   48602 ਦੇਖੇ ਗਏ
2022-07-31
48602 ਦੇਖੇ ਗਏ
40
34:57
2022-07-19
18787 ਦੇਖੇ ਗਏ
41
2022-07-12
9320 ਦੇਖੇ ਗਏ
42
44:26
2022-07-03
33798 ਦੇਖੇ ਗਏ
43
2022-06-29
35776 ਦੇਖੇ ਗਏ
44
2022-06-24
21034 ਦੇਖੇ ਗਏ
45
2022-06-19
11984 ਦੇਖੇ ਗਏ
46
35:06

The Message God Sent to the Russian Army, June 12, 2022

2022-06-14   13258 ਦੇਖੇ ਗਏ
2022-06-14
13258 ਦੇਖੇ ਗਏ
47
46:23
2022-06-06
12764 ਦੇਖੇ ਗਏ
48
39:17
2022-05-31
16447 ਦੇਖੇ ਗਏ
49
2022-05-25
9382 ਦੇਖੇ ਗਏ
50
38:11
2022-05-22
10020 ਦੇਖੇ ਗਏ
51
2022-05-16
9551 ਦੇਖੇ ਗਏ
52
2022-05-12
9162 ਦੇਖੇ ਗਏ
53
31:44
2022-05-05
12031 ਦੇਖੇ ਗਏ
54
1:00:53

There Are No Excuses for Invading a Country, Apr. 25, 2022

2022-04-28   10775 ਦੇਖੇ ਗਏ
2022-04-28
10775 ਦੇਖੇ ਗਏ
55
2022-04-25
8662 ਦੇਖੇ ਗਏ
56
49:48
2022-04-13
12411 ਦੇਖੇ ਗਏ
57
2022-04-10
10600 ਦੇਖੇ ਗਏ
58
2022-04-06
10877 ਦੇਖੇ ਗਏ
59
11:45

Why Wisdom Is More Valuable Than Gold, Mar. 25, 2022

2022-03-27   7629 ਦੇਖੇ ਗਏ
2022-03-27
7629 ਦੇਖੇ ਗਏ
60
36:03
2022-03-23
15292 ਦੇਖੇ ਗਏ
61
39:36

Inspiring Good News in Support of Ukraine, Mar. 18, 2022

2022-03-20   12608 ਦੇਖੇ ਗਏ
2022-03-20
12608 ਦੇਖੇ ਗਏ
62
2022-03-13
14613 ਦੇਖੇ ਗਏ
63
34:42
2022-03-11
12726 ਦੇਖੇ ਗਏ
64
51:20

Governments Worldwide Must Stand with Ukraine, Mar. 6, 2022

2022-03-07   13194 ਦੇਖੇ ਗਏ
2022-03-07
13194 ਦੇਖੇ ਗਏ
65
1:07:02

The World Left Ukraine to Fight Alone, Mar. 2, 2022

2022-03-04   56197 ਦੇਖੇ ਗਏ
2022-03-04
56197 ਦੇਖੇ ਗਏ
66
2022-03-01
19942 ਦੇਖੇ ਗਏ
67
37:22

Only Peacemakers Can Go to Heaven, Feb. 23, 2022

2022-02-28   11666 ਦੇਖੇ ਗਏ
2022-02-28
11666 ਦੇਖੇ ਗਏ
68
27:16

Treasure Others’ Lives by Making Peace, Feb. 12, 2022

2022-02-17   11406 ਦੇਖੇ ਗਏ
2022-02-17
11406 ਦੇਖੇ ਗਏ
69
22:03

Energy Radiating into Our Planet, Feb. 8, 2022

2022-02-12   41333 ਦੇਖੇ ਗਏ
2022-02-12
41333 ਦੇਖੇ ਗਏ
70
2022-02-05
9946 ਦੇਖੇ ਗਏ
71
47:55

Important Information from the Chief of COVID, Jan. 26, 2022

2022-01-30   123579 ਦੇਖੇ ਗਏ
2022-01-30
123579 ਦੇਖੇ ਗਏ
72
21:28
2022-01-26
14689 ਦੇਖੇ ਗਏ
73
2022-01-17
9694 ਦੇਖੇ ਗਏ
74
25:37

