ਖੋਜ
ਪੰਜਾਬੀ
 

ਨੇਕ ਐਸਨਸ, ਬਾਰਾਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਹੋਰ ਪੜੋ
ਓਹ, ਰਬਾ! ਮੈਂ ਇਥੋਂ ਤਕ ਵਿਸ਼ਵਾਸ਼ ਵੀ ਨਹੀਂ ਕਰ ਸਕੀ ਮੈਂ ਉਥੇ ਪਹੁੰਚ ਗਈ! ਇਹਨਾਂ ਸਾਰੇ ਸਾਲਾਂ ਦੌਰਾਨ ਮੈਂ ਤੁਹਾਨੂੰ ਅਤੇ ਹਰ ਇਕ ਨੂੰ ਸਿਖਾਉਂਦੀ ਹੋਈ ਵਿਆਸਤ ਸੀ, ਅਤੇ ਪੰਜਵੇਂ ਪਧਰ ਵਿਚ ਇਧਰ ਉਧਰ ਦੌੜਦੀ ਫਿਰਦੀ ਸੀ, ਉਹ ਮੇਰੇ ਲਈ ਠੀਕ ਸੀ, ਕਾਫੀ ਵਧੀਆ! ਮੇਰੇ ਰਬਾ, ਕਦੇ ਕਦਾਈਂ ਤੁਹਾਡੀਆਂ ਅਖਾਂ ਉਤੇ ਪਟੀ ਬੰਨੀ ਹੁੰਦੀ ਹੈ, ਤੁਸੀਂ ਉਹ ਜਾਣਦੇ ਹੋ? ਸੋ, ਮੇਰੇ ਵਿਚ ਵਿਸ਼ਵਾਸ਼ ਕਰੋ, ਜੇਕਰ ਤੁਹਾਡੇ ਖਿਆਲ ਵਿਚ ਤੁਸੀਂ ਮਾਨਸ ਹੋ, ਅਤੇ ਤੁਸੀਂ ਅਗਿਆਨੀ ਹੋ ਅਤੇ ਉਹ ਸਭ, ਤੁਹਾਡੀਆਂ ਅਖਾਂ ਬੰਦ ਹਨ, ਉਤੇ ਪਟੀ ਬੰਨੀ ਹੋਈ ਹੈ। ਇਕ ਦਿਨ, ਇਹਦੇ ਬਾਰੇ ਤੁਹਾਨੂੰ ਅਨੁਭਵ ਹੋਵੇਗਾ। ਸ਼ਾਇਦ ਉਵੇਂ ਨਹੀਂ ਜਿਵੇਂ ਮੈਨੂੰ ਅਨੁਭਵ ਹੋਇਆ, ਪਰ ਇਹਦਾ ਤੁਹਾਨੂੰ ਅਨੁਭਵ ਹੋਵੇਗਾ ਜਿਵੇਂ ਇਹਦੇ ਬਾਰੇ ਮੈਨੂੰ ਉਸ ਤੋਂ ਪਹਿਲਾਂ ਅਨੁਭਵ ਹੋਇਆ ਸੀ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (8/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-27
6733 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-28
5068 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-29
4546 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-30
4573 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-01
4601 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-02
5248 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-03
4392 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-04
3990 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-05
3761 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-06
3616 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-07
3797 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-08
4480 ਦੇਖੇ ਗਏ