ਖੋਜ
ਪੰਜਾਬੀ
 

Heaven Testimonies, Part 16 — Entering Heaven Gate

ਵਿਸਤਾਰ
ਹੋਰ ਪੜੋ
ਜਦੋਂ ਤੋਂ ਅਭਿਆਸ ਕਰ ਰਹੀ ਹਾਂ ਇਥੇ ਹੁਣ ਤਕ, ਹਰ ਇਕ ਦਿਨ, ਮੈਂ ਇਕ ਪਰੀ ਦੇ ਵਾਂਗ ਰਹਿ ਰਹੀ ਹਾਂ, ਸਤਿਗੁਰੂ ਜੀ। (ਵਧੀਆ ਹੈ ਤੁਹਾਡੇ ਲਈ।) ਮੈਂ ਦੇਖੇ ਅਨੇਕ ਹੀ ਸਵਰਗੀ ਜੀਵ ਥਲੇ ਨੂੰ ਆਉਂਦੇ। ਉਹ ਉਡ ਕੇ ਥਲੇ ਆਏ। ਉਥੇ ਫੁਲ ਸਨ ਜੋ ਇਥੇ ਗ੍ਰਹਿ ਉਤੇ ਮੌਜ਼ੂਦ ਨਹੀ ਸਨ। ਪ੍ਰੰਤੂ ਉਹ ਗਲਾਂ ਕਰ ਸਕਦੇ ਸਨ ਅਤੇ ਉਨਾਂ ਦੇ ਬਹੁਤ ਗੂੜੇ ਚੰਮਕਦੇ ਰੰਗ ਸਨ। ਅਤੇ ਉਥੇ ਤਾਰੇ ਸਨ ਜਿਨਾਂ ਵਿਚੋਂ ਗੁਲਾਬੀ ਰੋਸ਼ਨੀ ਨਿਕਲ ਰਹੀ ਸੀ। ਅਤੇ ਨਾਲੇ ਉਥੇ ਕਿਰਨਾਂ ਸਨ, ਉਵੇਂ ਜਿਵੇਂ ਰੋਸ਼ਨੀ ਦੀਆਂ ਕਿਰਨਾਂ ਖੂਬਸੂਰਤ ਆਕਾਰਾਂ ਵਿਚ ਤਰਤੀਬ ਕੀਤੀਆਂ, ਅਤੇ ਉਹ ਉਡ ਕੇ ਮੇਰੇ ਵਲ ਆਈਆਂ, ਮਿਸਾਲ ਵਜੋਂ। ਅਤੇ ਉਥੇ ਬਹੁਤ ਹੀ ਜ਼ਿਆਦਾ ਸਨ, ਸਤਿਗੁਰੂ ਜੀ।

ਕੁਝ ਉਨਾਂ ਵਿਚੋਂ, ਪਹਿਲੇ, ਇੰਝ ਲਗਦਾ ਸੀ ਜਿਵੇਂ ਇਕ ਚੌਰਸ ਬਕਸਾ ਬਸ ਮੇਰੇ ਲਈ। ਅਤੇ ਇਸ ਨੇ ਮੈਨੂੰ ਬਹੁਤ ਹੀ ਆਸ਼ੀਰਵਾਦ ਦਿਤੀ। ਜਦੋਂ ਮੈਂ ਧਿਆਨ ਕੇਂਦ੍ਰਿਤ ਕੀਤਾ ਇਸ ਊਰਜ਼ਾ ਉਤੇ, ਇਹ ਬਣ ਗਈ ਹੋਰ ਵੀ ਅਤੇ ਹੋਰ ਵੀ ਵਧੇਰੇ ਸ਼ਕਤੀਸ਼ਾਲੀ। ਉਸ ਸਮੇਂ, ਮੈਨੂੰ ਅਨੁਭਵ ਹੋਇਆ ਕਿ ਇਹ ਇਕ ਬਕਸਾ ਨਹੀ ਹੈ, ਪ੍ਰੰਤੂ ਸ਼ਾਇਦ ਇਕ ਰੁਹਾਨੀ ਰੁਖ ਰੋਸ਼ਨੀ ਸੁਟਦਾ। (ਸਮਝੇ, ਸਮਝੇ।)

