ਖੋਜ
ਪੰਜਾਬੀ
 

ਸਵਰਗ ਦੇ ਪ੍ਰਮਾਣ, ਭਾਗ 3 - ਵੀਗਨ ਹੀ ਮਾਰਗ ਹੈ ਸਵਰਗ ਵਲ ਜਾਣ ਦਾ

ਵਿਸਤਾਰ
ਡਾਓਨਲੋਡ Docx
ਹੋਰ ਪੜੋ

Q(f): ਉਥੇ ਇਕ ਹੋਰ ਬਜੁਰਗ ਅਭਿਆਸੀ ਹੈ। ਉਹ 80 ਸਾਲਾਂ ਤੋਂ ਵਧ ਉਮਰ ਦੀ ਸੀ। ਇਕ ਵਾਰੀ, ਉਹਨੇ ਆਪਣਾ ਸਰੀਰ ਛਡ ਦਿਤਾ ਅਤੇ ਸਵਰਗ ਨੂੰ ਚਲੇ ਗਈ। ਇਹ ਬਹੁਤ ਹੀ ਖੂਬਸੂਰਤ ਸੀ ਉਪਰ ਉਥੇ ਉਹ ਨਹੀ ਚਾਹੁੰਦੀ ਸੀ ਹੇਠਾਂ ਆਉਣਾ। ਉਸ ਵੇਲੇ, ਕੁਝ ਬੁਧ ਅਤੇ ਬੋਧੀਸਾਤਵਾਂ ਉਥੇ ਉਪਰ ਸਨ। ਬੋਧੀਸਾਤਵਾਂ ਵਿਚੋਂ ਇਕ ਨੇ ਕਿਹਾ ਉਹਨੂੰ, "ਤੁਹਾਨੂੰ ਹੇਠਾਂ ਜਾਣਾ ਜਰੂਰੀ ਹੈ ਹੁਣੇ ਹੀ । ਧਰਤੀ ਦੇ ਲੋਕ ਬਹੁਤ ਜਿਆਦਾ ਕਸ਼ਟ ਵਿਚ ਹਨ। ਇਹ ਤੁਹਾਡਾ ਸਮਾਂ ਨਹੀ ਹੈ ਇਥੇ ਰਹਿਣ ਦਾ।" ਉਹ ਸੁਣਦੇ ਹੋਏ, ਉਹ ਬਹੁਤ ਹੀ ਮਾਯੂਸ ਹੋਈ ਸੀ ਕਿ ਉਹਦੇ ਹੰਝੂ ਨਿਕਲ ਆਏ। ਸਵਰਗ ਦੀ ਸੁੰਦਰਤਾ ਨੂੰ ਦੇਖਦੇ ਹੋਏ, ਉਹ ਬਹੁਤ ਹੀ ਹਿਚਕਾਉਂਦੀ ਸੀ ਹੇਠਾਂ ਵਲ ਜਾਣਾ ਲਈ। ਉਹਨੇ ਕਿਹਾ, "ਮੈਂ ਬਹੁਤ ਹੀ ਬੁਢੀ ਹਾਭ, ਫਿਰ ਵੀ ਤੁਸੀਂ ਮੈਨੂੰ ਕਹਿੰਦੇ ਹੋ ਹੇਠਾਂ ਜਾਣ ਲਈ। ਮੈਂ ਕੀ ਕਰ ਸਕਦੀ ਹਾਂ?" ਬੋਧੀਸਾਤਵਾਂ ਉਪਰ ਵਾਲਿਆਂ ਨੇ ਕਿਹਾ, "ਤੁਸੀਂ ਜਰੂਰ ਜਾਉ ਹੇਠਾਂ। ਤੁਹਾਡੇ ਕੋਲ ਇਕ ਮਿਸ਼ਨ ਅਜੇ ਬਾਕੀ ਹੈ ਬਚਾਉਣ ਲਈ 10,000 ਲੋਕਾਂ ਨੂੰ।"

