ਖੋਜ
ਪੰਜਾਬੀ
 

ਯੂਕਰੇਨ ਦੇ ਲੋਕਾਂ ਦੀ ਸਯੁੰਕਤ ਮਨੋਬਿਰਤੀ ਸੰਸਾਰ ਦੇ ਸਾਹਮੁਣੇ ਚਮਕ ਰਹੀ ਹੈ, ਬਾਰਾਂ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਜੇਕਰ ਮੈਂ ਇਸ ਸਥਿਤੀ ਵਿਚ ਨਾ ਹੋਵਾਂ, ਰੀਟਰੀਟ ਵਿਚ ਅਤੇ ਵਿਆਸਤ ਉਸ ਤਰਾਂ, ਮੈਂ ਬਹੁਤ ਪਸੰਦ ਕਰਦੀ ਹਾਂ ਪਕਾਉਣਾ। ਮੈਂ ਲੋਕਾਂ ਨੂੰ ਆਪਣੀ ਪੁਰਾਣੀ ਰਸੋਈ ਵਿਚ ਬੁਲਾਉਂਦੀ ਹੁੰਦੀ ਸੀ। (ਹਾਂਜੀ, ਸਤਿਗੁਰੂ ਜੀ।) ਅਤੇ ਕਦੇ ਕਦਾਂਈ ਖਾਸਨਾਮਾ ਪਕਾਉਂਦਾ ਹੈ, ਕਦੇ ਕਦਾਂਈ ਮੈਂ ਪਕਾਉਂਦੀ ਹਾਂ। ਮੈਂ ਸਦਾ ਦਿੰਦੀ ਮਜ਼ਦੂਰਾਂ ਨੂੰ ਆਪਣੇ ਭਾਈਚਾਰੇ ਵਿਚੋਂ, ਜਿਆਦਾਤਰ। ਅਤੇ ਨਾਲੇ, ਹੋਰ ਪੈਰੋਕਾਰ, ਅਤੇ ਕਦੇ ਕਦਾਂਈ ਬਾਹਰਲੇ ਲੋਕ ਵੀ। ਪਹਿਲਾਂ, ਮੈਂ ਉਹ ਕਰਦੀ ਹੁੰਦੀ ਸੀ ਅਤੇ ਮੈਂ ਇਹਦਾ ਅਨੰਦ ਮਾਣਦੀ ਸੀ। ਮੈਂ ਲੋਕਾਂ ਨੂੰ ਖੁਆਉਣਾ ਪਸੰਦ ਕਰਦੀ ਹਾਂ।
ਹੋਰ ਦੇਖੋ
ਸਾਰੇ ਭਾਗ  (1/12)