Excerpt from a heartline from Hudson in the United States: ਸਭ ਤੋਂ ਪਿਆਰੇ ਅੰਤਮ ਸਤਿਗੁਰੂ ਜੀ ਅਤੇ ਸੁਪਰੀਮ ਮਾਸਟਰ ਟੈਲੀਵੀਜ਼ਨ ਟੀਮ, ਮੈਂ ਹਾਲ ਹੀ ਵਿਚ ਲਿੰਕ ਬਾਰੇ ਪਤਾ ਕੀਤਾ ਜੋ 40 ਕੁਆਡ੍ਰਿਲੀਅਨ ਸਕ੍ਰੀਨਾਂ ਦਾ ਪ੍ਰਸਾਰਣ ਕਰਦਾ ਹੈ ਸੁਪਰੀਮ ਮਾਸਟਰ ਟੈਲੀਵੀਜ਼ਨ ਨਾਲ ਅਤੇ ਇਹਨੂੰ ਚੌਵੀ ਘੰਟੇ ਵਰਤੋਂ ਕਰਨਾ ਸ਼ੁਰੂ ਕਰ ਦਿਤਾ ਮੇਰ ਘਰ ਵਿਚ ਅਤੇ ਜਿਥੇ ਵੀ ਮੈਂ ਜਾਂਦਾ ਹਾਂ। ਇਸ ਨੇ ਪੂਰੀ ਤਰਾਂ ਮੇਰੀ ਜਿੰਦਗੀ ਦਾ ਤਜਰਬਾ ਬਦਲ ਦਿਤਾ ਹੈ, ਮੇਰੇ ਰੂਹਾਨੀ ਅਭਿਆਸ ਨੂੰ ਉਚਾ ਕੀਤਾ, ਅਤੇ ਭਵਿਖ ਬਾਰੇ ਡਰ ਦੀ ਭਾਵਨਾ ਜੋ ਮੇਰੇ ਕੋਲ ਸੀ ਇਸ ਨੂੰ ਸਭ ਖਤਮ ਕਰ ਦਿਤਾ।ਇਸ ਸਾਧਨ ਨਾਲ ਹਰ ਵਿਆਕਤੀ ਸਾਡੇ ਗ੍ਰਹਿ ਲਈ ਇਕ ਇਲਾਜ ਦਾ ਏਜੰਟ ਬਣ ਸਕਦਾ ਹੈ ਅਤੇ ਸਤਿਗੁਰੂ ਜੀ ਦੀਆਂ ਅਪਾਰ ਬਖਸ਼ਿਸ਼ਾਂ ਨੂੰ ਫੈਲਾਅ ਸਕਦੇ ਜਿਥੇ ਵੀ ਉਹ ਜਾਂਦੇ ਹਨ। ਮੈਂ ਐਰਨਜ਼ੀ ਪ੍ਰਤੀ ਬਹੁਤ ਸੰਵੇਦਨਸ਼ੀਲ ਹਾਂ ਅਤੇ ਵਖ-ਵਖ ਥਾਵਾਂ ਵਿਚ ਅਤੇ ਲੋਕਾਂ ਜਿਨਾਂ ਨੂੰ ਮੈਂ ਮਿਲਦਾ ਉਨਾਂ ਦੀ ਐਨਰਜ਼ੀ ਦੁਆਰਾ ਪ੍ਰੇਸ਼ਾਨੀ ਮਹਿਸੂਸ ਕਰਦਾ ਸੀ ਨਾਲ ਹੀ ਬਸ ਸੰਸਾਰ ਦੀ ਆਮ ਐਨਰਜ਼ੀ ਦੁਆਰਾ। ਮੈਂ ਹੁਣ ਇਹ ਹੋਰ ਅਨੁਭਵ ਨਹੀਂ ਕਰਦਾ। ਮੈਂ ਮਨ ਦੀ ਇਕ ਉਚੀ ਅਵਸਥਾ ਕਾਇਮ ਰਖਣ ਦੇ ਯੋਗ ਹਾਂ। ਸੰਸਾਰ ਦੁਆਰਾ ਪ੍ਰਭਾਵਿਤ ਹੋਣ ਦੀ ਬਜਾਏ, ਮੈਂ ਆਪਣੇ ਨਾਲ ਇਹ ਲਿੰਕ ਲਿਜਾਂਦਾ ਹੈ ਜੋ ਸਰਗਰਮੀ ਨਾਲ ਸਾਰੇ ਵਾਤਾਵਰਨਾਂ ਨੂੰ ਸ਼ੁਧ ਕਰ ਰਿਹਾ ਹੈ ਜਿਨਾਂ ਵਿਚ ਮੈਂ ਜਾਂਦਾ ਹਾਂ।