ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਕਿਵੇਂ ਵੱਧ ਤੋਂ ਵੱਧ ਅਸੀਸਾਂ ਹਾਸਲ ਕਰਨੀਆਂ - Part 19

ਵਿਸਤਾਰ
ਹੋਰ ਪੜੋ
ਰੁੱਖਾਂ ਨੂੰ ਨਾ ਮੰਨਣ-ਯੋਗ ਰਖ਼ਤਾਰ ਨਾਲ ਕੱਟਣਾ ਸਾਨੂੰ ਹਾਨੀ ਪਹੁੰਚਾਉਂਦਾ ਹੈ, ਸਾਡੇ ਗ੍ਰਹਿ ਨੂੰ ਹਾਨੀ ਪਹੁੰਚਾਉਂਦਾ ਹੈ। ਰੁੱਖ ਵੀ ਇਕ ਭਾਰੀ ਅਸੀਸ ਦਾ ਸੋਮਾ ਹੈ। ਤਕਰੀਬਨ ਇਸ ਆਕਾਰ ਦਾ ਇਕ ਰੁੱਖ, ਜਿਹਦੇ ਤੁਸੀਂ ਦੁਆਲੇ ਬਾਂਹ ਲਪੇਟ ਸਕਦੇ ਹੋ, ਮਿਸਾਲ ਲਈ, ਜੰਗਲ ਵਿੱਚ ਦਿਆਰ ਦਾ ਰੁੱਖ, ਸਿਰਖ਼ ਇੱਕ ਰੁੱਖ ਹੀ ਅਸੀਸ ਤੁਹਾਨੂੰ ਦਿੰਦਾ ਹੈ 15% ਹਰ ਦਿਨ ਰੂਹਾਨੀ ਅੰਕ ਪ੍ਰਦਾਨ ਕਰਦਾ ਹੈ, ਮਹਿਜ਼ ਉੱਥੇ ਹੋਣ ਨਾਲ। ਅਤੇ ਛੋਟੇ ਪੌਦੇ ਤੱਕ, ਜਦ ਤੁਸੀਂ ਬਾਗ ਵਿੱਚ ਤੁਰਦੇ ਹੋ, ਤੁਸੀਂ ਬਾਗ ਵਿੱਚ ਬੈਠਦੇ ਹੋ, ਤੁਸੀਂ ਸਾਧਨਾ ਕਰਦੇ ਹੋ, ਤੁਸੀਂ ਵਧੇਰੇ ਰੂਹਾਨੀ ਅੰਕ ਪ੍ਰਾਪਤ ਕਰਦੇ ਹੋ ਕਿਤੇ ਇੱਕ ਛੋਟੇ ਕੰਕਰੀਟ ਦੇ ਕਮਰੇ ਵਿੱਚ ਬੈਠਣ ਦੀ ਬਜਾਏ।

ਜੇ ਅਸੀਂ ਵੀਗਨ ਹਾਂ, ਮਿਸਾਲ ਲਈ, ਅਸੀਂ ਦਿਨ ਵਿੱਚ ਇੱਕ ਵੇਲੇ ਹੀ ਖਾਂਦੇ ਹਾਂ, ਫਿਰ ਅਸੀਂ ਸਮਝੋ 40% ਵਧੇਰੇ ਰੂਹਾਨੀ ਅੰਕ ਪ੍ਰਾਪਤ ਕਰਦੇ ਹਾਂ। ਮੰਨ ਲਓ ਤੁਸੀਂ 100 ਅੰਕ ਅਰਜਿਤ ਕਰਦੇ ਹੋ, ਜੇ ਤੁਸੀਂ ਇੱਕ ਵੀਗਨ ਹੋ ਅਤੇ ਦਿਨ ਵਿੱਚ ਇਕੇਰਾਂ ਹੀ ਖਾਂਦੇ ਹੋ, ਤੁਸੀਂ 40 ਰੂਹਾਨੀ ਅੰਕ ਜ਼ਿਆਦਾ ਹਾਸਲ ਕਰਦੇ ਹੋ। ਤੇ ਜੇ ਤੁਸੀਂ ਦਿਨ ਵਿੱਚ ਦੋ ਵਾਰ ਖਾਂਦੇ ਹੋ, ਦਿਨ ਵਿੱਚ ਦੋ ਵਾਰ, ਤੁਸੀਂ 20% ਵੱਧ ਅਰਜਿਤ ਕਰਦੇ ਹੋ। ਜੇ ਤੁਸੀਂ ਦਿਨ ਵਿੱਚ ਤਿੰਨ ਵਾਰ ਖਾਂਦੇ ਹੋ, ਵੀਗਨ, ਤੁਸੀਂ 10% ਵੱਧ ਅਰਜਿਤ ਕਰਦੇ ਹੋ।
ਹੋਰ ਦੇਖੋ
ਸਾਰੇ ਭਾਗ (19/22)
1
ਸ਼ਾਰਟਸ
2019-04-03
11296 ਦੇਖੇ ਗਏ
2
ਸ਼ਾਰਟਸ
2019-04-03
7998 ਦੇਖੇ ਗਏ
3
ਸ਼ਾਰਟਸ
2019-04-03
7115 ਦੇਖੇ ਗਏ
4
ਸ਼ਾਰਟਸ
2019-04-03
7207 ਦੇਖੇ ਗਏ
5
ਸ਼ਾਰਟਸ
2019-04-03
7029 ਦੇਖੇ ਗਏ
6
ਸ਼ਾਰਟਸ
2019-04-03
6824 ਦੇਖੇ ਗਏ
7
ਸ਼ਾਰਟਸ
2019-04-03
7409 ਦੇਖੇ ਗਏ
8
ਸ਼ਾਰਟਸ
2019-04-03
6833 ਦੇਖੇ ਗਏ
9
ਸ਼ਾਰਟਸ
2019-04-03
6439 ਦੇਖੇ ਗਏ
10
ਸ਼ਾਰਟਸ
2019-04-03
8411 ਦੇਖੇ ਗਏ
11
ਸ਼ਾਰਟਸ
2019-04-03
7162 ਦੇਖੇ ਗਏ
12
ਸ਼ਾਰਟਸ
2019-04-03
7075 ਦੇਖੇ ਗਏ
13
ਸ਼ਾਰਟਸ
2019-04-03
6651 ਦੇਖੇ ਗਏ
14
ਸ਼ਾਰਟਸ
2019-04-03
6613 ਦੇਖੇ ਗਏ
15
ਸ਼ਾਰਟਸ
2019-04-03
6706 ਦੇਖੇ ਗਏ
16
ਸ਼ਾਰਟਸ
2019-04-03
6533 ਦੇਖੇ ਗਏ
17
ਸ਼ਾਰਟਸ
2019-04-03
6853 ਦੇਖੇ ਗਏ
18
ਸ਼ਾਰਟਸ
2019-04-03
6562 ਦੇਖੇ ਗਏ
19
ਸ਼ਾਰਟਸ
2019-04-03
6494 ਦੇਖੇ ਗਏ
20
ਸ਼ਾਰਟਸ
2019-04-03
6591 ਦੇਖੇ ਗਏ
21
ਸ਼ਾਰਟਸ
2019-04-03
6583 ਦੇਖੇ ਗਏ
22
ਸ਼ਾਰਟਸ
2019-04-03
6650 ਦੇਖੇ ਗਏ