ਖੋਜ
ਪੰਜਾਬੀ
 

ਯੂਕਰੇਨ ਦੇ ਲੋਕਾਂ ਦੀ ਸੰਯੁਕਤ ਮਨੋਬਿਰਤੀ ਸੰਸਾਰ ਦੇ ਸਾਹਮੁਣੇ ਚਮਕ ਰਹੀ ਹੈ, ਬਾਰਾਂ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਭਾਵੇਂ ਕੁਝ ਵੀ ਹੋਵੇ, ਯੁਧ ਜਾਂ ਸ਼ਾਂਤੀ, ਹਥਿਆਰਾਂ ਨੂੰ ਪੈਦਾ ਕਰਨ ਨਾਲ ਭਾਰੇ ਕਰਮ ਹਨ। (ਹਾਂਜੀ।) ਬੁਚੜਖਾਨਿਆਂ ਵਿਚ ਜਾਨਵਰ-ਲੋਕਾਂ ਨੂੰ ਮਾਰਨ ਨਾਲ ਭਾਰੇ ਕਰਮ ਹਨ। (ਹਾਂਜੀ, ਸਤਿਗੁਰੂ ਜੀ।) ਮਨੁਖਾਂ ਦੇ ਧੰਦੇ, ਵਪਾਰ ਕਰਨ ਨਾਲ ਭਾਰੇ ਕਰਮ ਹਨ। (ਹਾਂਜੀ।) ਉਹ ਹੈ ਇਹ। ਇਹ ਚੀਜ਼ਾਂ ਬੁਨਿਆਦੀ ਹਨ, ਅਤੇ ਕੋਈ ਚੀਜ਼ ਇਹ ਨਹੀਂ ਬਦਲ ਸਕਦੀ। ਭਾਵੇ ਯੁਧ ਹੋਵੇ ਜਾਂ ਯੁਧ ਨਾ ਹੋਵੇ।
ਹੋਰ ਦੇਖੋ
ਸਾਰੇ ਭਾਗ  (6/12)