ਖੋਜ
ਪੰਜਾਬੀ
 

ਸਤਿਗੁਰੂ ਜੀ ਖਰੀਦਾਰੀ ਕਰਨ ਜਾਂਦੇ ਹਨ, ਤਿੰਨ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਮੈਂ ਕਰਿਆਨੇ ਦੀ ਖਰੀਦਦਾਰੀ ਕਰਨ ਜਾ ਰਹੀ ਹਾਂ। (ਸਤਿਗੁਰੂ ਜੀ ਕਰਿਆਨੇ ਦੀ ਖਰੀਦਦਾਰੀ ਲਈ ਆ ਰਹੇ ਹਨ।) (ਬਹੁਤ ਮਹਾਨ!) (ਕਾਰ, ਕਾਰ।) ਮੈਂ ਪਿਛਲੀ ਵਾਰ ਕਿਥੇ ਖਰੀਦਿਆ ਸੀ? (ਸਤਿਗੁਰੂ ਜੀ।) (ਹਾਲੋ, ਸਤਿਗੁਰੂ ਜੀ।) (ਸਤਿਗੁਰੂ ਜੀ।) (ਹਾਲੋ, ਸਤਿਗੁਰੂ ਜੀ।) ਪਿਛਲੀ ਵਾਰ, ਮੈਂ ਇਥੇ ਖਰੀਦਦਾਰੀ ਬੰਦ ਕਰ ਦਿਤੀ ਸੀ। ਪਿਛਲੀ ਵਾਰ ਮੈਂ ਇਥੇ ਖਰੀਦਦਾਰੀ ਕੀਤੀ ਸੀ। ਆਖਰੀ ਸਟਾਪ ਕਿਥੇ ਸੀ? (ਇਥੇ।) (ਉਧਰ ਉਥੇ।) (ਹੋਰ ਥੋੜਾ ਜਿਹਾ ਥਲੇ।) (ਹਾਲੋ, ਸਤਿਗੁਰੂ ਜੀ।) ਮੁੰਡ‌ਿਆਂ ਲਈ ਜਰਾਬਾਂ। (ਤੁਹਾਡਾ ਧੰਨਵਾਦ। ਤੁਹਾਡਾ ਧੰਨਵਾਦ।) ਦਸ ਪੈਕ। (...) ਦਸ ਗੁਛੇ, ਇਸ ਤਰਾਂ। (ਠੀਕ ਹੈ। ਦਸ ਗੁਛੇ।) (...) ਮੁੰਡ‌ਿਆਂ ਲਈ। ਸਭ ਤੋਂ ਵਡਾ ਸਾਇਜ਼।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-30
3836 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-31
2777 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-01
2635 ਦੇਖੇ ਗਏ