ਖੋਜ
ਪੰਜਾਬੀ
 

ਯੂਕਰੇਨ ਦੇ ਲੋਕਾਂ ਦੀ ਸੰਯੁਕਤ ਮਨੋਬਿਰਤੀ ਸੰਸਾਰ ਦੇ ਸਾਹਮੁਣੇ ਚਮਕ ਰਹੀ ਹੈ, ਬਾਰਾਂ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਜੋ ਵੀ ਯੂਕਰੇਨ ਦਾ ਹੈ ਉਹ ਯੂਕਰੇਨ ਨੂੰ ਵਾਪਸ ਜਾਵੇ। ਅਤੇ ਰੂਸ ਨੂੰ ਬਸ ਘਰ ਨੂੰ ਵਾਪਸ ਜਾਣਾ ਜ਼ਰੂਰੀ ਹੈ। ਬਸ ਇਹੀ। (ਹਾਂਜੀ, ਸਤਿਗੁਰੂ ਜੀ।) ਤੁਸੀਂ ਦਾਨਵਾਂ ਨਾਲ ਸਮਝੌਤਾ ਨਹੀਂ ਕਰ ਸਕਦੇ। (ਨਹੀਂ, ਸਤਿਗੁਰੂ ਜੀ।) (ਨਹੀਂ, ਬਿਲਕੁਲ ਨਹੀਂ।) ਤੁਸੀਂ ਇਕ ਪਾਗਲ ਆਦਮੀ ਨਾਲ ਸਮਝੌਤਾ ਨਹੀਂ ਕਰ ਸਕਦੇ । ਉਹ ਕੋਈ ਤਰਕ ਜਾਂ ਹਿਤੈਸ਼ੀ ਪ੍ਰਬੰਧ ਬਾਰੇ ਨਹੀਂ ਜਾਣਦੇ ਕਿਵੇਂ ਵੀ।
ਹੋਰ ਦੇਖੋ
ਸਾਰੇ ਭਾਗ  (5/12)