ਖੋਜ
ਪੰਜਾਬੀ
 

A Journey to Heaven, Part 20 – Visiting a Vegan Planet

ਵਿਸਤਾਰ
ਹੋਰ ਪੜੋ
ਮੈਂ ਆਪਣੇ ਅੰਦਰੂਨੀ ਦ੍ਰਿਸ਼ ਸਾਂਝੇ ਕਰ ਰਹੀ ਹਾਂ। ਸਤਿਗੁਰੂ ਜੀ ਦਾ ਧੰਨਵਾਦ। ਮੇਰੇ ਮੈਡੀਟੇਸ਼ਨ ਦੌਰਾਨ, ਮੈਂ ਇਕ ਵਡੇ ਘਰ ਦੇ ਦਾਖਲ ਹੋਣ ਵਾਲੇ ਰਸਤੇ ਵਿਚ ਚਲੀ ਗਈ ਜਿਥੇ ਬਹੁਤ ਸਾਰੇ ਧੁਪ ਵਾਲੇ ਕਮਰੇ ਸਨ। ਤੁਰੰਤ, ਇਹ ਮੇਰੇ ਲਈ ਸਪਸ਼ਟ ਹੋ ਗਿਆ ਕਿ ਇਹ ਇਕ ਵਖਰੀ ਧਰਤੀ ਸੀ ਕਿਸੇ ਹੋਰ ਭੌਤਿਕ ਗ੍ਰਹਿ ਉਤੇ। ਸਭ ਚੀਜ਼ ਠੋਸ ਸੀ, ਬਸ ਉਵੇਂ ਜਿਵੇਂ ਇਥੇ, ਪਰ ਵਧੇਰੇ ਸਾਫ ਅਤੇ ਵਧੇਰੇ ਖੂਬਸੂਰਤ। ਅਤੇ ਉਥੇ ਸਮੁਚੇ ਸ਼ਹਿਰ ਦੇ ਸਾਰੇ ਦਰਵਾਜ਼ਿਆਂ ਲਈ ਸਿਰਫ ਇਕ ਕੁੰਜੀ ਸੀ ਕੁੰਜੀ ਜਿਵੇਂ ਇਕ ਮਜ਼ੇਦਾਰ ਚੀਜ਼ ਸੀ । ਉਹ ਬਹੁਤ ਹੀ ਘਟ ਇਸ ਦੀ ਵਰਤੋਂ ਕਰਦੇ ਸਨ ਕਿਉਂਕਿ ਉਨਾਂ ਨੂੰ ਇਸ ਦੀ ਅਸਲ ਵਿਚ ਲੋੜ ਨਹੀਂ ਸੀ। ਦਰਵਾਜ਼ੇ ਖੁਲੇ ਜਾਂ ਬੰਦ ਰਖੇ ਜਾ ਸਕਦੇ ਹਨ; ਉਹਨਾਂ ਨੂੰ ਸਚਮੁਚ ਕੋਈ ਪ੍ਰਵਾਹ ਨਹੀਂ ਸੀ। ਇਸੇ ਕਰਕੇ, ਉਹ ਜਿਵੇਂ "ਚੋਰ," "ਪੁਲੀਸ," "ਲੈ ਜਾਣਾ" ਜਾਂ "ਉਧਾਰਾ"... ਆਦਿ ਸ਼ਬਦਾਂ ਬਾਰੇ ਨਹੀਂ ਜਾਣਦੇ ਸੀ। ਬਹੁਤ ਸਾਰੇ ਸ਼ਬਦਾਂ ਬਾਰੇ ਉਹ ਨਹੀਂ ਜਾਣਦੇ ਸਨ ਕਿਉਂਕਿ ਉਨਾਂ ਨੂੰ ਬਸ ਇਹਨਾਂ ਦੀ ਨਹੀਂ ਲੋੜ ਸੀ।

ਇਕ ਖੂਬਸੂਰਤ ਔਰਤ ਹਾਲ ਵਿਚ ਪੌੜੀਆਂ ਤੋਂ ਥਲੇ ਆਈ। ਉਸ ਦੇ ਲੰਮੇਂ ਭੂਰੇ ਵਾਲ ਸੀ ਬਸ ਸਾਡੇ ਵਰਗੇ। ਮੈਂ ਉਥੇ ਖੜੀ ਸੀ, ਪਰ ਉਸ ਕੋਲ ਬਿਲਕੁਲ ਵੀ ਕੋਈ ਡਰ ਜਾਂ ਅਵਿਸ਼ਵਾਸ਼ ਨਹੀਂ ਸੀ ਜਾਂ ਅਜਿਹਾ ਕੁਝ ਵੀ। ਮੈਂ ਬਾਹਰ ਗਈ ਅਤੇ ਪਿੰਡ ਦੇਖਿਆ, ਜਿਹੜਾ ਇਕ ਖੂਬਸੂਰਤ ਧੁਪ ਵਾਲੀ ਉਪਨਗਰ ਘਾਟੀ ਵਾਂਗ ਲਗਦਾ ਸੀ। ਜੰਗਲ ਅਤੇ ਕੁਦਰਤ ਬਹੁਤ ਹੈਰਾਨੀਜਨਕ ਤੌਰ ਤੇ ਧਰਤੀ ਵਾਲ‌ਿਆਂ ਵਾਂਗ ਸਮਾਨ ਸਨ।

