ਖੋਜ
ਪੰਜਾਬੀ
 

Heaven Testimonies, Part 15 — Entering Heaven Portal

ਵਿਸਤਾਰ
ਹੋਰ ਪੜੋ
Q: ਕਲ, ਜਦੋਂ ਮੈਂ ਸਾਧਨਾ ਕੀਤੀ ਸਾਧਨਾ ਹਾਲ ਵਿਚ, ਮੈਂ ਦਾਖਲ ਹੋਈ ਇਕ ਸਵਰਗੀ ਗੇਟ ਅੰਦਰ।

Master: ਅੋਹ, ਤੁਸੀਂ ਦੇਖਿਆ ਪ੍ਰਵੇਸ਼ ਦੁਆਰ।

Q: ਹਾਂਜੀ, ਮੈਂ ਅੰਦਰ ਗਈ।

Master: ਸੋ ਤੁਸੀਂ ਦਾਖਲ ਹੋ ਗਏ? (ਹਾਂਜੀ, ਹਾਂਜੀ।) ਅਤੇ ਫਿਰ? (ਮੈਂ ਇਕ ਛੋਟਾ ਜਿਹਾ ਦੌਰਾ ਕੀਤਾ ਅੰਦਰ ਜੀਵਾਂ ਨੂੰ ਦੇਖਣ ਲਈ ਅਤੇ ਦ੍ਰਿਸ਼ਾਂ ਨੂੰ ਉਥੋਂ ਦੇ।) ਉਹ ਹੈ ਬਹੁਤ ਵਧੀਆ!

Q: ਤੁਹਾਡਾ ਧੰਨਵਾਦ ਬਹੁਤ ਜਿਆਦਾ,ਸਤਿਗੁਰੂ ਜੀ। ਹੁਣ, ਮੈਂਨੂੰ ਸਚ ਮੁਚ ਵਿਸ਼ਵਾਸ ਹੈ ਕਿ ਉਥੇ ਕਈ ਸਵਰਗੀ ਗੇਟ ਹਨ ਇਥੇ। ਤੁਹਾਡਾ ਧੰਨਵਾਦ, ਸਤਿਗੁਰੂ ਜੀ!

Master: ਠੀਕ ਹੈ। ਉਥੇ ਕਈ, ਕਈ, ਕਈ ਹਨ। ਕਈ ਹਨ। ਉਥੇ ਸਾਰੀ ਕਿਸਮ ਦੀਆਂ ਮਿਹਰਾਂ ਹਨ।

ਵੀਗਨ: ਗਡੀ ਸਵਰਗ ਲਈ

ਵੀਗਨ: ਤੁਹਾਡਾ ਪਾਸਪੋਰਟ ਸਵਰਗ ਲਈ ਵਧਾਇਆ ਗਿਆ ਹੈ

ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਬਸ ਕੁਝ ਨਮੂਨੇ ਹਨ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।

ਹੋਰ ਪ੍ਰਮਾਣਾਂ ਨੂੰ ਦੇਖਣ ਲਈ ਅਤੇ ਡਾਊਨਲੋਡ ਕਰਨ ਲਈ, ਕ੍ਰਿਪਾ ਕਰਕੇ ਜਾਉ SupremeMasterTV.com/to-heaven
ਹੋਰ ਦੇਖੋ
ਸਾਰੇ ਭਾਗ  (15/20)
9
2022-02-25
6982 ਦੇਖੇ ਗਏ
13
2022-10-16
6198 ਦੇਖੇ ਗਏ
14
2022-07-19
6482 ਦੇਖੇ ਗਏ
15
2022-05-05
6812 ਦੇਖੇ ਗਏ
16
2022-12-28
5170 ਦੇਖੇ ਗਏ
17
2022-05-05
7137 ਦੇਖੇ ਗਏ
20
2024-06-04
3524 ਦੇਖੇ ਗਏ