ਖੋਜ
ਪੰਜਾਬੀ
 

ਯੂਕਰੇਨ ਦੇ ਲੋਕਾਂ ਦੀ ਸਯੁੰਕਤ ਮਨੋਬਿਰਤੀ ਸੰਸਾਰ ਦੇ ਸਾਹਮੁਣੇ ਚਮਕ ਰਹੀ ਹੈ, ਬਾਰਾਂ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਹਰ ਇਕ ਦੇਸ਼ ਨਿਰਭਰ ਹੈ ਇਕ ਦੂਸਰੇ ਉਤੇ ਭਿੰਨ ਭਿੰਨ ਚੀਜ਼ਾਂ ਉਤੇ। (ਹਾਂਜੀ।) ਉਸੇ ਕਰਕੇ ਮੈਂ ਕਿਹਾ ਯੂਕਰੇਨ ਵਿਚ ਯੁਧ ਹਰ ਇਕ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। (ਉਹ ਸਹੀ ਹੈ, ਹਾਂਜੀ। ਹਾਂਜੀ, ਸਤਿਗੁਰੂ ਜੀ।) ਤੁਸੀਂ ਉਹ ਦੇਖ ਸਕਦੇ ਹੋ ਬਿਜ਼ਨੇਸ ਰੀਪੋਰਟਾਂ ਤੋਂ। ਅਤੇ ਯੂਕਰੇਨ ਖੇਤਾਂ ਦੀ ਉਪਜ਼ ਸਮੁਚੇ ਯੂਰਪ ਨੂੰ ਖੁਆਉਂਦੀ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਅਫਰੀਕਾ ਦੇ ਇਕ ਵਡੇ ਭਾਗ ਨੂੰ ਖੁਆਉਂਦੀ ਹੈ।
ਹੋਰ ਦੇਖੋ
ਸਾਰੇ ਭਾਗ  (2/12)