ਖੋਜ
ਪੰਜਾਬੀ
 

ਯੂਕਰੇਨ ਦੇ ਲੋਕਾਂ ਦੀ ਸੰਯੁਕਤ ਮਨੋਬਿਰਤੀ ਸੰਸਾਰ ਦੇ ਸਾਹਮੁਣੇ ਚਮਕ ਰਹੀ ਹੈ, ਬਾਰਾਂ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਹੋਰ ਪੜੋ
ਉਹ ਸਾਰੇ ਆਮ ਨਾਗਰਿਕ ਹਨ, ਆਮ ਸਧਾਰਨ ਲੋਕਾਂ ਦੇ ਕਪੜਿਆਂ ਵਿਚ, ਬਚ‌ਿਆਂ ਦੇ ਸਮੇਤ ਵੀ, ਅਤੇ ਕਈਆਂ (ਦੇ ਹਥ) ਬੰਨੇ ਗਏ ਪਿਠ ਪਿਛੇ ਇਥੋਂ ਤਕ ਉਨਾਂ ਨੂੰ ਮਾਰਨ ਤੋਂ ਪਹਿਲਾਂ। ਅਤੇ ਉਨਾਂ ਨੂੰ ਤਸੀਹੇ ਵੀ ਦਿਤੇ ਗਏ। ਇਹ ਨਾਮੰਨਣਯੋਗ ਹੈ। ਇਹ ਸਚਮੁਚ ਰੂਹ-ਰਹਿਤ ਹੈ। ਇਹ ਸਚਮੁਚ ਦਾਨਵੀ ਹੈ। (ਹਾਂਜੀ। ਹਾਂਜੀ।) ਅਤੇ ਮੈਂ ਆਸ ਕਰਦੀ ਹਾਂ ਸੰਸਾਰ ਆਪਣੀਆਂ ਅਖਾਂ ਖੋਲ ਲਵੇਗਾ। ਕਿਉਂਕਿ ਜੇਕਰ ਉਹ ਯੂਕਰੇਨ ਦੀ ਮਦਦ ਨਹੀਂ ਕਰਦੇ, ਉਹਨਾਂ ਦੇ ਨਾਲ ਵੀ ਉਸੇ ਤਰਾਂ ਹੋਵੇਗਾ; ਉਨਾਂ ਦੀਆਂ ਜਿੰਦਗੀਆਂ, ਉਨਾਂ ਦੀ ਤਕਦੀਰ ਵੀ ਸਮਾਨ ਹੋਵੇਗੀ। ਜ਼ਲਦੀ ਹੀ। (ਹਾਂਜੀ। ਹਾਂਜੀ, ਸਤਿਗੁਰੂ ਜੀ।)
ਹੋਰ ਦੇਖੋ
ਸਾਰੇ ਭਾਗ  (7/12)