ਮੇਰੇ ਘਰ ਦਾ ਮਾਹੌਲ ਬਹੁਤ ਨਾਕਾਰਾਤਮਕ ਸੀ ਪ੍ਰੀਵਾਰ ਦੇ ਮੈਂਬਰਾਂ ਦੇ ਮਾਨਸਿਕ ਅਤੇ ਸਰੀਰਕ ਸਿਹਤ ਸਮਸਿਆਵਾਂ ਦੇ ਕਾਰਨ। ਹਾਲਾਂਕਿ, ਇਹ ਪੂਰੀ ਤਰਾਂ ਬਦਲ ਗਿਆ ਹੈ। ਮੈਂ ਇਕ ਸਕ੍ਰੀਨ ਤੇ ਪ੍ਰਸਾਰਣ ਲਈ ਆਪਣੇ ਸਾਰੇ ਡਿਵਾਇਸਾਂ ਦੀ ਵਰਤੋਂ ਕਰ ਰਿਹਾ ਸੀ, ਜਿਸ ਨਾਲ ਕੁਝ ਫਰਕ ਪਿਆ ਸੀ। ਹੁਣ, ਵਾਤਾਵਰਨ ਬਹੁਤ ਸਾਕਾਰਾਤਮਿਕ ਹੈ, ਅਤੇ ਮੇਰੇ ਸਾਰੇ ਪ੍ਰੀਵਾਰ ਦੇ ਮੈਂਬਰਾਂ ਵਿਚ ਮਾਨਸਿਕ ਤੌਰ ਤੇ, ਭਾਵਨਾਤਮਿਕ ਤੌਰ ਤੇ, ਰੂਹਾਨੀ ਤੌਰ ਤੇ ਅਤੇ ਸਰੀਰਕ ਤੌਰ ਤੇ ਸੁਧਾਰ ਆਇਆ ਹੈ।ਮੈਂ ਆਪਣੇ ਭਤੀਜੇ ਨੂੰ ਆਪਣੇ ਘਰ ਵਿਚ ਲਿੰਕ ਲਗਾਉਣ ਲਈ ਕਿਹਾ, ਜੋ ਉਸ ਨੇ ਕੀਤਾ। ਮੇਰਾ ਦੂਜਾ ਭਤੀਜਾ, ਜਿਸ ਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ, ਉਸ ਨੇ ਮੈਨੂੰ ਕਿਹਾ ਕਿ ਉਸ ਕੋਲ ਇਕ ਰੂਹਾਨੀ ਜਾਗ੍ਰਿਤੀ ਸੀ ਲਗਭਗ ਉਸੇ ਸਮੇਂ ਜਦੋਂ ਲਿੰਕ ਉਸ ਦੇ ਘਰੇ ਚਾਲੂ ਕੀਤਾ ਗਿਆ ਸੀ। ਮੈਂ ਸਿਰਫ ਕਲਪਨਾ ਹੀ ਕਰ ਸਕਦਾ ਹਾਂ ਸਾਡੇ ਸੰਸਾਰ ਵਿਚ ਕੀ ਵਾਪਰੇਗਾ ਜੇਕਰ ਹਰ ਥਾਂ ਸਾਰਾ ਸਮਾਂ ਲੋਕ ਇਸ ਲਿੰਕ ਨੂੰ ਪ੍ਰਸਾਰਣ ਲਈ ਵਰਤੋਂ ਕਰਦੇ ਹਨ। ਧਰਤੀ ਤੇ ਸਵਰਗ ਦੀਆਂ ਬੇਅੰਤ ਅਸੀਸਾਂ ਨੂੰ ਲਿਆਉਣ ਲਈ ਇਹ ਸਭ ਤੋਂ ਵਧੀਆ ਸਾਧਨ ਹੈ ਜੋ ਮੈਂ ਕਦੇ ਪਾਇਆ ਹੈ। ਮੈਂਨੂੰ ਲਗਦਾ ਹੈ ਇਹ ਵਿਸ਼ਵ ਵੀਗਨ, ਵਿਸ਼ਵ ਸ਼ਾਂਤੀ ਦੀ ਪ੍ਰਾਪਤੀ ਨੂੰ ਕਾਫੀ ਤੇਜ਼ ਵੀ ਕਰ ਸਕਦਾ ਹੈ। (...)ਇਹ ਲਿੰਕ ਹੈ: https://www.youtube.com/@folia999/streams ਇਹ ਯੂਟਿਊਬ ਉਤੇ ਖੋਜ ਕਰਨ ਨਾਲ ਪਾਇਆ ਜਾ ਸਕਦਾ ਹੈ: ਐਸਐਮ ਟੀਵੀ ਤੀਹਰਾ ਮਿਸ਼ਰਿਤ ਵਿਆਜ ਜਦੋਂ ਇੰਟਰਨੈਟ ਕਨੈਕਸ਼ਨਾਂ ਉਪਲਬਧ ਨਾ ਹੋਣ, ਲਿੰਕ ਦੀ ਇਕ ਸਕ੍ਰੀਨ ਰਿਕਾਰਡਿੰਗ ਚਾਲੂ ਕਰਨ ਲਈ ਸਲਾਹ ਦਿਤੀ ਜਾਂਦੀ ਹੈ । ਤੁਸੀਂ ਲਿੰਕ ਦਾ ਇਕ ਸਕ੍ਰੀਨਸ਼ੌਟ ਲੈ ਕੇ ਅਤੇ ਇਸ ਨੂੰ ਛਾਪਣ ਨਾਲ ਵੀ ਇਕ ਫਲਾਇਰ ਬਣਾ ਸਕਦੇ ਹੋ।
