ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
  • Others
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
  • Others
ਟਾਈਟਲ
ਉਤਾਰਾ
ਅਗੇ ਆ ਰਿਹਾ
 

ਅਤਿ-ਅਵਸ਼ਕ ਬੇਨਤੀ ਮਨਾਹੀ ਮਾਸ ਦੇ ਅਪਰਾਧ ਦੀ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਤੁਸੀ ਸਚਮੁਚ ਪਿਆਰ ਕਰਦੇ ਹੋ ਆਪਣੇ ਬਚਿਆਂ ਨਾਲ, ਤੁਸੀ ਕੁਝ ਵੀ ਕਰੋਂਗੇ, ਸਹੀ ਹੈ? ਤੁਸੀ ਇਥੋਂ ਤਕ ਆਪਣੀ ਜਿੰਦਗੀ ਵੀ ਦੇਣ ਲਈ ਤਿਆਰ ਹੋਵੋਂਗੇ। ਪਰ ਤੁਹਾਨੂੰ ਆਪਣੀ ਜਿੰਦਗੀ ਵੀ ਨਹੀ ਤਿਆਗਣ ਦੀ ਲੋੜ, ਤੁਸੀ ਸਗੋਂ ਹੋਰ ਵੀ ਸਿਹਤਯਾਬ ਹੋਵੋਂਗੇ। ਬਸ ਤਿਆਗ ਦੇਵੋ ਉਸ ਜਾਨਵਰ ਦੇ ਮਾਸ ਦੇ ਟੁਕੜੇ ਨੂੰ, ਜੋ ਜ਼ਹਿਰੀਲਾ ਹੈ ਅਤੇ ਮਾੜਾ ਤੁਹਾਡੇ ਲਈ, ਮਾੜਾ ਹੈ ਵਾਤਾਵਰਨ ਲਈ ਅਤੇ ਗ੍ਰਹਿ ਨੂੰ ਬਰਬਾਦ ਕਰਦਾ ਹੈ ਕਿਵੇਂ ਵੀ, ਗ੍ਰਹਿ ਜਿਹੜਾ ਉਹ ਚਾਹੁੰਦੇ ਹਨ ਉਹਨਾਂ ਦੇ ਬਚਿਆਂ ਨੂੰ ਵਿਰਾਸਤ ਵਿਚ ਮਿਲੇ।

ਇਹ ਬਸ ਅਜ਼ੇ ਵੀ ਮੈਂਨੂੰ ਦੁਖ ਦੇ ਰਹੀ ਹੈ ਜਾਨਣ ਨਾਲ ਕਿ ਜਾਨਵਰ ਅਤੇ ਮਨੁਖ ਅਜ਼ੇ ਦੁਖ ਭੋਗ ਰਹੇ ਹਨ ਜ਼ਲਵਾਯੂ ਦੇ ਹੌਲੀ ਹੌਲੀ ਵਧਣ ਕਰਕੇ। ਅਤੇ ਲੋਕ, ਮਨੁਖ ਕਾਫੀ ਨਹੀ ਕਰ ਰਹੇ ਇਹਨੂੰ ਰੋਕਣ ਲਈ। ਮੇਰਾ ਭਾਵ ਹੈ ਇਹਨੂੰ ਜ਼ਲਦੀ ਨਾਲ ਬੰਦ ਕਰਨ ਲਈ। ਇਹ ਹੈ ਜਿਵੇਂ ਕੁਝ ਜ਼ਖਮ ਵਿਚੋਂ ਲਹੂ ਵਗ ਰਿਹਾ ਹੈ ਅਤੇ ਡਾਕਟਰਾਂ ਜਿਨਾਂ ਦੇ ਪਾਸ ਸਾਧਨ ਹਨ ਅਤੇ ਜਾਣਕਾਰੀ ਹੈ ਇਹ ਕਰਨ ਲਈ, ਇਹ ਨਹੀ ਕਰਦੇ। ਬਸ, "ਓਹ, ਕੋਈ ਗਲ ਨਹੀ, ਇਹ ਬਸ ਲਹੂ ਹੀ ਵਗ ਰਿਹਾ ਹੈ।" ਮਨੁਖ, ਉਹ ਡਾਕਟਰ ਹਨ। ਉਹਨਾਂ ਪਾਸ ਸਭ ਸਮਗਰੀ ਹੈ, ਉਹਨਾਂ ਪਾਸ ਜਾਣਕਾਰੀ ਹੈ, ਉਹਨਾਂ ਪਾਸ ਸ਼ਕਤੀ ਹੈ ਰੋਕਣ ਲਈ ਇਸ ਲਹੂ ਵਹਿੰਦੇ ਜ਼ਖਮ ਨੂੰ, ਜੋ ਕਿ ਦੌੜਦਾ ਜਾ ਰਿਹਾ ਜ਼ਲਵਾਯੂ ਬਦਲਾਅ ਹੈ। ਅਤੇ ਮੈਂ ਨਹੀ ਜਾਣਦੀ ਉਹ ਇਹ ਕਿਉਂ ਨਹੀ ਕਰਦੇ।

