ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਕਿਵੇਂ ਵੱਧ ਤੋਂ ਵੱਧ ਅਸੀਸਾਂ ਹਾਸਲ ਕਰਨੀਆਂ - Part 1

ਵਿਸਤਾਰ
ਹੋਰ ਪੜੋ
ਸਾਨੂੰ ਆਪਣੀ ਜੀਵਨ ਸ਼ੈਲੀ ਬਾਰੇ ਮੁੜ ਸੋਚਣ ਦੀ ਲੋੜ ਹੈ। ਸਾਨੂੰ ਸਾਰੇ ਗ੍ਰਹਿ ਦੀਆਂ ਉਪ-ਜਾਤੀਆਂ ਅਤੇ ਬਚਾਉ ਬਾਰੇ ਸੋਚਣ ਦੀ ਲੋੜ ਹੈ, ਸਿਰਫ ਆਪਣੇ ਨਿੱਤ ਦੇ ਆਨੰਦ ਲਈ ਜਾਂ ਦਮ ਭਰ ਲਈ ਨਹੀਂ। ਸਾਨੂੰ ਬਹੁਤ ਸਵਾਰਥਹੀਣ ਹੋ ਕੇ ਸੋਚਣ ਦੀ ਲੋੜ ਹੈ।

ਬੱਸ ਵੀਗਨ ਬਣਨਾ ਬਹੁਤ ਸਰਲ ਹੈ: ਉਹ ਬਚਾਉਂਦਾ ਹੈ ਗ੍ਰਹਿ ਉਤੇ ਸਭ ਜ਼ਿੰਦਗੀਆਂ ਨੂੰ - ਜਾਨਵਰਾਂ ਨੂੰ ਬਚਾਉਂਦਾ ਹੈ, ਵਾਤਾਵਰਨ ਨੂੰ ਬਚਾਉਂਦਾ ਹੈ ਅਤੇ ਸੰਸਾਰ ਨੂੰ ਬਚਾਉਂਦਾ ਹੈ ਸਾਡੇ ਬੱਚਿਆਂ ਦੇ ਭਵਿੱਖ ਲਈ ।

ਅਸੀਂ ਸਵਰਗ ਦੇ ਬੱਚੇ ਹਾਂ। ਜੇ ਅਸੀਂ ਕੁਝ ਚਾਹੁੰਦੇ ਹਾਂ, ਸਾਨੂੰ ਇਸ਼ਾਰਾ ਕਰਨਾ ਪਏਗਾ ਕਿ ਅਸੀਂ ਉਹ ਚਾਹੁੰਦੇ ਹਾਂ। ਹੁਣ, ਜੇ ਅਸੀਂ ਸ਼ਾਂਤੀ ਚਾਹੁੰਦੇ ਹਾਂ, ਅਸੀਂ ਉਦਾਰਤਾ ਚਾਹੁੰਦੇ ਹਾਂ, ਅਸੀਂ ਪ੍ਰੇਮ ਚਾਹੁੰਦੇ ਹਾਂ, ਸਵਰਗ ਤੋਂ ਅਸੀਸ ਚਾਹੁੰਦੇ ਹਾਂ, ਸਾਨੂੰ ਉਹ ਦਰਸਾਉਣਾ ਸ਼ੁਰੂ ਕਰਨਾ ਪਵੇਗਾ, ਅਮਲ ਵਿਚ ਲਿਆਉਣ ਰਾਹੀਂ। ਸਾਨੂੰ ਦਿਖਾਉਣਾ ਜ਼ਰੂਰੀ ਹੈ ਪ੍ਰੇਮ-ਪਿਆਰ ਇੱਕ ਦੂਜੇ ਨੂੰ । ਸਾਨੂੰ ਜ਼ਰੂਰੀ ਹੈ ਦਿਆਲੂ, ਉਦਾਰਚਿਤ ਹੋਣਾ ਇਕ ਦੂਸਰੇ ਪ੍ਰਤੀ । ਸਾਨੂੰ ਜ਼ਰੂਰੀ ਹੈ ਉਦਾਰਚਿਤ ਹੋਣਾ ਸਭ ਪ੍ਰਤੀ। ਫਿਰ ਸਵਰਗ ਕਹੇਗਾ, "ਆਹ! ਮੇਰੇ ਬੱਚੇ ਉਹ ਚਾਹੁੰਦੇ ਹਨ!" ਫਿਰ ਉਹ ਵਾਪਰੇਗਾ। ਪਰ ਅਸੀਂ ਬੱਸ ਬੈਠੇ ਕੇਵਲ ਪ੍ਰਾਰਥਨਾ ਹੀ ਨਹੀਂ ਕਰ ਸਕਦੇ ਸ਼ਾਂਤੀ ਅਤੇ ਉਦਾਰਤਾ ਲਈ, ਜਦ ਕਿ ਸਾਡੇ ਕੰਮ ਵਿਰੋਧੀ ਜਾਂ ਉਲਟ ਦੂਜੀ ਦਿਸ਼ਾ ਵੱਲ ਹਨ।
ਹੋਰ ਦੇਖੋ
ਸਾਰੇ ਭਾਗ (1/22)
1
ਸ਼ਾਰਟਸ
2019-04-03
11281 ਦੇਖੇ ਗਏ
2
ਸ਼ਾਰਟਸ
2019-04-03
7985 ਦੇਖੇ ਗਏ
3
ਸ਼ਾਰਟਸ
2019-04-03
7100 ਦੇਖੇ ਗਏ
4
ਸ਼ਾਰਟਸ
2019-04-03
7189 ਦੇਖੇ ਗਏ
5
ਸ਼ਾਰਟਸ
2019-04-03
7020 ਦੇਖੇ ਗਏ
6
ਸ਼ਾਰਟਸ
2019-04-03
6808 ਦੇਖੇ ਗਏ
7
ਸ਼ਾਰਟਸ
2019-04-03
7391 ਦੇਖੇ ਗਏ
8
ਸ਼ਾਰਟਸ
2019-04-03
6823 ਦੇਖੇ ਗਏ
9
ਸ਼ਾਰਟਸ
2019-04-03
6425 ਦੇਖੇ ਗਏ
10
ਸ਼ਾਰਟਸ
2019-04-03
8391 ਦੇਖੇ ਗਏ
11
ਸ਼ਾਰਟਸ
2019-04-03
7151 ਦੇਖੇ ਗਏ
12
ਸ਼ਾਰਟਸ
2019-04-03
7055 ਦੇਖੇ ਗਏ
13
ਸ਼ਾਰਟਸ
2019-04-03
6633 ਦੇਖੇ ਗਏ
14
ਸ਼ਾਰਟਸ
2019-04-03
6599 ਦੇਖੇ ਗਏ
15
ਸ਼ਾਰਟਸ
2019-04-03
6692 ਦੇਖੇ ਗਏ
16
ਸ਼ਾਰਟਸ
2019-04-03
6517 ਦੇਖੇ ਗਏ
17
ਸ਼ਾਰਟਸ
2019-04-03
6837 ਦੇਖੇ ਗਏ
18
ਸ਼ਾਰਟਸ
2019-04-03
6543 ਦੇਖੇ ਗਏ
19
ਸ਼ਾਰਟਸ
2019-04-03
6481 ਦੇਖੇ ਗਏ
20
ਸ਼ਾਰਟਸ
2019-04-03
6577 ਦੇਖੇ ਗਏ
21
ਸ਼ਾਰਟਸ
2019-04-03
6572 ਦੇਖੇ ਗਏ
22
ਸ਼ਾਰਟਸ
2019-04-03
6635 ਦੇਖੇ ਗਏ