ਸਤਿਗੁਰੂ ਜੀ: ਵਾਉ।

Q(f): ਉਹ ਬਹੁਤ ਹੀ ਮਾਯੂਸ ਸੀ ਸੋ ਉਹ ਰੋਣ ਲਗੀ ਜਦੋਂ ਸੋਚ ਰਹੀ ਸੀ, "ਮੈਂ ਬਹੁਤ ਹੀ ਬੁਢੀ ਹਾਂ। ਮੈਂ 80 ਸਾਲਾਂ ਤੋਂ ਉਪਰ ਉਮਰ ਦੀ ਹਾਂ ਅਤੇ ਮੈਂ ਤੁਰ ਨਹੀਂ ਸਕਦੀ ਬਹੁਤੀ ਚੰਗੀ ਤਰਾਂ। ਮੈਂ ਕਿਵੇਂ ਦੂਜੇ ਲੋਕਾਂ ਨੂੰ ਬਚਾ ਸਕਦੀ ਹਾਂ?" ਉਹ ਬਸ ਰੋਈ ਗਈ ਮਾਯੂਸੀ ਕਰਕੇ।

ਫਿਰ ਇਕ ਹੋਰ ਵਿਆਕਤੀ ਲਾਗੇ ਵਾਲੇ ਨੇ ਕਿਹਾ, "ਹਾਏ, ਜੇਕਰ ਤੁਸੀਂ ਨਹੀ ਉਨਾਂ ਨੂੰ ਬਚਾ ਸਕਦੇ ਇਕ ਇਕ ਕਰਕੇ, ਫਿਰ ਤੁਸੀਂ ਇਕ ਵਿਆਕਤੀ ਲਭੋ ਆਖਿਰੀ ਨਾਮ ਵੈਨ ਨਾਲ (ਭਾਵ 10,000) ਅਤੇ ਉਹਨੂੰ ਬਚਾਉ।" ਅੋਹ, ਉਨਾਂ ਸ਼ਬਦਾਂ ਨੂੰ ਸੁਣਦੇ ਹੋਏ, ਉਹਨੇ ਉਸ ਵਿਆਕਤੀ ਵਲ ਦੇਖਿਆ ਜਿਹੜਾ ਬਹੁਤ ਹੀ ਦਿਆਲੂ ਲਗਦਾ ਸੀ ਅਤੇ ਪਿਆਰਾ। ਫਿਰ ਉਹਨੇ ਕਿਹਾ, " ਠੀਕ, ਠੀਕ। ਮੈਂ ਹੇਠਾਂ ਜਾਵਾਂਗੀ ਇਕ ਵਿਆਕਤੀ ਨੂੰ ਲਭਣ ਲਈ ਆਖਿਰੀ ਨਾਮ ਵੈਨ ਵਾਲੇ ਨੂੰ ਅਤੇ ਉਹਨੂੰ ਬਚਾਉਣ।"

ਉਸ ਤੋਂ ਬਾਦ, ਉਹ ਹੇਠਾਂ ਆਈ ਤੁਰੰਤ ਹੀ ਅਤੇ ਅਸਲ ਵਿਚ ਲਭਿਆ ਇਕ ਵਿਆਕਤੀ ਜਿਸਦਾ ਆਖਿਰੀ ਨਾਮ ਵੈਨ ਹੈ (ਭਾਵ ਹੈ 10,000)। ਉਹ ਇਕ ਮਾਸ ਦਾ ਰੈਸਟੋਰੈਂਟ ਚਲਾ ਰਿਹਾ ਸੀ। ਉਹਨੇ ਬਦਲ ਦਿਤਾ ਉਹਨੂੰ ਅਤੇ ਉਹਨੇ ਮਾਸ ਦਾ ਰੈਸਟੋਰੈਂਟ ਬੰਦ ਕਰ ਦਿਤਾ। ਫਿਰ ਬੋਧੀਸਾਤਵਾਂ ਨੇ ਉਹਨੂੰ ਸੂਚਿਤ ਕੀਤਾ ਕਿ ਉਹ ਮਰ ਜਾਵੇਗੀ 8 ਵਜੇ, ਸੋਮਵਾਰ ਸਵੇਰ ਨੂੰ। ਉਹਨੇ ਆਪਣੇ ਸਾਰੇ ਪ੍ਰੀਵਾਰ ਦੇ ਮੈਂਬਰਾਂ ਨੂੰ ਇਕਠਾ ਕੀਤਾ ਆਪਣੀਆਂ ਧੀਆਂ ਅਤੇ ਪੁਤਰਾਂ ਸਮੇਤ।

