ਖੋਜ
ਪੰਜਾਬੀ
 

Heaven Testimonies, Part 17 — Inner Heavenly Sound of Piano and Lyre

ਵਿਸਤਾਰ
ਹੋਰ ਪੜੋ
ਮੈ ਤਾਇਵਾਨ ਨੂੰ ਆਇਆ (ਫਾਰਮੋਸਾ) ਨੂੰ 15 ਤਾਰੀਖ ਇਸ ਮਹੀਨੇ ਦੀ, ਅਤੇ ਉਸ ਦਿਨ ਮੈ ਅਭਿਆਸ ਕੀਤਾ ਸਾਰੀ ਰਾਤ ਤਕ। ਮੈ ਚਲਿਆ ਗਿਆ ਇਕ ਮੰਡਲ ਵਿਚ ਜਿਸ ਵਿਚ (ਅੰਦਰੂਨੀ ਸਵਰਗੀ) ਪੀਆਨੋ ਦੀ ਆਵਾਜ਼ ਸੀ, ਅਤੇ ਫਿਰ (ਅੰਦਰੂਨੀ ਸਵਰਗੀ) ਆਵਾਜ਼ ਵੀਣਾ, ਰਬਾਬ ਦੀ, ਜੋ ਬਹੁਤ ਹੀ ਖੂਬਸੂਰਤ ਸੀ। ਮੈਂ ਬਹੁਤ ਹੀ ਸ਼ਾਂਤੀ ਮਹਿਸੂਸ ਕੀਤੀ, ਬਹੁਤ ਖੁਸ਼। ਸਤਿਗੁਰੂ ਜੀ। ਮੈ ਦੇਖਿਆ ਸ੍ਰੀ ਮਤੀ ਹੁਓਂਗ ਨੂੰ, ਜਿਹੜੀ ਮੈਨੂੰ ਆਈ ਵਧਾਈਆਂ ਦੇਣ ਲਈ। ਮੈਂ ਹੋਰ ਵੀ ਪ੍ਰਾਣੀਆਂ ਨੂੰ ਦੇਖਿਆ ਜਿਹੜੇ ਆਏ ਮੈਨੂੰ ਵਧਾਈਆਂ ਦੇਣ।

ਵੀਗਨ: ਜਲਦੀ ਕਰੋ ਸਵਰਗ ਲਈ

ਵੀਗਨ ਪ੍ਰਭਾਵ: ਤੁਹਾਡੀ ਟਿਕਟ ਸਵਰਗ ਲਈ ਕੈਂਸਲ ਨਹੀ ਹੋ ਸਕਦੀ

ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਬਸ ਕੁਝ ਨਮੂਨੇ ਹਨ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।

ਹੋਰ ਪ੍ਰਮਾਣਾਂ ਨੂੰ ਦੇਖਣ ਲਈ ਅਤੇ ਡਾਊਨਲੋਡ ਕਰਨ ਲਈ, ਕ੍ਰਿਪਾ ਕਰਕੇ ਜਾਉ SupremeMasterTV.com/to-heaven
ਹੋਰ ਦੇਖੋ
ਸਾਰੇ ਭਾਗ  (17/20)
9
2022-02-25
6982 ਦੇਖੇ ਗਏ
13
2022-10-16
6198 ਦੇਖੇ ਗਏ
14
2022-07-19
6482 ਦੇਖੇ ਗਏ
15
2022-05-05
6812 ਦੇਖੇ ਗਏ
16
2022-12-28
5170 ਦੇਖੇ ਗਏ
17
2022-05-05
7137 ਦੇਖੇ ਗਏ
20
2024-06-04
3524 ਦੇਖੇ ਗਏ