ਖੋਜ
ਪੰਜਾਬੀ
 

ਸਤਿਗੁਰੂ ਜੀ ਖਰੀਦਾਰੀ ਕਰਨ ਜਾਂਦੇ ਹਨ, ਤਿੰਨ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਆਹ, ਅਤੇ ਇਹ ਪੀਣ ਵਾਲੀ ਚੀਜ਼ ਕੀ ਹੈ? (ਕਰੈਨਬੈਰੀ ਸੋਇਆ ਦੁਧ ਸਮੂਧੀ। ਕਰੈਨਬੈਰੀ ਸੋਇਆ ਦੁਧ ਸਮੂਧੀ ਇਹ ਪੂਰੀ ਤਰਾਂ ਕੁਦਰਤੀ ਹੈ। ਕੋਈ ਨਕਲੀ ਚੀਜ਼ਾਂ ਬਗੈਰ। ਇਹ ਐਵੋਕਾਡੋ ਹੈ।) ਆਹ, ਇਹ ਐਵੋਕਾਡੋ ਹੈ? (ਉਹ ਐਵੋਕਾਡੋ ਹੈ, ਹਾਂਜੀ।) ਕੀ ਇਹ ਚਾਹ ਹੈ? (ਨਹੀਂ। ਉਹ ਸਮੁੰਦਰੀ ਮੌਸ ਜੈਲੀ ਹੈ।) ਉਸ ਦਾ ਕੀ ਭਾਵ ਹੈ? (ਸਮੁੰਦਰੀ ਮੌਸ ਜੈਲੀ ਹੈ।) (ਇਹ ਇਕ ਪੌਂਦਾ ਹੈ। ਸਮੁੰਦਰੀ ਮੌਸ ਇਕ ਕਿਸਮ ਦੀ ਸਮੁੰਦਰੀ ਜੜੀ ਬੂਟੀ ਹੈ।) ਕਿਹੜਾ ਜਿਆਦਾ ਤਾਜ਼ਾ ਕਰਨ ਵਾਲਾ ਅਤੇ ਸੁਆਦੀ ਹੈ? (ਇਹ ਵਾਲਾ ਵਧੇਰੇ ਤਾਜ਼ਾ ਕਰਨ ਵਾਲਾ ਹੈ। ਇਹ ਥੋੜਾ ਖਟ-ਮਿਠਾ ਹੈ। ਇਸ ਦਾ ਸੁਆਦ ਖਟਾ ਅਤੇ ਮਿਠਾ ਹੈ, ਬਹੁਤ ਸੁਆਦੀ।) ਠੀਕ ਹੈ। ਮੈਂ ਇਹਨਾਂ ਵਿਚੋਂ ਛੇ ਲੈਂਦੀ ਹਾਂ, (ਠੀਕ ਹੈ, ਇਹ ਛੇ।) ਅਤੇ ਛੇ ਇਹ ਵਾਲੇ। (ਠੀਕ ਹੈ, ਠੀਕ ਹੈ।) ਠੀਕ ਹੈ? ਤੁਹਾਡਾ ਧੰਨਵਾਦ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-30
3909 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-31
2828 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-01
2688 ਦੇਖੇ ਗਏ