ਖੋਜ
ਪੰਜਾਬੀ
 

ਐਨਰਜ਼ੀ ਸਾਡੇ ਸੰਸਾਰ ਵਿਚ ਫੈਲ ਰਹੀ, ਚਾਰ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਸਾਨੂੰ ਸਾਰਿਆਂ ਨੂੰ ਕੁਝ ਕਰਨ ਦੀ ਲੋੜ ਨਹੀਂ। ਕਿਉਂਕਿ ਸੰਸਾਰ ਉਸ ਤਰਾਂ ਹੈ। ਕਾਹਦੇ ਲਈ ਅਸੀਂ ਇਤਨੀ ਸਖਤ ਕੋਸ਼ਿਸ਼ ਕਰ ਰਹੇ ਹਾਂ ਇਸ ਨੂੰ ਬਿਹਤਰ ਬਣਾਉਣ ਲਈ? ਇਹੀ ਹੈ ਬਸ, ਮੈਂ ਸੰਸਾਰ ਬਾਰੇ ਚਿੰਤਾ ਨਹੀਂ ਕਰਦੀ - ਮੈਨੂੰ ਬਾਅਦ ਦੀ ਚਿੰਤਾ ਹੈ, (ਓਹ, ਹਾਂਜੀ।) ਜਦੋਂ ਉਨਾਂ ਨੂੰ ਨਰਕ ਨੂੰ ਜਾਣਾ ਪਵੇਗਾ ਅਤੇ ਉਥੇ ਵਿਚ ਬੇਅੰਤ ਦੁਖ ਝਲਣਾ ਪਵੇਗਾ। (ਹਾਂਜੀ, ਸਤਿਗੁਰੂ ਜੀ।) ਅਤੇ ਉਸ ਸਮੇਂ, ਇਹ ਬਹੁਤੀ ਦੇਰ ਹੋ ਗਈ ਹੋਵੇਗੀ ਇਥੋਂ ਤਕ ਉਨਾਂ ਨੂੰ ਕੁਝ ਚੀਜ਼ ਦਸਣ ਲਈ। ਉਹ ਕੁਝ ਨਹੀਂ ਸੁਣ ਸਕਣਗੇ। ਅਤੇ ਕੋਈ ਵੀ ਉਨਾਂ ਦੀ ਪੁਕਾਰ ਨਹੀਂ ਸੁਣੇਗਾ। ਉਹ ਸ਼ਾਇਦ ਇਹਦੇ ਬਾਰੇ ਹੁਣ ਨਾ ਜਾਣਦੇ ਹੋ, ਸਤਿਗੁਰੂ ਜੀ, ਪਰ ਸਾਰੀਆਂ ਆਤਮਾਵਾਂ ਤੁਹਾਡਾ ਧੰਨਵਾਦ ਕਰ ਰਹੀਆਂ ਹਨ ਕੋਸ਼ਿਸ਼ ਕਰਨ ਲਈ। ਘਟੋ ਘਟ, ਮੈਂ ਕੋਸ਼ਿਸ਼ ਕਰਦੀ ਹਾਂ। ਉਹ ਹੈ ਜੋ ਇਹ ਹੈ।
ਹੋਰ ਦੇਖੋ
ਸਾਰੇ ਭਾਗ (1/4)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-23
6953 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-24
5010 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-25
4920 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-26
5477 ਦੇਖੇ ਗਏ