ਖੋਜ
ਪੰਜਾਬੀ
 

ਸਤਿਗੁਰੂ ਜੀ ਖਰੀਦਾਰੀ ਕਰਨ ਜਾਂਦੇ ਹਨ, ਤਿੰਨ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
(ਵੀਗਨ) ਬਰਾਉਨੀ (ਬਿਸਕੁਟ)। ਇਹ ਕੀ ਹਨ? (ਵੀਗਨ) ਬਰਾਉਨੀ? (ਹਾਂਜੀ।) ਤੁਹਾਡਾ ਧੰਨਵਾਦ। (ਇਹ ਕਰੀ ਬਰੈਡ ਹੈ।) ਹਾਂਜੀ, ਓਹ! (ਸਾਡੀਆਂ ਸਾਰੀਆਂ (ਵੀਗਨ) ਡਬਲ ਰੋਟੀਆਂ ਕੁਦਰਤੀ ਤੌਰ ਤੇ ਰਸਾਇਣ-ਮੁਕਤ ਹਨ - ਇਹਦੇ ਤੋਂ... ਇਹ ਸਮਗਰੀ । ਮੈਂ ਤੁਹਾਡੇ ਵਿਚ ਵਿਸ਼ਵਾਸ਼ ਕਰਦੀ ਹਾਂ। ਬਹੁਤ ਵਧੀਆ। (ਅਸੀਂ ਇਕ ਰਸਾਇਣ-ਮੁਕਤ ਆਹਾਰ ਦੀ ਮਸ਼ਹੂਰੀ ਕਰ ਰਹੇ ਹਾਂ।) ਬਹੁਤ ਵਧੀਆ। (ਤੁਹਾਡਾ ਧੰਨਵਾਦ ਤੁਹਾਡੀ ਸਾਰੀ ਸਹਾਇਤਾ ਲਈ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਹਾਡਾ ਸਵਾਗਤ ਹੈ। (ਪ੍ਰਮਾਤਮਾ ਦਾ, ਵਿਸ਼ਨੂੰ ਬ੍ਰਹਿਮਾ ਦਾ ਧੰਨਵਾਦ।) ਤੁਹਾਡਾ ਧੰਨਵਾਦ ਕਿ ਮੇਰੇ ਕੋਲ ਇਹ ਸਾਰ‌ੀਆਂ ਚੀਜ਼ਾਂ ਹਨ ਸ਼ਹਿਰ ਨੂੰ ਨਾ ਜਾਣ ਤੋਂ ਬਿਨਾਂ। ਇਹ ਬਹੁਤ ਵਧੀਆ ਹੈ। (ਹਾਂਜੀ।) (ਵੀਗਨ) ਬਾਬੀਕਿਊ ਮੀਟ? ਓਹ, ਮੈਂ ਕੁਝ ਲੈਂਦੀ ਹਾਂ। ਤਿੰਨ। ਤਿੰਨ। (ਤਿੰਨ।) ਅਤੇ ਉਹ ਸਭ, ਤੁਸੀਂ ਇਹ ਸਹੀ ਤਰਾਂ ਹਿਸਾਬ ਲਾਉ। ਠੀਕ ਹੈ? (ਹਾਂਜੀ।) ਇਕ ਪੈਸਾ ਘਟ ਨਹੀਂ। (ਹਾਂਜੀ, ਸਤਿਗੁਰੂ ਜੀ।) ਵਧ ਠੀਕ ਹੈ, ਘਟ-ਨਹੀਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-30
3838 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-31
2781 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-01
2641 ਦੇਖੇ ਗਏ