ਖੋਜ
ਪੰਜਾਬੀ
 

ਰੂਸ, ਆਪਣੇ ਦੇਸ਼ ਅਤੇ ਯੂਕਰੇਨ ਨੂੰ ਸ਼ਾਂਤੀ ਵਾਪਸ ਕਰੋ, ਤਿੰਨ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਜੇਕਰ ਮੇਰੇ ਗੁਆਂਢੀ ਨੂੰ ਕਿਸੇ ਗੁੰਡੇ, ਬਦਮਾਸ਼ ਵਲੋਂ ਕੁਟਿਆ ਜਾਂਦਾ ਹੈ, ਜਾਂ ਲੁਟਿਆਂ ਜਾਂਦਾ ਬਿਨਾਂ ਕਿਸੇ ਕਾਰਨ, ਫਿਰ ਮੈਂ ਜਾ ਕੇ ਉਸ ਦੀ ਮਦਦ ਕਰਾਂਗੀ। (ਹਾਂਜੀ। ਹਾਂਜੀ, ਸਤਿਗੁਰੂ ਜੀ।) ਮੈਂ ਕਰਾਂਗੀ। ਭਾਵੇਂ ਜੇਕਰ ਮੈਂ ਆਪਣੀ ਜਿੰਦਗੀ ਖਤਰੇ ਵਿਚ ਪਾਉਂਦੀ ਹਾਂ। (ਹਾਂਜੀ, ਸਤਿਗੁਰੂ ਜੀ।) ਸੋ, ਇਸ ਦਾ ਸ਼ਾਂਤਮਈ ਹੋਣ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਜਾਂ ਕੋਈ ਚੀਜ਼। (ਹਾਂਜੀ, ਸਤਿਗੁਰੂ ਜੀ।) ਖਾਸ ਕਰਕੇ ਜੇਕਰ ਤੁਸੀਂ ਗਲਾਂ ਕਰਨੀਆਂ ਜ਼ਾਰੀ ਰਖਦੇ ਹੋ ਇਕ ਸ਼ਾਂਤਮਈ ਢੰਗ ਵਿਚ ਅਤੇ ਤੁਸੀਂ ਸ਼ਾਂਤੀ ਬਨਾਉਣੀ ਚਾਹੁੰਦੇ ਹੋ, ਅਤੇ ਗੁੰਡਾ ਬਸ ਨਹੀਂ ਰੁਕਦਾ। ਉਹ ਜ਼ਾਰੀ ਰਖਦਾ ਹੈ ਗੁਆਂਢੀਆਂ ਨੂੰ ਕੁਟਣਾ ਅਤੇ ਉਨਾਂ ਦੀਆਂ ਚੀਜ਼ਾਂ ਲੁਟਣੀਆਂ।
ਹੋਰ ਦੇਖੋ
ਸਾਰੇ ਭਾਗ (1/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-23
4892 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-24
4037 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-25
3747 ਦੇਖੇ ਗਏ