ਖੋਜ
ਪੰਜਾਬੀ
 

ਸ਼ਾਂਤੀ ਸਭ ਤੋਂ ਵਧੀਆ ਜਿਤ ਹੈ, ਪੰਜ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਚੀਨ, ਉਨਾਂ ਨੂੰ ਕੋਈ ਲਾਭ ਨਹੀਂ ਮਿਲੇਗਾ, ਤਾਏਵਾਨ (ਫਾਰਮੋਸਾ) ਉਤੇ ਹਮਲਾ ਕਰਨ ਨਾਲ। ਬਿਨਾਂਸ਼ਕ, ਉਹ ਹਾਸਲ ਕਰਨਗੇ ਕੁਝ ਚੀਜ਼ - ਇਕ ਬਹੁਤ, ਬਹੁਤ ਹੀ ਮਾੜਾ ਨਾਂ। (ਹਾਂਜੀ, ਯਕੀਨਨ।) ਕਿਉਂਕਿ ਸਮੁਚਾ ਸੰਸਾਰ ਉਨਾਂ ਨੂੰ ਜਿਵੇਂ ਇਕ ਲਹੂ-ਪਿਆਸਾ ਬਦਮਾਸ਼ ਬਘਿਆੜ ਦੀ ਤਰਾਂ ਬੁਲਾਏਗਾ, ਕੁਝ ਚੀਜ਼ ਉਸ ਤਰਾਂ। ਕੀ ਉਹ ਵਧੀਆ ਨਹੀਂ ਸੁਣਾਈ ਦਿੰਦਾ? (ਨਹੀਂ, ਸਤਿਗੁਰੂ ਜੀ। ਨਹੀਂ। ਅਤੇ ਇਤਿਹਾਸ ਵੀ ਉਨਾਂ ਦਾ ਇਸ ਤਰਾਂ ਨਿਰਣਾ ਕਰੇਗਾ। (ਹਾਂਜੀ। ਉਹ ਸਹੀ ਹੈ, ਸਤਿਗੁਰੂ ਜੀ।) ਅਤੇ ਜਦੋਂ ਉਹ ਆਪਣੀ ਜਿੰਦਗੀ ਧਰਤੀ ਉਤੇ ਖਤਮ ਕਰਨਗੇ, ਉਨਾਂ ਨੂੰ ਨਰਕ ਨੂੰ ਜਾਣਾ ਪਵੇਗਾ ਅਤੇ ਸਭ ਕਿਸਮ ਦੀਆਂ ਸਜ਼ਾਵਾਂ ਸਹਿਣੀਆਂ ਪੈਣਗੀਆਂ ਜੋ ਅਕਲਪਿਤ ਤੌਰ ਤੇ ਦਰਦਨਾਕ ਅਤੇ ਦੁਖਦਾਈ ਹੈ।
ਹੋਰ ਦੇਖੋ
ਸਾਰੇ ਭਾਗ (1/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-06
6618 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-07
5204 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-08
5243 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-09
4907 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-10
5450 ਦੇਖੇ ਗਏ