ਵਿਸਤਾਰ
ਹੋਰ ਪੜੋ
ਯਾਦ ਹੈ ਸੁਰੰਗਾਮਾ ਸੂਤਰ, ਮੈਂ ਪੜੀਆਂ ਅਨੇਕ ਹੀ ਕਹਾਣੀਆਂ ਤੁਹਾਡੇ ਲਈ ਇਥੋਂ ਤਕ ਰੂਹਾਨੀ ਅਭਿਆਸੀ, ਉਨਾਂ ਦੀ ਲਾਲਸਾ ਕਰਕੇ, ਜਾਂ ਉਨਾਂ ਦੇ ਲਾਲਚ ਕਰਕੇ ਜਾਂ ਉਨਾਂ ਦੀ ਗਲਤ ਧਾਰਨਾ ਕਰਕੇ, ਜੋ ਦਾਨਵਾਂ ਨੂੰ ਇਜ਼ਾਜ਼ਤ ਦਿੰਦੀ ਹੈ ਆਉਣ ਲਈ ਅਤੇ ਉਨਾਂ ਨੂੰ ਕਾਬੂ ਕਰਨ ਲਈ, (ਹਾਂਜੀ, ਸਤਿਗੁਰੂ ਜੀ।) ਉਨਾਂ ਦੇ ਮਨ ਨੂੰ, ਉਨਾਂ ਦੇ ਫੈਂਸਲ਼ਿਆਂ ਨੂੰ, ਅਤੇ ਫਿਰ ਉਹ ਬਣ ਜਾਂਦੇ ਹਨ ਇਤਨੇ ਸ਼ਕਤੀਸ਼ਾਲੀ ਕਿ ਹਰ ਇਕ ਉਨਾਂ ਨੂੰ ਪਿਆਰ ਕਰਦਾ ਹੈ; ਅਨੁਸਰਨ ਕਰਦੇ ਉਨਾਂ ਦਾ (ਹਾਂਜੀ, ਸਤਿਗੁਰੂ ਜੀ।) ਅੰਨੇਵਾਹ, ਭਾਵੇਂ ਉਨਾਂ ਨੇ ਗਲਤ ਕੀਤਾ ਸੀ।