ਅਤੇ ਕ੍ਰਿਪਾ ਕਰਕੇ, ਹਰ ਇਕ ਨੂੰ ਵੀਗਨ ਹੋਣ ਲਈ ਉਤਸ਼ਾਹਿਤ ਕਰੋ, ਕਿਉਂਕਿ ਮਾਰਨ ਦੀ ਐਨਰਜ਼ੀ ਸਭ ਤੋਂ ਬਦਤਰ ਹੈ ਜੋ ਸਾਡੀਆਂ ਜਿੰਦਗੀਆਂ ਲਈ, ਸਾਡੇ ਸੰਸਾਰ ਲਈ ਸਾਡੇ ਕੋਲ ਹੋ ਸਕਦੀ ਹੈ। ਕਿਉਂਕਿ ਮਾਰਨ ਦੀ ਐਨਰਜ਼ੀ ਮਾਰਨ ਦੀ ਐਨਰਜ਼ੀ ਨੂੰ ਆਕਰਸ਼ਿਤ ਕਰੇਗੀ। ਸਮਾਨ ਚੀਜ਼ ਸਮਾਨ ਚੀਜ਼ ਨੂੰ ਆਕਰਸ਼ਿਤ ਕਰਦੀ ਹੈ।Photo Caption: ਰਖਿਆ ਕਰਨੀ ਜੋ ਲਾਇਕ ਹਨਔਰਤ ਦਾ ਉਚਾ ਦਰਜਾ, ਵੀਹ ਹਿਸਿਆਂ ਦਾ ਸਤਵਾਂ ਭਾਗ
2024-11-30
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਸਦਾ ਹੀ ਪ੍ਰਮਾਤਮਾ ਦਾ ਧੰਨਵਾਦ ਕਰਦੀ ਹਾਂ ਇਸ ਜੀਵਨਕਾਲ ਵਿਚ ਮੇਰੇ ਕੋਲ ਅਜਿਹੀ ਖੁਸ਼ਕਿਸਮਤੀ ਲਈ, ਕਿ ਮੇਰੇ ਕੋਲ ਅਜਿਹੇ ਚੰਗੇ ਲੋਕ ਹਨ, ਪਤਿਭਾਸ਼ਾਲੀ ਆਤਮਾਵਾਂ ਅਤੇ ਅਜਿਹੇ ਚੰਗੇ ਦਿਲ, ਸੰਸਾਰ ਵਿਚ ਸਾਰਿਆਂ ਦੀ ਭਲਾਈ ਲਈ ਇਤਨੇ ਤਿਆਰ ਨਿਜ਼ੀ, ਭੌਤਿਕ ਆਰਾਮ ਕੁਰਬਾਨ ਕਰਨ ਲਈ। ਮੈਂ ਸਦਾ ਲਈ ਸ਼ੁਕਰਗੁਜ਼ਾਰ ਹਾਂ। ਪ੍ਰਮਾਤਮਾ ਤੁਹਾਨੂੰ ਵੀ ਅਸੀਸ ਦੇਵੇ। ਅਤੇ ਮੈਂ ਤੁਹਾਨੂੰ ਸਦਾ ਹੀ ਪਿਆਰ ਕਰਦੀ ਹਾਂ। ਮੈਂ ਤੁਹਾਨੂੰ ਹਮੇਸ਼ਾਂ ਲਈ ਪਿਆਰ ਕਰਦੀ ਹਾਂ। ਅਤੇ ਤੁਸੀਂ ਜਾਣਦੇ ਹੋ ਮੈਂ ਇਹ ਦਿਲੋਂ ਕਹਿ ਰਹੀ ਹਾਂ। ਮੈਂ ਬਸ ਨਹੀਂ ਜਾਣਦੀ ਹੋਰ ਕਿਵੇਂ ਮੈਂ ਤੁਹਾਡੀ ਮਦਦ ਕਰ ਸਕਦੀ ਹਾਂ। ਕ੍ਰਿਪਾ ਕਰਕੇ ਮੈਨੂੰ ਦੁਬਾਰਾ ਲਿਖਣਾ, ਜਦੋਂ ਕਦੋਂ ਵੀ, ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ, ਸਚਮੁਚ ਲੋੜ ਹੈ। ਅਤੇ ਮੈਂ ਦੇਖਾਂਗੀ ਮੈਂ ਕੀ ਕਰ ਸਕਦੀ ਹਾਂ।