ਫਿਰ, ਇਹ ਮੇਰੇ ਲਈ ਬਹੁਤ ਸਪਸ਼ਟ ਸੀ ਕਿ ਲੋਕ ਸਾਰੇ ਵੀਗਨ ਸਨ। ਉਨਾਂ ਨੂੰ ਕੋਈ ਠੋਸ ਚੀਜ਼ ਖਾਣ ਦੀ ਨਹੀਂ ਲੋੜ ਸੀ। ਉਹ ਆਪਣੇ ਆਪ ਨੂੰ ਇਸ ਚਮਕਦਾਰ ਸੂਰਜ ਦੀ ਰੋਸ਼ਨੀ ਹੇਠਾਂ ਚਾਰਜ਼ ਕਰਦੇ ਸਨ। ਮੈਂ ਉਥੇ ਇਕ ਬਹੁਤ ਹੀ ਸ਼ਾਂਤ, ਸੰਤੁਸ਼ਟੀ ਨਾਲ, ਖੁਸ਼ੀ ਅਤੇ ਅਨੰਦਮਈ ਜੀਵਨ ਨਾਲ ਭਰਪੂਰ ਮਹੌਲ ਮਹਿਸੂਸ ਕੀਤਾ ।

ਹੁਣ, ਬਸ ਇਹਦੀ ਕਲਪਨਾ ਕਰੋ। ਉਥੇ ਰਹਿਣਾ ਇਹ ਕਿਤਨਾ ਵਧੀਆ ਇਹ ਹੋਵੇਗਾ ? ਖੈਰ, ਬਸ ਵੀਗਨ ਬਣੋ ਅਤੇ ਤੁਸੀਂ ਇਹ ਪ੍ਰਾਪਤ ਕਰ ਲਵੋਂਗੇ। ਇਥੋਂ ਤਕ ਇਥੇ ਧਰਤੀ ਉਤੇ, ਤੁਸੀਂ ਇਸ ਨੂੰ ਉਸ ਗ੍ਰਹਿ ਵਾਂਗ ਬਣਾ ਸਕਦੇ ਹੋ।

ਤੁਹਾਡਾ ਧੰਨਵਾਦ, ਮੇਰੇ ਸਭ ਤੋਂ ਪਿਆਰੇ ਸਤਿਗੁਰੂ ਜੀ। ਮੇਰਾ ਜੀਵਨ ਟਿਕਾਉ ਵਾਲਾ ਅਤੇ ਸ਼ਾਂਤ ਹੈ। ਸਾਰੇ ਜਿਉਂਦੇ ਜੀਵ ਸ਼ਾਂਤਮਈ ਅਤੇ ਮੁਕਤ ਹੋ ਜਾਣ।

ਵੀਗਨ: ਸਵਰਗਾਂ ਦੇ ਰਾਹ ਉਤੇ।

ਵੀਗਨ: ਸ਼ੋਭਾ ਤੁਹਾਡੀ ਇਥੇ ਅਤੇ ਇਸ ਸੰਸਾਰ ਤੋਂ ਬਾਦ।

ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਬਸ ਕੁਝ ਨਮੂਨੇ ਹਨ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।

ਹੋਰ ਵਧੇਰੇ ਪ੍ਰਮਾਣ ਮੁਫਤ ਡਾਓਨਲੋਡ ਕਰਨ ਲਈ, ਕ੍ਰਿਪਾ ਕਰਕੇ ਜਾਉ SupremeMasterTV.com/to-heaven
ਹੋਰ ਦੇਖੋ
ਸਾਰੇ ਭਾਗ  (20/20)
9
2022-02-25
6981 ਦੇਖੇ ਗਏ
13
2022-10-16
6197 ਦੇਖੇ ਗਏ
14
2022-07-19
6479 ਦੇਖੇ ਗਏ
15
2022-05-05
6811 ਦੇਖੇ ਗਏ
16
2022-12-28
5169 ਦੇਖੇ ਗਏ
17
2022-05-05
7135 ਦੇਖੇ ਗਏ
20
2024-06-04
3524 ਦੇਖੇ ਗਏ