ਖੋਜ
ਪੰਜਾਬੀ
 

ਕਿਵੇਂ ਵੱਧ ਤੋਂ ਵੱਧ ਅਸੀਸਾਂ ਹਾਸਲ ਕਰਨੀਆਂ - Part 7

ਵਿਸਤਾਰ
ਹੋਰ ਪੜੋ
ਹਰ ਚੀਜ਼ ਦਾ ਇੱਕ ਮੁੱਲ ਹੁੰਦਾ ਹੈ। ਬਿਲਕੁਲ ਜਿਵੇਂ ਸਾਡੇ ਸੰਸਾਰ ਵਿਚ, ਅਸੀਂ ਸੌਦੇਬਾਜ਼ੀ ਕਰਦੇ ਹਾਂ ਹਰ ਚੀਜ਼ ਲਈ ਜੋ ਅਸੀਂ ਚਾਹੁੰਦੇ ਹਾਂ, ਸ਼ਾਂਤੀ ਲਈ ਵੀ ਸੌਦੇਬਾਜ਼ੀ ਲੋੜੀਂਦੀ ਹੈ, ਜਿਵੇਂ ਕਿ ਤੁਸੀਂ ਉਹ ਜਾਣਦੇ ਹੋ।

ਸਾਨੂੰ ਸ਼ਾਂਤੀ ਕਮਾਉਣੀ ਪਵੇਗੀ ਕਿਉਂਕਿ ਅਸੀਂ ਸ਼ਾਂਤੀ ਨੂੰ ਖਰਾਬ ਕੀਤਾ ਹੈ। ਅਸੀਂ ਸ਼ਾਂਤੀ ਦਾ ਮਾਹੌਲ ਵਿਗਾੜ ਦਿੱਤਾ ਹੈ ਯੁੱਧ ਪੈਦਾ ਕਰਕੇ, ਉਨ੍ਹਾਂ ਵਿੱਚ ਸ਼ਾਮਲ ਹੋ ਕੇ, ਜਾਂ ਇਨ੍ਹਾਂ ਦਹਾਕਿਆਂ ਦੌਰਾਨ ਯੁਧਾਂ ਨੂੰ ਭੜਕਾ ਕੇ। ਸ਼ਾਂਤੀ ਦਾ ਮੁੱਲ ਬਹੁਤ ਉੱਚਾ ਹੈ।

ਅਤੇ ਤੁਸੀਂ ਸਾਰੇ ਹੀ, ਉੱਥੇ, ਕਿਰਪਾ ਕਰਕੇ ਮੇਰੀ ਮਦਦ ਕਰੋ ਵੀਗਨ ਬਣ ਕੇ, ਗੁਣੀ ਬਣ ਕੇ, ਉਦਾਰਚਿਤ, ਦਿਆਲੂ ਬਣ ਕੇ, ਤਾਂ ਕਿ ਵਾਤਾਵਰਣ ਸ਼ਾਂਤੀ ਲਈ ਵਧੇਰੇ ਅਨੁਕੂਲ ਹੋ ਜਾਏ।