ਮੈਨੂੰ ਸਚਮੁਚ ਨਹੀ ਸਮਝ। ਮੈਨੂੰ ਸਚਮੁਚ ਨਹੀ ਸਮਝ ਕਿਉਂ ਇਥੋਂ ਤਕ ਸਰਕਾਰਾਂ, ਉਹਨਾਂ ਪਾਸ ਇਤਨੀ ਸਾਰੀ ਸ਼ਕਤੀ ਹੈ, ਉਹ ਕਿਉਂ ਨਹੀ ਵਰਤੋਂ ਕਰਦੀਆਂ ਆਪਣੀ ਸ਼ਕਤੀ ਨੂੰ, ਵਸੀਲਿਆਂ ਨੂੰ ਅਤੇ ਕਰ ਦੇ ਧੰਨ ਨੂੰ ਵਧੇਰੇ ਵੀਗਨਿਜ਼ਮ ਨੂੰ ਫੈਲਾਉਣ ਲਈ, ਫੈਲਾਉਣ ਲਈ ਇਹ ਖਬਰਾਂ, ਅਤੇ ਵਧੇਰੇ ਕਾਨੂੰਨ ਬਣਾਉਣ ਲਈ, ਵਧੇਰੇ ਬਨਾਉਣ ਲਈ... ਕੇਵਲ ਬਸ ਸਿਫਾਰਸ਼ਾਂ ਹੀ ਨਹੀ, ਪਰ ਕਾਨੂੰਨ, ਕਿਉਂਕਿ ਜੇਕਰ ਇਹ ਹਾਨੀਕਾਰਕ ਹੈ ਤੁਹਾਡੇ ਨਾਗਰਿਕਾਂ ਲਈ, ਫਿਰ ਤੁਹਾਨੂੰ ਬਸ ਇਹ ਮਨਾ ਕਰਨਾ ਚਾਹੀਦਾ ਹੈ।

ਜੇਕਰ ਇਹ ਕੁਝ ਚੀਜ਼ ਹਾਨੀਕਾਰਕ ਹੈ ਕਿਸੇ ਵਿਆਕਤੀ ਲਈ, ਅਤੇ ਤੁਸੀ ਜਾਣਦੇ ਹੋ ਇਹ ਹਾਨੀਕਾਰਕ ਹੈ, ਫਿਰ ਤੁਸੀ ਵਰਜਿਤ ਕਰੋਂਗੇ, ਕਿ ਨਹੀ? (ਹਾਂਜੀ, ਸਤਿਗੁਰੂ ਜੀ।) ਆਗੂ ਨੂੰ ਚਾਹੀਦਾ ਹੈ ਅਗਵਾਈ ਕਰਨੀ, ਅਤੇ ਲੋਕ ਸੁਣਨਗੇ। (ਹਾਂਜੀ, ਸਤਿਗੁਰੂ ਜੀ।) ਜਿਵੇਂ, ਜੇਕਰ ਕੋਈ ਵਿਆਕਤੀ ਕੁਝ ਗਲਤ ਕਰਦਾ ਹੈ, ਫਿਰ ਉਹ ਉਹਨਾਂ ਨੂੰ ਇਕ ਅਪਰਾਧੀ ਠਹਿਰਾਉਂਦੇ ਹਨ, ਅਤੇ ਉਹਨਾਂ ਨੂੰ ਕੈਦ ਵਿਚ ਪਾਉਂਦੇ ਹਨ ਦੂਸਰੇ ਹੋਰ ਨਿਰਦੋਸ਼ ਨਾਗਰਿਕਾਂ ਨੂੰ ਸੁਰਖਿਅਤ ਰਖਣ ਲਈ। ਮਾਸ ਲੋਕਾਂ ਨੂੰ ਮਾਰਦਾ ਹੈ! ਇਹ ਇਕ ਅਪਰਾਧ ਹੈ! ਉਹ ਕਿਉਂ ਨਹੀ ਬਸ ਮਾਸ ਨੂੰ ਬੰਦ ਕਰਦੇ? (ਹਾਂਜੀ, ਸਤਿਗੁਰੂ ਜੀ।) ਹਾਂਜੀ, ਮਾਸ ਨੂੰ ਕੈਦ ਵਿਚ ਪਾਵੋ, ਅਤੇ ਉਹਨੂੰ ਸਦਾ ਲਈ ਬੰਦ ਕਰ ਦੇਵੋ।

ਉਹਨਾਂ ਨੂੰ ਇਹ ਬਨਾਉਣਾ ਚਾਹੀਦਾ ਹੈ ਕਾਨੂੰਨ ਦੇ ਵਿਰੁਧ ਲੋਕਾਂ ਨੂੰ ਹਾਨੀ ਪਹੁੰਚਾਉਣਾ। ਅਤ ਸੋ, ਜੇਕਰ ਸਰਕਾਰਾਂ ਪਹਿਲੇ ਹੀ ਜਾਣਦੀਆਂ ਹਨ ਮਾਸ ਨੁਕਸਾਨਦੇਹ ਹੈ, ਫਿਰ ਇਸ ਨੂੰ ਇਕ ਅਪਰਾਧ ਵਜੋਂ ਤਰਤੀਬ ਦੇਵੋ, ਅਤੇ ਮਾਸ ਨੂੰ ਸਦਾ ਲਈ ਰੋਕ ਦੇਵੋ, ਬੰਦ ਕਰੋ। ਉਵੇਂ ਜਿਵੇਂ ਅਪਰਾਧੀ ਨੂੰ ਰੋਕਣ ਲਈ, ਤਾਂਕਿ ਉਹ ਨਾ ਜ਼ਾਰੀ ਰਖਣ ਹੋਰਨਾਂ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ। ਸੋ, ਮੈਂ ਨਹੀ ਸਮਝਦੀ ਇਹ। ਮੈਂ ਸਚਮੁਚ ਨਹੀਂ ਸਮਝਦੀ।

ਦੇਖੋ ਜਾਂ ਡਾਉਨਲੋਡ ਕਰੋ ਪੂਰੀ ਕਾਂਨਫਰੰਸ "ਸਚਾਈ ਮਾਇਆ ਦੀ ਨਾਕਾਰਾਤਮਿਕ ਸ਼ਕਤੀ ਅਤੇ ਫੁਸਲਾਹਟਾਂ ਬਾਰੇ" ਮੁਫਤ ਇਸ ਵੈਬਸਾਇਟ ਤੋਂ SupremeMasterTV.com ਖੋਜ਼ ਕਰਨ ਰਾਹੀਂ: "ਟਰੂਥ ਅਬਾਉਟ ਮਾਇਆ"
ਹੋਰ ਦੇਖੋ
ਸ਼ਾਰਟਸ - ਵੀਗਨ ਬਣੋ  49 / 96
2
2024-04-20
530 ਦੇਖੇ ਗਏ
6
2023-08-22
1749 ਦੇਖੇ ਗਏ
20
2023-06-01
318 ਦੇਖੇ ਗਏ
35
2023-06-01
328 ਦੇਖੇ ਗਏ
45
0:42

Try going vegan today.

2516 ਦੇਖੇ ਗਏ
2022-01-07
2516 ਦੇਖੇ ਗਏ
48
2021-10-18
4931 ਦੇਖੇ ਗਏ
49
2021-10-06
5267 ਦੇਖੇ ਗਏ
52
2021-04-05
1793 ਦੇਖੇ ਗਏ
56
1:08

ਬਹੁਤ ਤਾਜ਼ਾ...

3680 ਦੇਖੇ ਗਏ
2020-10-22
3680 ਦੇਖੇ ਗਏ
57
2020-08-24
9656 ਦੇਖੇ ਗਏ
59
2020-08-24
7298 ਦੇਖੇ ਗਏ
60
2020-08-24
6688 ਦੇਖੇ ਗਏ
61
2020-08-24
8032 ਦੇਖੇ ਗਏ
62
2020-07-30
10561 ਦੇਖੇ ਗਏ
63
2020-04-30
5697 ਦੇਖੇ ਗਏ
65
1:38

Top 5 Bad Businesses

25972 ਦੇਖੇ ਗਏ
2020-02-14
25972 ਦੇਖੇ ਗਏ
66
2019-12-25
13011 ਦੇਖੇ ਗਏ
67
2019-12-17
13387 ਦੇਖੇ ਗਏ
69
1:44

(SCROLL) Benefits of a Veg Diet

3659 ਦੇਖੇ ਗਏ
2019-12-09
3659 ਦੇਖੇ ਗਏ
74
2019-11-09
8553 ਦੇਖੇ ਗਏ
76
1:25
2019-10-23
9798 ਦੇਖੇ ਗਏ
78
0:30

ਵੀਗਨ ਥੈਰਪੀ

8488 ਦੇਖੇ ਗਏ
2019-10-11
8488 ਦੇਖੇ ਗਏ
81
2019-10-11
8641 ਦੇਖੇ ਗਏ
84
2019-07-25
9260 ਦੇਖੇ ਗਏ
85
1:06
2018-11-19
8170 ਦੇਖੇ ਗਏ
86
0:36

ਧਰਤੀ ਮਾਂ

1360 ਦੇਖੇ ਗਏ
2018-11-19
1360 ਦੇਖੇ ਗਏ
87
2018-03-12
9135 ਦੇਖੇ ਗਏ
92
2017-10-21
3153 ਦੇਖੇ ਗਏ
95
2017-10-03
2741 ਦੇਖੇ ਗਏ
96
2017-10-03
2464 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-05-02
107 ਦੇਖੇ ਗਏ
2024-05-01
485 ਦੇਖੇ ਗਏ
55:48
2024-04-30
8577 ਦੇਖੇ ਗਏ
29:54
2024-04-30
169 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