ਖੋਜ
ਪੰਜਾਬੀ
 

ਨੇਕ ਐਸਨਸ, ਬਾਰਾਂ ਹਿਸਿਆਂ ਦਾ ਦਸਵਾਂ ਭਾਗ

ਵਿਸਤਾਰ
ਹੋਰ ਪੜੋ
ਅਸੀਂ ਐਸਨਸ ਬਾਰੇ ਪੜ ਰਹੇ ਸੀ, ਇਕ ਕੁੜੀ ਦੇ ਨਾਲ ਤਿੰਨ ਸਾਲਾਂ ਲਈ ਡੇਟ ਕਰਨ ਦੀ ਰਵਾਇਤ ਬਾਰੇ। ਤੁਸੀਂ ਜਾਣਦੇ ਹੋ, ਅਸਲ ਵਿਚ ਉਨਾਂ ਨੇ ਇਹ ਇਕ ਮਾੜੇ ਢੰਗ ਨਾਲ ਪੇਸ਼ ਕੀਤਾ ਹੈ। ਅਸਲ ਵਿਚ, ਸਾਡੇ ਕੋਲ ਉਹ ਸਾਰਾ ਸਮਾਂ ਮੌਜ਼ੂਦ ਹੈ। ਪਰ ਇਹ ਜ਼ਰੂਰੀ ਨਹੀਂ ਹੈ ਜਿਵੇਂ ਕਿ ਤਿੰਨ ਸਾਲਾਂ ਲਈ ਆਦਮੀ ਔਰਤ ਦੀ ਚੋਣ ਕਰਦਾ ਹੈ ਅਤੇ ਉਸ ਨਾਲ ਸ਼ਾਦੀ ਕਰਨ ਜਾਂ ਨਾ ਕਰਨ ਦਾ ਫੈਂਸਲਾ ਕਰਦਾ ਹੈ। ਇਹ ਉਲਟ ਵੀ ਹੋ ਸਕਦਾ ਹੈ। ਇਹ ਹੋ ਸਕਦਾ ਹੈ ਤਿੰਨ ਸਾਲਾਂ ਬਾਅਦ, ਉਹ (ਕੁੜੀ) ਕਹਿ ਦੇਵੇ, "ਸਾਏਓਨਾਰਾ (ਅਲਵਿਦਾ) ! ਮੈਂ ਤੁਹਾਡਾ ਚਿਹਰਾ ਨਹੀਂ ਪਸੰਦ ਕਰਦੀ।" ਜਾਂ ਜੋ ਵੀ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (10/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-27
6743 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-28
5075 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-29
4556 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-30
4581 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-01
4604 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-02
5257 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-03
4401 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-04
3999 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-05
3771 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-06
3625 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-07
3809 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-08
4487 ਦੇਖੇ ਗਏ