ਅਤੇ ਮੈਂ ਸਾਰੀ ਮਨੁੱਖਤਾ ਨੂੰ ਸਚੇਤ ਹੋਣ ਲਈ ਪੁਕਾਰਦੀ ਹਾਂ। ਕਿਰਪਾ ਕਰ ਕੇ ਸਚੇਤ ਹੋ ਜਾਓ। ਕਿਰਪਾ ਕਰ ਕੇ ਉਸ ਢੰਗ ਨਾਲ ਜੀਵੋ ਜਿਵੇਂ ਤੁਹਾਨੂੰ ਜਿਉਣਾ ਚਾਹੀਦਾ ਸੀ। ਤੁਸੀਂ ਰੱਬ ਦੇ ਬੱਚੇ ਹੋ। ਤੁਸੀਂ ਭਵਿੱਖ ਹੋਂ, ਬੁੱਧ ਦੇ ਬੱਚੇ ਹੋ। ਸਾਨੂੰ ਲਾਜ਼ਮੀ ਹੈ ਸ਼ਾਹੀ ਸਦੱਸਾਂ ਵਾਗ ਠੀਕ ਢੰਗ ਨਾਲ ਰਹਿਣਾ। ਕਿਰਪਾ ਕਰਕੇ ਸ਼ਾਕਾਹਾਰੀ ਬਣੋ, ਜਿਹਦੇ ਨਾਲ ਤੁਸੀਂ ਚੋਖੇ ਅੰਕ ਕਮਾਂ ਸਕੋਂ ਸਮੁਚੇ ਸੰਸਾਰ ਦੀ ਮਦਦ ਕਰਨ ਲਈ ਅਤੇ ਗ੍ਰਹਿ ਤੇ ਸ਼ਾਂਤੀ ਬਹਾਲ ਕਰਨ ਲਈ। ਜੇ ਤੁਸੀਂ ਗੁਣੀ ਹੋ, ਹਰ ਚੀਜ਼ ਗੁਣੀ ਹੋ ਜਾਏਗੀ।
ਹੋਰ ਦੇਖੋ
ਸਾਰੇ ਭਾਗ (7/22)
1
ਸ਼ਾਰਟਸ
2019-04-03
11403 ਦੇਖੇ ਗਏ
2
ਸ਼ਾਰਟਸ
2019-04-03
8084 ਦੇਖੇ ਗਏ
3
ਸ਼ਾਰਟਸ
2019-04-03
7199 ਦੇਖੇ ਗਏ
4
ਸ਼ਾਰਟਸ
2019-04-03
7299 ਦੇਖੇ ਗਏ
5
ਸ਼ਾਰਟਸ
2019-04-03
7095 ਦੇਖੇ ਗਏ
6
ਸ਼ਾਰਟਸ
2019-04-03
6900 ਦੇਖੇ ਗਏ
7
ਸ਼ਾਰਟਸ
2019-04-03
7496 ਦੇਖੇ ਗਏ
8
ਸ਼ਾਰਟਸ
2019-04-03
6897 ਦੇਖੇ ਗਏ
9
ਸ਼ਾਰਟਸ
2019-04-03
6518 ਦੇਖੇ ਗਏ
10
ਸ਼ਾਰਟਸ
2019-04-03
8568 ਦੇਖੇ ਗਏ
11
ਸ਼ਾਰਟਸ
2019-04-03
7257 ਦੇਖੇ ਗਏ
12
ਸ਼ਾਰਟਸ
2019-04-03
7173 ਦੇਖੇ ਗਏ
13
ਸ਼ਾਰਟਸ
2019-04-03
6743 ਦੇਖੇ ਗਏ
14
ਸ਼ਾਰਟਸ
2019-04-03
6684 ਦੇਖੇ ਗਏ
15
ਸ਼ਾਰਟਸ
2019-04-03
6772 ਦੇਖੇ ਗਏ
16
ਸ਼ਾਰਟਸ
2019-04-03
6612 ਦੇਖੇ ਗਏ
17
ਸ਼ਾਰਟਸ
2019-04-03
6937 ਦੇਖੇ ਗਏ
18
ਸ਼ਾਰਟਸ
2019-04-03
6633 ਦੇਖੇ ਗਏ
19
ਸ਼ਾਰਟਸ
2019-04-03
6567 ਦੇਖੇ ਗਏ
20
ਸ਼ਾਰਟਸ
2019-04-03
6656 ਦੇਖੇ ਗਏ
21
ਸ਼ਾਰਟਸ
2019-04-03
6674 ਦੇਖੇ ਗਏ
22
ਸ਼ਾਰਟਸ
2019-04-03
6733 ਦੇਖੇ ਗਏ