ਖੋਜ
ਪੰਜਾਬੀ
 

ਯੂਕਰੇਨ ਦੇ ਲੋਕਾਂ ਦੀ ਸਯੁੰਕਤ ਮਨੋਬਿਰਤੀ ਸੰਸਾਰ ਦੇ ਸਾਹਮੁਣੇ ਚਮਕ ਰਹੀ ਹੈ, ਬਾਰਾਂ ਹਿਸਿਆਂ ਦਾ ਨੌਵਾਂ ਭਾਗ

ਵਿਸਤਾਰ
ਹੋਰ ਪੜੋ
ਜੋ ਤੁਸੀਂ ਬੀਜ਼ਦੇ ਹੋ, ਉਹੀ ਤੁਸੀਂ ਫਲ ਪਾਵੋਂਗੇ। ਇਹ ਕਮਜ਼ੋਰ ਰੀੜ ਦੀ ਹਡੀ ਰਹਿਤ ਹਨ। ਉਹ ਨੇਤਾ ਕਿਵੇਂ ਬਣ ਸਕਦੇ ਹਨ? ਮੈਂ ਨਹੀਂ ਜਾਣਦੀ ਕਿਵੇਂ? ਇਹ ਸਭ ਬਸ ਪਬਲਿਕ ਰੀਲੇਸ਼ਨਸ ਪ੍ਰਾਪੇਗੰਡਾ ਅਤੇ ਗਲਾਂ ਹਨ। (ਹਾਂਜੀ, ਸਤਿਗੁਰੂ ਜੀ।) ਉਨਾਂ ਅੰਦਰ ਕੁਝ ਚੀਜ਼ ਨਹੀਂ ਹੈ। ਉਨਾਂ ਕੋਲ ਨਾਂ ਹੌਂਸਲਾ ਹੈ, ਨਾਂ ਕੋਈ ਨੇਕ ਰੂਹ ਹੈ, ਕੋਈ ਸੁਰਖਿਅਤ ਸਖਸ਼ੀਅਤ ਨਹੀਂ। (ਹਾਂਜੀ, ਸਤਿਗੁਰੂ ਜੀ।) ਗਲਾਂ ਕਰਨ ਅਤੇ ਵਾਅਦ‌ਿਆਂ ਦੇ ਇਲਾਵਾ, ਉਹ ਕੁਝ ਵੀ ਚੰਗਾ ਨਹੀਂ ਕਰਦੇ।
ਹੋਰ ਦੇਖੋ
ਸਾਰੇ ਭਾਗ  (9/12)