ਖੋਜ
ਪੰਜਾਬੀ
 

ਮਨੁਖਾਂ ਦੇ ਬਦਲਣ ਲਈ ਸਵਰਗਾਂ ਦੀ ਚਿਤਾਵਨੀ ਦੇ ਅਸਲੀ ਸੰਕੇਤ, ਅਠ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਘਟੋ ਘਟ ਕੁਝ ਬਚਿਆਂ ਨੂੰ ਬਚਾਇਆ ਜਾਵੇਗਾ। 70 ਮਿਲੀਅਨ ਹਰ ਸਾਲ ਨਹੀਂ ਉਸ ਤਰਾਂ। ਇਹ ‌ਭਿਆਨਕ ਹੈ। ਅਮਰੀਕਾ ਦੀ ਆਬਾਦੀ ਪਹਿਲੇ ਹੀ ਘਟ ਰਹੀ ਹੈ, ਜਿਵੇਂ ਅਨੇਕ ਹੀ ਹੋਰ ਅਮੀਰ ਦੇਸ਼ਾਂ ਵਾਂਗ। ਅਜ਼ਕਲ ਲੋਕ ਨਹੀਂ ਚਾਹੁੰਦੇ ਇਸ ਤਰਾਂ ਦਾ ਮੁਸ਼ਕਲ ਕੰਮ, ਬਚਿਆਂ ਦੀ ਦੇਖ ਭਾਲ ਕਰਨੀ, ਅਤੇ ਹੋਰ ਬਚੇ। (ਹਾਂਜੀ, ਸਤਿਗੁਰੂ ਜੀ।) ਇਹ ਬਸ ਆਬਾਦੀ ਨੂੰ ਵਧਾਉਣ ਬਾਰੇ ਹੀ ਨਹੀਂ, ਪਰ ਇਹ ਬਹੁਤ ਚੰਗੇ ਕਰਮ ਹਨ ਅਮਰੀਕਾ ਲਈ। ਸੋ, ਇਹ ਸੰਤੁਲਨ ਵਿਚ ਲਿਆਵੇਗੀ ਕਈ ਆਫਤਾਂ ਜੋ ਇਸ ਦੇਸ਼ ਵਿਚ ਆ ਸਕਦੀਆਂ ਜੇਕਰ ਲੋਕ ਨਿਰਦੋਸ਼ ਬਚ‌ਿਆਂ ਨੂੰ ਮਾਰਨਾ ਜ਼ਾਰੀ ਨਹੀਂ ਰਖਦੇ ਜਿਵੇਂ ਉਨਾਂ ਨੇ ਪਹਿਲਾਂ ਕੀਤਾ ਸੀ। ਸੋ, ਇਹ ਚੰਗੀ ਖਬਰ ਹੈ। (ਹਾਂਜੀ, ਸਤਿਗੁਰੂ ਜੀ।)
ਹੋਰ ਦੇਖੋ
ਸਾਰੇ ਭਾਗ (1/8)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-15
6696 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-16
5233 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-17
4444 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-18
4376 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-19
4392 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-20
4604 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-21
4779 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-22
4352 ਦੇਖੇ ਗਏ