ਜੁਆਈ ਨੂੰ ਜੋ ਇਕ ਮਾਸ ਦਾ ਰੈਸਟੋਰੈਂਟ ਚਲਾਉਂਦਾ ਸੀ ਆਖਿਰੀ ਵਾਲਾ ਸੀ ਪਹੁੰਚਣ ਲਈ। ਫਿਰ ਉਹਨੇ ਪਾਇਆ ਉਹਦੀ ਸਸ ਸਾਧਨਾ ਕਰ ਸਹੀ ਇਕ ਪਲੇਟ ਫਾਰਮ ਉਤੇ। ਉਹ ਸਾਧਨਾ ਕਰ ਰਹੀ ਸੀ ਆਪਣੀਆਂ ਚੌਕੜੀ ਮਾਰੀ ਹੋਈ। ਉਹਨੇ ਆਪਣੀ ਸਸ ਨੂੰ ਦੇਖਿਆ ਅਤੇ ਗਹੁ ਨਾਲ ਦੇਖਿਆ ਉਹਦੇ ਗਿਆਨ ਦੀ ਅਖ ਉਤੇ ਉਥੇ ਇਕ ਚਮਕਦਾ ਸੁਨਹਿਰਾ ਕਮਲ ਦਾ ਫੁਲ ਸੀ। ਫੁਲ ਛਡ ਰਿਹਾ ਸੀ ਲਹਿਰਾਂ ਰੌਸ਼ਨੀ ਦੀਆਂ। (ਵਾਉ।) ਉਹਨੇ ਕਿਹਾ, "ਮਾਂ ਹਮੇਸ਼ਾਂ ਮੈਨੂੰ ਕਹਿੰਦੀ ਹੈ ਮਾਸ ਦਾ ਰੈਸਟੋਰੈਂਟ ਨਾਂ ਚਲਾਉਣ ਲਈ। ਉਥੇ ਇਕ ਅਜਿਹੀ ਚੀਜ ਹੈ ਬੁਧ ਅਤੇ ਬੋਧੀਸਾਤਵਾਂ ਵਜੋਂ। ਮੈਨੂੰ ਹੁਣ ਭਰੋਸਾ ਹੋ ਗਿਆ ਹੈ। ਮੈਂ ਕਲ ਨੂੰ ਰੈਸਟੋਰੈਂਟ ਬੰਦ ਕਰ ਦਿਆਂਗਾ।" ਸੋ ਅਗਲੇ ਦਿਨ, ਇਕ ਹੋਰ ਮਾਸ ਦਾ ਰੈਸਟੋਰੈਂਟ ਬੰਦ ਹੋ ਗਿਆ ਸੀ। ਫਿਰ ਬਜੁਰਗ ਅਭਿਆਸੀ ਚਲ ਬਸੀ ਬਹੁਤ ਹੀ ਸ਼ਾਂਤਮਈ ਢੰਗ ਨਾਲ।

ਸਤਿਗੁਰੂ ਜੀ: ਵਾਉ।

Q(f): ਉਥੇ ਇਕ ਹੋਰ ਤੀਜਾ ਬਜੁਰਗ ਅਭਿਆਸੀ ਹੈ। ਉਹ ਆਪਣੇ 70 ਵੇਂ ਵਿਚ ਹੈ। ਇਕ ਵਾਰੀ, ਜਦੋਂ ਉਹ ਬਿਸਤਰੇ ਵਿਚ ਬੈਠਾ ਹੋਇਆ ਸੀ, ਉਹਦੀ ਰੂਹ ਨੇ ਸਫਰ ਕੀਤਾ ਪਛਮੀ ਬੈਕੁੰਠ ਨੂੰ ਅਚਾਨਕ ਹੀ। ਉਹ ਬਾਹਰ ਸੀ "ਏਟ ਮੈਰਿਟਸ ਆਫ ਵਾਟਰ" ਦੇ ਪਰ ਅੰਦਰ ਨਹੀ ਜਾ ਸਕਦਾ ਸੀ। ਉਹਨੇ ਦੇਖਿਆ ਕਿ ਵੈਸਟਰਨ ਪੈਰਾਡਾਈਸ ਬਹੁਤ ਹੀ ਸੁੰਦਰ ਸੀ। ਸੋ ਉਹਨੇ ਪੁਛਿਆ ਬੋਧੀਸਾਤਵਾਂ ਨੂੰ ਉਹਦੇ ਲਾਗੇ ਵਾਲੇ, "ਹਾਏ, ਕੀ ਤੁਸੀਂ ਮੈਨੂੰ ਜਾਣ ਦੇ ਸਕਦੇ ਹੋ ਇਕ ਝਾਤ ਮਾਰਨ ਲਈ?" ਬੋਧੀਸਾਵਾਂ ਨੇ ਕਿਹਾ, "ਨਹੀ, ਮੈਂ ਨਹੀ ਕਰ ਸਕਦੀ। ਤੁਸੀਂ ਵੀਗਨ ਨਹੀ ਹੋ, ਸੋ ਤੁਸੀਂ ਅੰਦਰ ਨਹੀ ਜਾ ਸਕਦੇ।" ਉਹਨੇ ਕਿਹਾ, "ਵੀਗਨ? ਮੈਂ ਵੀਗਨ ਨਹੀ ਹਾਂ। ਇਹ ਬਹੁਤ ਹੀ ਔਖਾ ਹੈ ਵੀਗਨ ਬਣਨਾ।" ਇਕ ਹੋਰ ਵਿਆਕਤੀ ਉਹਦੇ ਲਾਗੇ ਵਾਲੇ ਨੇ ਕਿਹਾ, "ਇਹ ਸੌਖਾ ਹੈ ਵੀਗਨ ਹੋਣਾ। ਇਹ ਬਹੁਤ ਹੀ ਔਖਾ ਹੈ। ਜਾਉ। ਇਹ ਬਹੁਤ ਹੀ ਸੌਖਾ ਹੈ ਵੀਗਨ ਹੋਣਾ।"