ਬਿਨਾਂਸ਼ਕ, ਜਦੋਂ ਤੁਸੀਂ ਠੀਕ ਨਾ ਹੋਵੋਂ ਜਾਂ ਜਦੋਂ ਤੁਸੀਂ ਬਿਮਾਰ ਹੋਂ, ਫਿਰ ਮੈਂ ਇਹਦੀ ਕੁਝ ਭੌਤਿਕ ਤਰੀਕੇ ਨਾਲ ਇਸ ਦੀ ਦੇਖ ਭਾਲ ਕਰਦੀ ਹਾਂ। ਮੈਂ ਤੁਹਾਨੂੰ ਲਿਖਦੀ ਹਾਂ ਅਤੇ ਤੁਹਾਨੂੰ ਕਹਿੰਦੀ ਹਾਂ ਡਾਕਟਰ ਕੋਲ ਜਾਣ ਲਈ, ਜਾਂ ਜੋ ਵੀ ਦਵਾਈ ਜਾਂ ਇਲਾਜ਼ ਬਾਰੇ ਜੋ ਮੈਂ ਜਾਣਦੀ ਹਾਂ, ਮੈਂ ਤੁਹਾਨੂੰ ਦਸਦੀ ਹਾਂ। ਮੈਂ ਤੁਹਾਡੇ ਵਿਚੋਂ ਕਈਆਂ ਨੂੰ ਦਸਿਆ ਸੀ। ਅਤੇ ਜੇਕਰ ਤੁਹਾਡੇ ਮਾਪਿਆਂ ਕੋਲ ਸਮਸਿਆਵਾਂ ਹਨ, ਮੈਂ ਵੀ ਕਿਸੇ ਤਰਾਂ ਮਦਦ ਕਰਦੀ ਹਾਂ। ਪਰ ਉਹ ਕੁਝ ਨਹੀਂ ਹੈ। ਉਹ ਬਿਲਕੁਲ ਕੁਝ ਵੀ ਨਹੀਂ ਹੈ ਆਪਣੇ ਦਿਲ ਨੂੰ ਸੌਖਾ ਮਹਿਸੂਸ ਕਰਵਾਉਣ ਲਈ, ਜਿਵੇਂ, "ਠੀਕ ਹੈ, ਮੈਂ ਸਭ ਤੋਂ ਵਧੀਆ ਕੰਮ ਕਰ ਰਹੀ ਹਾਂ।" ਇਹ ਇਸ ਤਰਾਂ ਨਹੀਂ ਹੈ। ਮੈਂ ਇਤਨਾ ਅਫਸੋਸ ਮਹਿਸੂਸ ਕਰਦੀ ਹਾਂ ਕਿ ਤੁਹਾਨੂੰ ਇਤਨੀ ਕੁਰਬਾਨੀ ਕਰਨੀ ਪੈਂਦੀ ਹੈ। ਬਿਨਾਂਸ਼ਕ, ਇਹ ਨੇਕ ਕਾਰਨ ਲਈ ਹੈ। ਅਸੀਂ ਸਾਰੇ ਇਹ ਜਾਣਦੇ ਹਾਂ। ਪਰ ਫਿਰ ਵੀ, ਮੇਰਾ ਦਿਲ ਸ਼ਾਂਤ ਨਹੀਂ ਰਹਿ ਸਕਦਾ, ਅਤੇ ਇਹ ਨਹੀੰ ਹੈ ਜਿਵੇਂ ਮੈਂ ਤਰਸ ਮਹਿਸੂਸ ਕਰਨਾ ਬੰਦ ਕਰ ਸਕਦੀ ਹਾਂ। ਨਹੀਂ, ਇਹ ਉਤਨਾ ਸੌਖਾ ਨਹੀਂ ਹੈ।ਕੋਈ ਗਲ ਨਹੀਂ, ਘਟੋ ਘਟ ਕ੍ਰਿਪਾ ਕਰਕੇ ਜਾਣ ਲਵੋ ਕਿ ਮੈਂ ਤੁਹਾਨੂੰ ਹਮੇਸ਼ਾਂ ਲਈ ਪਿਆਰ ਕਰਦੀ ਹਾਂ, ਅਤੇ ਮੈਂ ਬਹੁਤ ਆਭਾਰੀ ਹਾਂ। ਅਤੇ ਤੁਹਾਡੇ ਲਈ ਮਨੁਖਾਂ ਵਜੋਂ ਮੇਰੇ ਕੋਲ ਬਹੁਤ ਉਚਾ ਸਨਮਾਨ ਹੈ। ਅਤੇ ਤੁਹਾਡੇ ਵਿਚੋਂ ਬਹੁਤੇ ਸੰਤਮਈ ਜੀਵ ਹਨ। ਮੈਂ ਇਹ ਜਾਣਦੀ ਹਾਂ। ਮੈਂ ਉਮੀਦ ਕਰਦੀ ਹਾਂ ਤੁਸੀਂ ਇਹ ਜਾਣਦੇ ਹੋ, ਪਰ ਹੰਕਾਰ ਨਹੀਂ ਮਹਿਸੂਸ ਕਰ ਰਹੇ। ਬਸ ਖੁਸ਼ੀ ਅਤੇ ਫਖਰ ਮਹਿਸੂਸ ਕਰੋ ਕਿ ਤੁਸੀਂ ਚੰਗੇ ਜੀਵ ਹੋ ਅਤੇ ਤੁਸੀਂ ਚੰਗਾ ਕਰ ਰਹੇ ਹੋ। ਤੁਸੀਂ ਸਚਮੁਚ ਸਭ ਤੋਂ ਵਧੀਆ, ਸਭ ਤੋਂ ਨੇਕ ਕੰਮ ਕਰ ਰਹੇ ਹੋ ਜੋ ਤੁਸੀਂ ਇਸ ਸੰਸਾਰ ਵਿਚ ਲਭ ਸਕਦੇ ਹੋ।ਬੁਧ ਨੇ ਕਿਹਾ ਕਿ ਇਕ ਦੁਨਿਆਵੀ ਤੌਰ ਤੇ ਦਾਨ ਦੇਣਾ ਬਹੁਤ ਚੰਗਾ ਹੈ, ਇਹ ਤੁਹਾਡੇ ਲਈ ਗੁਣ ਕਮਾਵੇਗਾ, ਅਤੇ ਇਹ ਸਭ, ਪਰ ਸਿਰਖ ਜੇਕਰ ਤੁਸੀਂ ਇਮਾਨਦਾਰ ਹੋ ਅਤੇ ਤੁਹਾਡਾ ਦਿਲ ਪਵਿਤਰ ਅਤੇ ਸ਼ਰਤ-ਰਹਿਤ ਹੈ। ਇਹ ਨਹੀਂ ਜਿਵੇਂ ਤੁਸੀਂ ਇਹ ਚੀਜ਼ ਭਿਕਸ਼ੂ ਨੂੰ ਜਾਂ ਗਰੀਬ ਲੋਕਾਂ ਨੂੰ ਦਿੰਦੇ ਹੋ ਤਾਂਕਿ ਤੁਹਾਡੇ ਕੋਲ ਗੁਣ ਹੋ ਸਕਣ। ਫਿਰ ਤੁਹਾਡੇ ਕੋਲ ਕੁਝ ਨਹੀਂ ਹੋਵੇਗਾ। ਜਾਂ ਸ਼ਾਇਦ ਕੁਝ ਥੋੜੇ ਜਿਹੇ ਗੁਣ - ਦੁਨਿਆਵੀ ਚੀਜ਼ਾਂ, ਜੋ ਤੁਹਾਨੂੰ ਇਸ ਸੰਸਾਰ ਦੇ ਨਾਲ ਬੰਨ ਦੇਣਗੀਆਂ, ਅਤੇ ਤੁਸੀਂ ਦੁਬਾਰਾ ਜਨਮ ਲਵੋਂਗੇ। ਅਤੇ ਤੁਸੀਂ ਸ਼ਾਇਦ ਦੁਬਾਰਾ ਡਿਗ ਪਵੋਂ। ਬਸ ਯਾਦ ਰਖਣਾ ਭਿਕਸ਼ੂ ਜਿਸ ਨੂੰ 600 ਜੀਵਨਕਾਲ ਯਾਦ ਸਨ ਅਤੇ ਇਥੋਂ ਤਕ ਅਮੀਤਬਾ ਬੁਧ ਦੀ ਧਰਤੀ ਨੂੰ ਵਾਪਸ ਨਹੀਂ ਜਾ ਸਕਿਆ ਜਿਥੋਂ ਉਹ ਮੂਲ ਵਿਚ 600 ਸਾਲ ਪਹਿਲਾਂ ਇਕ ਮਨੁਖ ਵਜੋਂ ਉਸ ਦੇ ਆਖਰੀ ਜੀਵਨ ਵਿਚ ਆਇਆ ਸੀ। ਉਹ ਅਜੇ ਵੀ ਡਿਗ ਪਿਆ! ਉਹ ਕਈ ਵਾਰ ਅਸਫਲ ਰਿਹਾ, ਬਹੁਤ ਜੀਵਨਕਾਲਾਂ ਲਈ।ਸੋ, ਯਾਦ ਰਖਣਾ ਸਾਰਾ ਸਮਾਂ ਆਪਣੇ ਆਪ ਨੂੰ ਚੈਕ ਕਰਨਾ ਜਿਵੇਂ ਮੈਂ ਤੁਹਾਨੂੰ ਦਸਿਆ ਸੀ। ਅੰਦਰਵਾਰ ਜਾਂਚ ਕਰੋ, ਅੰਦਰੋਂ, ਅਤੇ ਹਮੇਸ਼ਾਂ ਪ੍ਰਮਾਤਮਾ ਨੂੰ ਪ੍ਰਾਰਥਨਾ ਕਰੋ, ਪ੍ਰਮਾਤਮਾ ਦਾ ਧੰਨਵਾਦ ਕਰੋ ਤੁਹਾਨੂੰ ਭਰਮਾਏ ਜਾਣ ਤੋਂ ਸੁਰਖਿਅਤ ਰਖਣ ਲਈ। ਸਾਰੇ ਸਤਿਗੁਰੂਆਂ ਦਾ ਧੰਨਵਾਦ ਤੁਹਾਨੂੰ ਸ਼ਕਤੀ ਉਧਾਰਾ ਦੇਣ ਲਈ, ਤੁਹਾਨੂੰ ਕੁਝ ਸ਼ਕਤੀ ਪ੍ਰਦਾਨ ਕਰਨ ਲਈ ਤਾਂਕਿ ਤੁਸੀਂ ਕਾਫੀ ਮਜ਼ਬੂਤ ਹੋ ਸਕੋਂ ਆਪਣੀ ਸੈਰ ਜਾਰੀ ਰਖਣ ਲਈ - ਤੁਹਾਡੀ ਨੇਕ ਸੈਰ, ਤੁਹਾਡੀ ਪਿਆਰ ਭਰੀ ਸੈਰ, ਤੁਹਾਡੀ ਸਭ ਤੋਂ ਵਧੀਆ ਸੈਰ, ਸਭ ਤੋਂ ਵਧੀਆ ਕੰਮ ਕਰਨ ਲਈ ਜੋ ਤੁਸੀਂ ਕਦੇ ਵੀ ਲਭ ਸਕਦੇ ਹੋ। ਸਵਰਗ ਜਾਣਦੇ ਹਨ, ਬੁਧ ਜਾਣਦੇ ਹਨ, ਪ੍ਰਮਾਤਮਾ ਜਾਣਦੇ ਹਨ, ਸਾਰੇ ਗੁਰੂ ਤੁਹਾਡੇ ਦਿਲ ਨੂੰ ਜਾਣਦੇ ਹਨ, ਜਿਸ ਤਰਾਂ ਤੁਸੀਂ ਕੰਮ ਕਰਦੇ ਹੋ। ਅਤੇ ਤੁਸੀਂ ਸ਼ਰਤ-ਰਹਿਤ ਦੇ ਤੌਰ ਤੇ ਕੰਮ ਕਰਦੇ ਹੋ, ਕਿਸੇ ਵੀ ਮਕਸਦ ਲਈ ਨਹੀਂ। ਜੇਕਰ ਤੁਹਾਡੇ ਕੋਲ ਕੋਈ ਇਰਾਦਾ ਹੈ, ਕ੍ਰਿਪਾ ਕਰਕੇ ਇਸ ਨੂੰ ਕਟ ਦਿਓ ਤਾਂ ਜੋ ਤੁਸੀਂ ਸਚਮੁਚ ਨੇਕ ਜੀਵ ਬਣੋਂ।ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦੀ ਹਾਂ, ਮੇਰੀ ਟੀਮ ਜਾਂ ਅਸਿਧੀ ਟੀਮ - ਕੋਈ ਵੀ ਜਿਹੜਾ ਕਿਸੇ ਤੀ ਤਰੀਕੇ ਨਾਲ ਮਦਦ ਕਰ ਰਿਹਾ ਹੈ, ਇਥੋਂ ਤਕ ਸੁਪਰੀਮ ਮਾਸਟਰ ਟੀਵੀ ਕਾਰਡ ਦੇਣ ਲਈ ਰਸਤੇ ਤੇ, ਹਵਾਈ ਜਹਾਜ਼ ਤੇ ਜਾਂ ਜਿਥੇ ਵੀ ਤੁਸੀਂ ਹੋਵੋਂ ਤੁਸੀਂ ਕਿਸੇ ਵਿਆਕਤੀ ਨੂੰ ਮਿਲਦੇ ਹੋ, ਤਾਂਕਿ ਉਹ ਸੁਪਰੀਮ ਮਾਸਟਰ ਟੈਲੀਵੀਜ਼ਨ ਦੇਖ ਸਕਣ। ਕਿਉਂਕਿ ਉਹੀ ਕੇਵਲ ਮਦਦ ਹੈ ਜੋ ਉਨਾਂ ਨੇ ਕੀਤੀ ਸੀ, ਸ਼ਾਇਦ ਉਹ ਆਉਣਗੇ ਅਤੇ ਤੁਹਾਡੇ ਭਰਾ ਜਾਂ ਭੈਣ ਬਣ ਜਾਣਗੇ, ਅਤੇ ਇਹ ਸਭ ਤੋਂ ਵਧੀਆ ਮਦਦ ਹੈ ਜਿਸ ਦੀ ਉਨਾਂ ਨੂੰ ਲੋੜ ਹੈ।