ਖੋਜ
ਪੰਜਾਬੀ
 

ਯੂਕਰੇਨ ਦੇ ਲੋਕਾਂ ਦੀ ਸੰਯੁਕਤ ਮਨੋਬਿਰਤੀ ਸੰਸਾਰ ਦੇ ਸਾਹਮੁਣੇ ਚਮਕ ਰਹੀ ਹੈ, ਬਾਰਾਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਹੋਰ ਪੜੋ
ਜੇਕਰ ਕੋਈ ਚੀਜ਼ ਚੰਗੀ ਬਾਹਰ ਆਉਂਦੀ ਹੈ ਯੂਕਰੇਨ ਦੇ ਯੁਧ ਵਿਚੋਂ, ਇਹ ਹੈ ਇਕਜੁਟ ਮਨੋਬਿਰਤੀ ਯੂਕਰੇਨੀਅਨ ਲੋਕਾਂ ਦੀ, ਇਹ ਚਮਕ ਰਹੀ ਹੈ ਸਮੁਚੇ ਸੰਸਾਰ ਦੇ ਦੇਖਣ ਲਈ। (ਹਾਂਜੀ, ਹਾਂਜੀ।) ਮੇਰਾ ਭਾਵ ਹੈ, ਸੰਸਾਰੀ, ਦੁਨਿਆਵੀ ਤੌਰ ਤੇ ਗਲ ਕਰਦਿਆਂ, ਉਹ ਸਭ ਤੋਂ ਵਧੀਆ ਉਦਾਹਰਨ ਹਨ। (ਹਾਂਜੀ, ਸਤਿਗੁਰੂ ਜੀ।) ਪਰ ਉਹ ਬਿਨਾਂ ਧਿਆਨ ਦਿੰਦ‌ਿਆਂ ਬੁਧ ਦੀ ਸਿਖਿਆ ਨੂੰ, "ਤੁਹਾਡੇ ਕੋਲ ਇਕ ਹਥਿਆਰ ਨਹੀਂ ਹੋਣਾ ਚਾਹੀਦਾ ਅਤੇ ਮਾਰਨਾ ਨਹੀਂ ਚਾਹੀਦਾ," ਅਤੇ ਉਹ ਸਭ। ਪਰ ਇਹ ਹੈ ਦੁਨਿਆਵੀ ਸੰਸਾਰ ਵਿਚ, ਉਹ ਸਭ ਤੋਂ ਵਧੀਆ ਹਨ।
ਹੋਰ ਦੇਖੋ
ਸਾਰੇ ਭਾਗ  (8/12)