ਮੈਂ ਇਕ ਦੇਵੀ ਦੇਖੀ, ਪ੍ਰੰਤੂ ਮੈਂ ਉਸ ਦਾ ਚਿਹਰਾ ਸਾਫ ਸਾਫ ਨਹੀ ਸੀ ਦੇਖ ਸਕਦੀ। (ਬਹੁਤਾ ਚੰਮਕਦਾ ਸੀ ਦੇਖਣ ਲਈ ।) ਉਹ ਵੀ ਮੇਰੇ ਕੋਲੋਂ ਦੀ ਉਡ ਕੇ ਗਏ ਅਤੇ ਮੇਰੇ ਚਿਹਰੇ ਵਲ ਦੇਖਿਆ। ਫਿਰ ਉਹ ਉਡ ਕੇ ਚਲੇ ਗਏ। ਮੈਂ ਦੇਖਿਆ ਉਹਨਾਂ ਨੇ ਖੂਬਸੂਰਤ ਅਤੇ ਰੰਗ ਬੁਰੰਗੇ ਕਪੜੇ ਪਹਿਨੇ ਹੋਏ ਸਨ। ਨਾਲੇ, ਉਨਾਂ ਦੇ ਵਾਲ ਚੈਸਟਨਟ ਰੰਗ ਦੇ ਸਨ, ਸਤਿਗੁਰੂ ਜੀ। ਬਹੁਤ ਖੂਬਸੂਰਤ। ਉਸ ਸਮੇਂ, ਮੇਰੇ ਪਾਸ ਭਾਵਨਾ ਸੀ ਜਿਵੇਂ ਮੈਂ ਸਵਰਗ ਵਿਚ ਹੋਵਾਂ, ਅਤੇ ਜੀਵ ਚਾਹੁੰਦੇ ਸੀ ਆ ਕੇ ਅਤੇ ਮੇਰਾ ਸਵਾਗਤ ਕਰਨਾ। (ਹਾਂਜੀ।) ਮੈਂ ਮ੍ਹਹਿਸੂਸ ਕੀਤਾ ਜਿਵੇਂ ਉਹ ਚਾਹੁੰਦੇ ਸਨ ਮੇਰਾ ਉਥੇ ਸਵਾਗਤ ਕਰਨਾ। ਇਹ ਇਕ ਅਨੁਭਵ ਸੀ।

ਦੂਸਰਾ ਸੀ ਜਦੋਂ ਮੈਂ ਰੁਹਾਨੀ ਰੁਖ ਦੇ ਥਲੇ ਬੈਠੀ ਸੀ, ਸਤਿਗੁਰੂ ਜੀ। ਸ਼ੁਰੂ ਵਿਚ, ਮੈਂ ਮ੍ਹਹਿਸੂਸ ਕੀਤਾ ਊਰਜ਼ਾ ਬਹੁਤ ਹੀ ਸ਼ਕਤੀਸ਼ਾਲੀ ਸੀ। ਇਹ ਮੈਨੂੰ ਜ਼ਰੂਰਤ ਨਹੀ ਹੈ ਕਹਿਣ ਦੀ। ਜਦੋਂ ਮੈਂ ਇਹ ਦੇਖੀ, ਮੈਂ ਸੋਚਿਆ ਇਹ ਬਹੁਤ ਹੀ ਸਖਤ ਸੀ, ਸਤਿਗੁਰੂ ਜੀ, ਪ੍ਰੰਤੂ ਇਹ ਅਸਲ ਵਿਚ ਨਹੀ ਸੀ। (ਹਾਂਜੀ।) ਇਹ ਮੇਰੇ ਆਲੇ ਦੁਆਲੇ ਹਿਲ ਰਹੀ ਸੀ, ਜਿਵੇਂ ਮੈਨੂੰ ਚੁੰਮ ਰਹੀ ਸੀ, ਸਤਿਗੁਰੂ ਜੀ। (ਹਾਂਜੀ। ਉਥੇ ਕੋਈ ਆਕਾਰ ਨਹੀ ਹੈ। ਕੋਈ ਆਕਾਰ ਨਹੀ, ਦਰ ਅਸਲ ਵਿਚ, ਬਸ ਲਗਦੀ ਹੈ ਜਿਵੇਂ ਉਸ ਤਰਾਂ।)

ਅਜ਼ ਦੁਪਹਿਰੇ, ਜਦੋਂ ਭੈਣਾਂ ਆਸ ਪਾਸ ਮੇਰੇ ਬੈਠੀਆਂ ਸਨ, ਰੁਹਾਨੀ ਰੁਖ ਵੀ ਖੁਸ਼ ਜਾਪਦਾ ਸੀ, ਅਤੇ ਇਸ ਨੇ ਰੋਸ਼ਨੀ ਛਡੀ ਜਿਸ ਨੇ ਮੈਨੂੰ ਚੜਦੀ ਕਲਾ ਵਾਂਗ ਮ੍ਹਹਿਸੂਸ ਕਰਵਾਇਆ।

ਵੀਗਨ ਪ੍ਰਭਾਵ: ਜਰੂਰ ਜਾਉ ਸਵਰਗ ਨੂੰ ਇਕ ਦਿਨ ਹਥੇਲੀ ਦੇ ਛਾਪੇ ਲਈ ਆਪਣੀ ਪ੍ਰਸਿਧੀ ਦੀ ਤੋਰ ਲਈ।

ਵੀਗਨ: ਕਿਉਂਕਿ ਅਸੀਂ ਸਵਰਗਾਂ ਤੋਂ ਹਾਂ।

ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।

ਹੋਰ ਪ੍ਰਮਾਣਾਂ ਨੂੰ ਮੁਫਤ ਡਾਓਨਲੋਡ ਕਰਨ ਲਈ, ਕ੍ਰਿਪਾ ਜਾਉ SupremeMasterTV.com/to-heaven
ਹੋਰ ਦੇਖੋ
ਸਾਰੇ ਭਾਗ  (16/20)
9
2022-02-25
6982 ਦੇਖੇ ਗਏ
13
2022-10-16
6198 ਦੇਖੇ ਗਏ
14
2022-07-19
6481 ਦੇਖੇ ਗਏ
15
2022-05-05
6812 ਦੇਖੇ ਗਏ
16
2022-12-28
5170 ਦੇਖੇ ਗਏ
17
2022-05-05
7136 ਦੇਖੇ ਗਏ
20
2024-06-04
3524 ਦੇਖੇ ਗਏ