ਉਹਨੇ ਮੈਨੂੰ ਦਸਿਆ ਬਾਦ ਵਿਚ ਕਿ ਵਿਆਕਤੀ ਜਿਸਨੇ ਕਿਹਾ, "ਇਹ ਸੌਖਾ ਹੈ ਵੀਗਨ ਹੋਣਾ," ਵੀ ਤੁਸੀਂ ਸੀ, ਸਤਿਗੁਰੂ ਜੀ। 80-ਸਾਲ-ਉਮਰ ਅਭਿਆਸੀ ਨੇ ਵੀ ਕਿਹਾ ਕਿ ਵਿਆਕਤੀ ਜਿਸਨੇ ਤੁਹਾਨੂੰ ਦਸਿਆ ਉਹਨੂੰ ਦੇਖਣ ਲਈ ਕੋਈ ਵਿਆਕਤੀ ਆਖਿਰੀ ਨਾਮ ਵੈਨ ਵਾਲਾ ਤੁਸੀਂ ਸੀ, ਸਤਿਗੁਰੂ ਜੀ। ਤੁਸੀਂ ਉਹਨੂੰ ਦਸਿਆ ਉਥੇ ਉਪਰ।

ਸਤਿਗੁਰੂ ਜੀ: ਠੀਕ। (ਉਹ ਸਨ ਤੁਹਾਡੇ ਪਾਰਗਾਮੀ ਸਰੀਰ।) ਠੀਕ। ਹੁਣ ਤੁਹਾਨੂੰ ਪਤਾ ਲਗ ਗਿਆ ਮੈਂ ਕਿਉਂ ਇੰਨੀ ਵਿਅਸਤ ਹਾਂ। ਮੈਂਬਸ ਇਥੇ ਹੀ ਵਿਅਸਤ ਨਹੀ ਹਾਂ। ਮੈਂ ਵਿਅਸਤ ਹਾਂ ਹਰ ਜਗਾ। ਇਹ ਬਹੁਤ ਹੀ ਥਕਾਊ ਹੈ। ਠੀਕ। ਬਹੁਤ ਚੰਗਾ।

ਵੀਗਨ, ਕਿਉਂਕਿ ਅਸੀਂ ਸਵਰਗ ਚਾਹੁੰਦੇ ਹਾਂ ।

ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।

ਦੇਖਣ ਅਤੇ ਡਾਉਨਲੋਡ ਕਰਨ ਲਈ ਹੋਰ ਪ੍ਰਮਾਣ, ਕ੍ਰਿਪਾ ਕਰਕੇ ਜਾਉ: SupremeMasterTV.com/to-heaven

ਹੋਰ ਦੇਖੋ
ਸਾਰੇ ਭਾਗ  (3/20)
9
2022-02-25
6981 ਦੇਖੇ ਗਏ
13
2022-10-16
6197 ਦੇਖੇ ਗਏ
14
2022-07-19
6479 ਦੇਖੇ ਗਏ
15
2022-05-05
6811 ਦੇਖੇ ਗਏ
16
2022-12-28
5169 ਦੇਖੇ ਗਏ
17
2022-05-05
7135 ਦੇਖੇ ਗਏ
20
2024-06-04
3524 ਦੇਖੇ ਗਏ