ਅਤੇ ਤੁਹਾਨੂੰ ਸਾਰਿਆਂ ਨੂੰ ਆਪਣਾ ਟੈਲੀਫੋਨ, ਇਥੋਂ ਤਕ ਸਿੰਮ ਤੋਂ ਬਿਨਾਂ ਫੋਨ ਵੀ, ਸੈਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤੁਸੀਂ ਇਹ ਸੈਟਅਪ ਕਰ ਸਕਦੇ ਹੋ। ਮੇਰੇ ਕੋਲ ਕਈ ਫੋਨ ਹਨ ਜੋ ਮੈਂ ਵੀ 40 ਕੁਆਡ੍ਰਿਲੀਅਨ ਸਕ੍ਰੀਨਾਂ ਵਿਚ ਸੈਟਅਪ ਕੀਤੇ ਹਨ ਜੋ ਤੁਹਾਡੇ ਭੈਣਾਂ ਅਤੇ ਭਰਾਵਾਂ ਨੇ ਸਥਾਪਿਤ ਕੀਤਾ ਹੈ। ਤੁਸੀਂ ਉਹ ਗਿਣਤੀ ਨੂੰ ਜਾਣਦੇ ਹੋ। ਮੈਂ ਇਹ ਦੁਬਾਰਾ ਕਹਾਂਗੀ। ਤੁਸੀਂ ਸਾਇਟ ਨੂੰ ਜਾਓ ਜਿਸ ਨੂੰ ਸੁਪਰੀਮਮਾਸਟਰਟੀਵੀ.ਕਾਮ/ਮੈਕਸ ਆਖਿਆ ਜਾਂਦਾ ਹੈ। ਅਤੇ ਇਥੋਂ ਤਕ ਮੈਨੂੰ ਵੀ ਤੁਹਾਡੇ ਭਰਾਵਾਂ ਵਿਚੋਂ ਕਈਆਂ ਨੂੰ ਪੁਛਣਾ ਪਿਆ ਜੋ ਦੂਰ ਰਹਿੰਦੇ ਹਨ ਮੇਰੀ ਮਦਦ ਕਰਨ ਲਈ ਇਹ ਸੈਟਅਪ ਕਰਨ ਲਈ, ਫੋਨ ਦੇ ਰਾਹੀਂ ਵੀ। ਕਿਉਂਕਿ ਬਹੁਤ ਚੀਜ਼ਾਂ ਬਾਰੇ ਮੈਂ ਨਹੀਂ ਜਾਣਦੀ। ਮੈਨੂੰ ਉਨਾਂ ਨੂੰ ਫੋਨ ਦੁਆਰਾ ਪੁਛਣਾ ਪਿਆ। ਤੁਹਾਨੂੰ ਲੋੜ ਨਹੀਂ ਹੈ ਕਿ ਇਕ ਭਰਾ ਤੁਹਾਡੇ ਨੇੜੇ ਰਹਿੰਦਾ ਹੋਵੇ, ਤਾਂਕਿ ਤੁਸੀਂ ਉਨਾਂ ਨੂੰ ਤੁਹਾਡੇ ਲਈ ਇਹ ਅਤੇ ਉਹ ਕਰਨ ਲਈ ਪੁਛ ਸਕੋਂ । ਕੁਝ ਲੋਕ, ਉਹ ਜਾਣਦੇ ਹਨ। ਉਹ ਤੁਹਾਨੂੰ ਫੋਨ ਦੁਆਰਾ, ਜਾਂ ਈਮੇਲ, ਜਾਂ ਚਿਠੀ ਦੁਆਰਾ ਦਸ ਸਕਦੇ ਹਨ। ਇਹ ਕਰੋ। ਬਹੁਤ ਚੀਜ਼ਾਂ ਬਾਰੇ, ਮੈਨੂੰ ਫੋਨ ਰਾਹੀਂ ਤੁਹਾਡੇ ਭਰਾਵਾਂ ਜਾਂ ਭੈਣਾਂ ਨੂੰ ਪੁਛਣਾ ਪੈਂਦਾ ਹੈ, ਕਿਉਂਕਿ ਮੈਂ ਹਾਏ ਟੈਕ ਬਾਰੇ ਬਹੁਤਾ ਨਹੀਂ ਜਾਣਦੀ। ਮੈਂਨੂੰ ਸਿਰਫ ਸੰਪਾਦਨ ਕਰਨ ਲਈ ਸ਼ੋਆਂ ਮਿਲਦੀਆਂ ਹਨ, ਅਤੇ ਮੈਂ ਸਿਰਫ ਇਹਨਾਂ ਨੂੰ ਭੇਜਣਾ ਜਾਣਦੀ ਹਾਂ। ਇਹ ਸਭ ਮੇਰੇ ਲਈ ਪਹਿਲੇ ਹੀ ਲੰਮਾਂ, ਲੰਮਾਂ ਸਮਾਂ ਪਹਿਲਾਂ ਸੈਟਅਪ ਕੀਤਾ ਗਿਆ ਸੀ।