ਖੋਜ
ਪੰਜਾਬੀ
 

ਨੇਕ ਐਸਨਸ, ਬਾਰਾਂ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਹੋਰ ਪੜੋ
ਕਦੇ ਕਦਾਂਈ ਮੈਂ ਤੁਹਾਨੂੰ ਦਸਦੀ ਹਾਂ: "ਕ੍ਰਿਪਾ ਕਰਕੇ ਸਾਵਧਾਨ ਰਹੋ। ਵਧੇਰੇ ਮੈਡੀਟੇਸ਼ਨ ਕਰੋ, ਕਿਉਂਕਿ ਇਹ ਸਫਾਈ ਦਾ ਸਮਾਂ ਹੈ।" ਅਤੇ ਇਹ ਇਕ ਸਚ ਹੈ ਜੋ ਮੇਰੇ ਲਈ ਤੁਹਾਨੂੰ ਦਸਣਾ ਜ਼ਰੂਰੀ ਹੈ। ਅਤੇ ਤੁਸੀਂ ਇਹ ਆਪਣੇ ਆਪ ਹੀ ਦੇਖ ਸਕਦੇ ਹੋ। ਮੈਂ ਤੁਹਾਨੂੰ ਇਕ ਝੂਠ ਨਹੀਂ ਦਸ‌ਿਆ। ਸੁਨਹਿਰਾ ਯੁਗ ਸੁਨਹਿਰੇ ਲੋਕਾਂ ਲਈ ਹੈ। ਸਿਰਫ! ਮਾਫ ਕਰਨਾ। ਇਹ ਮੇਰਾ ਕਾਨੂੰਨ ਨਹੀਂ ਹੈ; ਇਹ ਕਰਮਾਂ ਦਾ ਕਾਨੂੰਨ ਹੈ। ਇਹੀ ਹੈ ਸ ਜਿਵੇਂ ਕਿਸੇ ਵੀ ਦੇਸ਼ ਦੇ ਕਾਨੂੰਨ ਵਾਂਗ। ਅਸੀਂ ਬਚ ਨਹੀਂ ਸਕਦੇ। ਦੇਸ਼ਾਂ ਦੇ ਕਾਨੂੰਨਾਂ ਤੋਂ, ਅਸੀਂ ਕਦੇ ਕਦਾਂਈ ਬਚ ਸਕਦੇ ਹਾਂ। […] ਪਰ ਬ੍ਰਹਿਮੰਡ ਦੇ ਕਾਨੂੰਨ ਤੋਂ. ਤੁਸੀਂ ਨਹੀਂ ਬਚ ਸਕਦੇ! ਨਹੀਂ ਬਚ ਸਕਦੇ, ਲੁਕਣ ਲਈ ਕੋਈ ਜਗਾ ਨਹੀਂ ਹੈ। ਕਰਮਾਂ ਦਾ ਕਾਨੂੰਨ ਬ ਹੁਤ ਹੀ ਸੁਨਿਸ਼ਚਿਤ ਹੈ। ਇਹ ਛੋਟੇ ਤੋਂ ਛੋਵੇ ਵੇਰਵੇ ਤਕ ਹੈ, ਇਕ ਵਾਲ ਦੀ ਚੌੜਾਈ ਤਕ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (7/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-27
6743 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-28
5074 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-29
4554 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-30
4580 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-01
4604 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-02
5257 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-03
4399 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-04
3998 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-05
3771 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-06
3624 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-07
3809 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-08
4487 ਦੇਖੇ ਗਏ