ਖੋਜ
ਪੰਜਾਬੀ
 

ਸਵਰਗ ਦੇ ਪ੍ਰਮਾਣ, ਭਾਗ 7 - ਸਤਿਗੁਰੂ ਜੀ ਆਪਣੀ ਬਲੌਰੀ ਬਘੀ ਵਿਚ ਮੈਨੂੰ ਲੈ ਗਏ ਇਕ ਸਫਰ ਉਤੇ ਮਿਲਕੀ ਵੇ ਦੇ

ਵਿਸਤਾਰ
ਹੋਰ ਪੜੋ

ਮੈਨੂੰ ਇਕ ਸ਼ਾਨਦਾਰ ਦ੍ਰਿਸ਼ ਆਇਆ ਦੋ ਜਾਂ ਤਿੰਨ ਮਿੰਟਾਂ ਦੀ ਸਾਧਨਾ ਤੋਂ ਬਾਦ। ਮੈਂ ਅਜੇ ਸੁਣ ਸਕਦੀ ਸੀ ਆਪਣੇ ਕਮਰੇ ਦੇ ਸਾਥੀਆਂ ਨੂੰ ਅਤੇ ਸਭ ਕੁਝ ਹੋਰ ਹੁੰਦਾ ਗਿਆ ਆਮ ਵਾਂਗ, ਪਰ ਮੈਂ ਮਹਿਸੂਸ ਕੀਤਾ ਕਿ ਮੇਰਾ ਅੰਦਰੂਨੀ ਆਪਾ ਬਾਹਰ ਨਿਕਲ ਗਿਆ ਆਰਾਮ ਨਾਲ ਮੇਰੀ ਗਿਆਨ ਦੀ ਅਖ ਵਿਚੋਂ। ਅਚਾਨਕ ਹੀ, ਮੈਂ ਦੇਖੀ ਚੁੰਧਿਆ ਦੇਣ ਵਾਲਾ ਮਿਲਕੀ ਵੇ ਪ੍ਰਗਟ ਹੋਇਆ ਮੇਰੀਆਂ ਅਖਾਂ ਦੇ ਸਾਹਮਣੇ ਇਕ ਗੁਲਬੀਨ ਵਿਚ ਰੰਗਾਂ ਦੀ। ਮਿਲਕੀ ਵੇ ਚਮਕਿਆ ਆਕਾਸ਼ ਵਿਚ; ਇਕ ਬਲੌਰੀ ਬਘੀ ਚਲਾਈ ਜਾਂਦੀ ਬਲੌਰੀ ਸਫੇਦ ਘੋੜਿਆਂ ਦੁਆਰਾ ਅਗੇ ਆਈ ਮੇਰੇ ਕੋਲ ਦੂਰ ਤੋਂ। ਪਿਆਰ ਨਾਲ ਉਛਲਦੇ ਹੋਏ, ਸਤਿਗੁਰੂ ਜੀ ਪ੍ਰਗਟ ਹੋਏ ਇਕ ਬਲੌਰੀ ਸਫੇਦ ਲੇਸ ਪੁਸ਼ਾਕ ਵਿਚ। ਉਹ ਬਘੀ ਵਿਚੋਂ ਉਤਰੇ, ਮੇਰਾ ਹਥ ਫੜਿਆ ਅਤੇ ਮੈਨੂੰ ਬੁਲਾਇਆ ਬਘੀ ਅੰਦਰ।

