ਵਿਸਤਾਰ
ਹੋਰ ਪੜੋ
ਪ੍ਰਭੂ ਜਿਸ ਨੇ ਸਿਰਜ਼ਿਆ ਸਵਰਗ ਅਤੇ ਧਰਤੀ ਨੂੰ, ਪ੍ਰਭੂ ਜਿਹੜਾ ਜਾਣਦਾ ਹੈ ਅਤੀਤ, ਵਰਤਮਾਨ ਅਤੇ ਭਵਿਖ ਨੂੰ, ਉਹ ਕਿਵੇਂ ਨਹੀਂ ਜਾਣ ਸਕਦਾ? ਉਹ ਕਿਵੇਂ ਨਹੀਂ ਜਾਣਦਾ ਹੋਵੇਗਾ ਕਿ ਐਡਮ ਸੇਬ ਖਾਵੇਗਾ? ਅਤੇ ਉਸ ਤੋ ਇਲਾਵਾ, ਉਹਨੇ ਇਥੋਂ ਤਕ ਸਪ ਨੂੰ ਸਿਰਜ਼ਿਆ, ਜਾਣਦਿਆਂ ਕਿ ਸਪ ਮਹਾਨ ਜਾਦੂਗਰ ਹੈ, ਭਰਮਾਉਣ ਵਾਲਾ, ਲੋਕਾਂ ਨੂੰ ਪਤਿਤ ਕਰਨ ਲਈ ਬੁਰੀ ਤਰਾਂ। ਉਹ ਜਾਣਦਾ ਸੀ ਉਹ ਸਭ, ਕੀ ਉਹ ਨਹੀਂ ਜਾਣਦਾ ਸੀ?