Real Compassion and Awakening Is the Solution, Dec. 21, 2021

2022-01-05   14290 ਦੇਖੇ ਗਏ
2022-01-05
14290 ਦੇਖੇ ਗਏ
75
51:00
2021-12-30
18737 ਦੇਖੇ ਗਏ
76
33:04

A Secret from the Chief of All the COVID, Dec. 16, 2021

2021-12-24   12530 ਦੇਖੇ ਗਏ
2021-12-24
12530 ਦੇਖੇ ਗਏ
77
32:01
2021-12-18
9417 ਦੇਖੇ ਗਏ
78
29:10

The True Saint Title, Dec. 4, 2021

2021-12-08   5741 ਦੇਖੇ ਗਏ
2021-12-08
5741 ਦੇਖੇ ਗਏ
79
35:00

Catholic Priests Should Preach the True Gospel of Lord Jesus

2021-11-25   4738 ਦੇਖੇ ਗਏ
2021-11-25
4738 ਦੇਖੇ ਗਏ
80
26:13

When Honesty Is Lost: Signs of the Last Hour

2021-11-21   9885 ਦੇਖੇ ਗਏ
2021-11-21
9885 ਦੇਖੇ ਗਏ
81
2021-11-06
15539 ਦੇਖੇ ਗਏ
82
16:38

Initiation Requires Master Power, October 20, 2021

2021-11-03   8958 ਦੇਖੇ ਗਏ
2021-11-03
8958 ਦੇਖੇ ਗਏ
83
23:05

Free Will is to Choose the Righteous Way, October 27, 2021

2021-10-29   6207 ਦੇਖੇ ਗਏ
2021-10-29
6207 ਦੇਖੇ ਗਏ
84
29:16
2021-10-26
7620 ਦੇਖੇ ਗਏ
85
17:56

Meditate to Help Your Country and the World, October 16, 2021

2021-10-21   10644 ਦੇਖੇ ਗਏ
2021-10-21
10644 ਦੇਖੇ ਗਏ
86
2021-10-16
5526 ਦੇਖੇ ਗਏ
87
30:16

The Way to Go to Heaven, October 4, 2021

2021-10-09   7820 ਦੇਖੇ ਗਏ
2021-10-09
7820 ਦੇਖੇ ਗਏ
89
2021-09-29
5390 ਦੇਖੇ ਗਏ
90
17:24

Be Wise and Have Peace in Your Country, September 20, 2021

2021-09-22   6735 ਦੇਖੇ ਗਏ
2021-09-22
6735 ਦੇਖੇ ਗਏ
91
2021-09-20
6582 ਦੇਖੇ ਗਏ
92
27:05
2021-09-09
5857 ਦੇਖੇ ਗਏ
93
2021-09-06
9677 ਦੇਖੇ ਗਏ
94
23:14
2021-09-05
25604 ਦੇਖੇ ਗਏ
95
2021-09-01
8794 ਦੇਖੇ ਗਏ
96
2021-08-30
39736 ਦੇਖੇ ਗਏ
97
26:19

Women Have to Be Protected and Respected, August 19, 2021

2021-08-24   7809 ਦੇਖੇ ਗਏ
2021-08-24
7809 ਦੇਖੇ ਗਏ
98
26:22

People Need True, Strong and Wise Leaders, August 16, 2021

2021-08-20   9679 ਦੇਖੇ ਗਏ
2021-08-20
9679 ਦੇਖੇ ਗਏ
99
8:36

Stay Away from Spiritual Robbery, 2021.07.31

2021-08-04   17965 ਦੇਖੇ ਗਏ
2021-08-04
17965 ਦੇਖੇ ਗਏ
100
2021-08-01
7833 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-05-02
95 ਦੇਖੇ ਗਏ
2024-05-01
459 ਦੇਖੇ ਗਏ
55:48

The Three Types of Masters, Apr. 28, 2024

2024-04-30   8473 ਦੇਖੇ ਗਏ
2024-04-30
8473 ਦੇਖੇ ਗਏ
2024-04-30
2817 ਦੇਖੇ ਗਏ
29:54

ਧਿਆਨਯੋਗ ਖਬਰਾਂ

2024-04-30   164 ਦੇਖੇ ਗਏ
2024-04-30
164 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