ਉਡਦੇ ਹੋਏ ਸਤਿਗੁਰੂ ਜੀ ਦੇ ਪਿਆਰ ਦੀ ਸ਼ਕਤੀ ਉਤੇ ਅਤੇ ਉਡ ਰਹੀ ਬਘੀ ਵਿਚ, ਮੈਂ ਬੇਸੁਧ ਹੋਈ ਸੀ ਅਲੌਕਿਕ ਸੁੰਦਰਤਾ ਦੁਆਰਾ ਮਿਲਕੀ ਵੇ ਦੀ। ਇਕ ਸਮੇਂ, ਇਕ ਚਮਕਦਾਰ ਗੋਲਾ ਪ੍ਰਗਟ ਹੋਇਆ ਸਾਹਮਣੇ, ਚਮਕਦਾ ਹੋਇਆ ਖੂਬਸੂਰਤ ਰੰਗਾਂ ਨਾਲ। ਸਤਿਗੁਰੂ ਜੀ ਦੀ ਸ਼ਕਤੀ ਨੇ ਮੈਨੂੰ ਪੁਚਾ ਦਿਤਾ ਇਸ ਚਾਨਣ ਕੋਲ, ਅਤੇ ਉਥੇ ਇਕ ਹਨੇਰੀ ਅਤੇ ਗਹਿਰੀ ਸੁਰੰਗ ਸੀ ਅੰਦਰਵਾਰ। ਅਸੀਂ ਜਾਰੀ ਰਖਿਆ ਅਗੇ ਵਧਣਾ; ਸਤਿਗੁਰੂ ਜੀ ਸ਼ਕਤੀ ਦੀਆਂ ਮਿਹਰਾਂ ਹੇਠਾਂ, ਮੈਂਨੂੰ ਕੋਈ ਡਰ ਨਹੀ ਲਗਾ ਪਰ ਹੈਰਾਨ ਸੀ ਜੇਕਰ ਇਹ ਉਹੀ ਸੁਰੰਗ ਸੀ ਜਿਸ ਬਾਰੇ ਸਤਿਗੁਰੂ ਜੀ ਨੇ ਪਹਿਲਾਂ ਵਰਨਣ ਕੀਤਾ ਸੀ। ਬਾਦ ਵਿਚ ਅਸੀਂ ਪੁਹੰਚੇ ਇਕ ਬਲੌਰੀ ਜਗਾ ਉਤੇ। ਅਤੇ ਇਸ ਦੁਧੀਆ ਜਗਾ ਵਿਚ, ਮੈਂ ਦੇਖਿਆ ਪ੍ਰਮਾਤਮਾ ਮੁਖੀ (ਸਤਿਗੁਰੂ) ਉਪਰ ਉਚੇ ਬੈਠੇ ਹੋਏ। ਮੈਂ ਜਜਬਾਤੀ ਹੋ ਗਈ ਸੀ ਜਦੋਂ ਮੈਂ ਅੰਦਰ ਵੜੀ। ਅੋਹ, ਪ੍ਰਮਾਤਮਾ, ਕਾਸ਼ ਮੈਂ ਹਮੇਸ਼ਾਂ ਲਈ ਠਹਿਰ ਸਕਦੀ ਤੁਹਾਡੇ ਪਵਿਤਰ ਪੈਰਾਂ ਹੇਠਾਂ! ਮੈਂ ਬਹੁਤ ਹੀ ਛੂਹੀ ਗਈ ਸੀ ਸਤਿਗੁਰੂ ਜੀ ਦੇ ਪਿਆਰ ਨਾਲ।

ਜਦੋਂ ਮੈਂ ਆਖਰਕਾਰ ਨਿਕਲੀ ਸਮਾਧੀ ਵਿਚੋਂ, ਮੈਂ ਆਪਣੀ ਘੜੀ ਵਲ ਦੇਖਿਆ; ਮੇਰੀ ਸਾਰੀ ਯਾਤਰਾ ਨੇ ਲਿਆ ਪੰਦਰਾਂ ਮਿੰਟ।

ਦਸ ਦਿਨਾਂ ਤੋਂ ਵਧ ਉਸ ਤੋਂ ਬਾਦ, ਸਤਿਗੁਰੂ ਜੀ ਆਏ ਮੈਨੂੰ ਬਖਸ਼ਿਸ਼ ਦੇਣ ਲਈ ਤਕਰੀਬਨ ਹਰ ਰੋਜ। ਉਹ ਆਏ ਮੈਨੂੰ ਲੈਣ ਲਈ ਆਪਣੀ ਦੁਧੀਆ ਬਘੀ ਵਿਚ ਅਤੇ ਮੈਨੂੰ ਲੈਗਏ ਇਕ ਸਫਰ ਉਤੇ ਦੁਧੀਆ ਵੇ ਦੇ ਕਈ ਵਾਰ, ਵਰਦਾਨ ਦਿੰਦੇ ਹੋਏ ਮੈਨੂੰ ਆਪਣੇ ਅਸੀੰ ਪਿਆਰ ਨਾਲ ਜੋ ਆਉਂਦਾ ਹੈ ਰੁਹਾਨੀ ਅਭਿਆਸ ਨਾਲ।

ਵੀਗਨ: ਤੁਹਾਡੀ ਜਗਾ ਰਾਖਵੀਂ ਹੈ ਸਵਰਗ ਵਿਚ।

ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।

ਦੇਖਣ ਲਈ ਅਤੇ ਡਾਊਨਲੋਡ ਕਰਨ ਲਈ ਹੋਰ ਪ੍ਰਮਾਣਾਂ ਨੂੰ, ਕ੍ਰਿਪਾ ਜਾਉ SupremeMasterTV.com/to-heaven

ਹੋਰ ਦੇਖੋ
ਸਾਰੇ ਭਾਗ  (7/20)
9
2022-02-25
6982 ਦੇਖੇ ਗਏ
13
2022-10-16
6198 ਦੇਖੇ ਗਏ
14
2022-07-19
6482 ਦੇਖੇ ਗਏ
15
2022-05-05
6812 ਦੇਖੇ ਗਏ
16
2022-12-28
5170 ਦੇਖੇ ਗਏ
17
2022-05-05
7137 ਦੇਖੇ ਗਏ
20
2024-06-04
3524 ਦੇਖੇ ਗਏ