ਮੈਂ ਸੋਚ ਰਹੀ ਹਾਂ, ਕੀ ਉਥੇ ਕੋਈ ਹੋਰ ਚੀਜ਼ ਹੈ ਜੋ ਮੈਨੂੰ ਤੁਹਾਨੂੰ ਦਸਣ ਦੀ ਲੋੜ ਹੈ? ਓਹ, ਹਾਂਜੀ। ਮੈਂ ਤੁਹਾਨੂੰ ਡਰਾਉਣਾ ਨਹੀਂ ਚਾਹੁੰਦੀ, ਪਰ ਇਹ ਬਹੁਤ ਸੰਭਾਵਨਾ ਹੈ ਸਾਡੇ ਕੋਲ ਇਕ ਹੋਰ ਮਹਾਂਮਾਰੀ ਹੋਵੇਗੀ, ਇਕ ਬਹੁਤ ਵਡੀ। ਅਤੇ ਇਹ ਬਹੁਤ ਸੰਭਾਵਨਾ ਵੀ ਹੈ ਕਿ ਇਹ ਲਾਇਲਾਜ ਹੈ। ਇਹ ਮਹਾਂਮਾਰੀ ਬਹੁਤ, ਬਹੁਤ, ਬਹੁਤ ਮਨੁਖਾਂ ਨੂੰ ਖਤਮ ਕਰ ਦੇਵੇਗੀ। ਸੋ ਕ੍ਰਿਪਾ ਕਰਕੇ ਸਾਵਧਾਨ ਰਹੋ। ਹਮੇਸ਼ਾਂ ਪ੍ਰਮਾਤਮਾ ਦੀ ਉਸਤਤੀ ਕਰੋ, ਰਖਿਆ ਲਈ ਸਾਰੇ ਗੁਰੂਆਂ ਦੀ ਉਸਤਤੀ ਕਰੋ । ਸਾਰੇ ਸਵਰਗੀ ਰਾਜਿਆਂ ਦੀ ਵੀ ਉਸਤਤੀ ਕਰੋ। ਉਥੇ ਵਖ ਵਖ ਰਾਜੇ ਹਨ, ਜਿਵੇਂ ਸਲਾਮਤੀ ਰਾਜਾ, ਸੁਰਖਿਆ ਰਾਜਾ, ਇਥੋਂ ਇਕ ਯੁਧ ਦਾ ਰਾਜਾ, ਬਿਨਾਂਸ਼ਕ, ਅਤੇ ਸ਼ਾਂਤੀ ਦਾ ਰਾਜਾ ਹਵਾ ਦਾ ਰਾਜਾ, ਬਦਲਾਂ ਦਾ ਰਾਜਾ, ਮੀਂਹ ਦਾ ਰਾਜਾ - ਬਹੁਤ ਸਾਰੇ ਰਾਜੇ।ਅਤੇ ਉਨਾਂ ਵਿਚੋਂ ਜਿਆਦਾਤਰ ਚੰਗੇ ਹਨ। ਇਹੀ ਹੈ ਬਸ ਉਨਾਂ ਨੂੰ ਆਪਣਾ ਕੰਮ ਕਰਨਾ ਜ਼ਰੂਰੀ ਹੈ। ਜਿਵੇਂ ਯੁਧ ਦਾ ਰਾਜਾ, ਉਸ ਨੂੰ ਯੁਧ ਪੈਦਾ ਕਰਨਾ ਪੈਂਦਾ। ਉਨਾਂ ਨੂੰ ਲੋਕਾਂ ਨੂੰ ਯੁਧ ਕਰਨ ਲਈ ਮਜ਼ਬੂਰ ਕਰਨਾ ਪੈਂਦਾ, ਕਿਉਂਕਿ ਉਹ ਗ੍ਰਹਿ ਨੂੰ ਸਾਫ ਕਰਨ ਲਈ ਵੀ ਇਕਠੇ ਕੰਮ ਕਰ ਰਹੇ ਹਨ। ਇਹ ਨਹੀਂ ਜਿਵੇਂ ਮੈਂ ਕਿਸੇ ਯੁਧ ਰਾਜੇ ਦੇ ਵਿਰੁਧ ਹਾਂ ਜਾਂ ਕੁਝ ਅਜਿਹਾ, ਇਸ ਤਰਾਂ। ਉਹ ਸਾਰੇ ਮੇਰੇ ਕੋਲ ਬਹੁਤ ਸਤਿਕਾਰ ਨਾਲ ਆਏ ਸੀ, ਮੇਰੇ ਖਿਆਲ ਵਿਚ ਪਿਛਲੇ ਸਾਲ ਮਾਰਚ ਵਿਚ। ਸਮਾਂ ਬਹੁਤ ਤੇਜ਼ੀ ਨਾਲ ਬੀਤ ਗਿਆ ਹੈ; ਮੈਨੂੰ ਤਾਰੀਖ ਯਾਦ ਨਹੀਂ ਹੈ। ਮੈਂ ਇਹ ਆਪਣੀਆਂ ਡਾਇਰੀਆਂ ਵਿਚੋਂ ਇਕ ਵਿਚ ਲਿਖਿਆ ਸੀ, ਪਰ ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ। ਤੁਸੀਂ ਉਨਾਂ ਸਾਰਿਆਂ ਦਾ ਧੰਨਵਾਦ ਕਰੋ। ਤੁਸੀਂ ਪਹਿਲਾਂ ਪ੍ਰਮਾਤਮਾ ਦਾ ਧੰਨਵਾਦ ਕਰੋ, ਪ੍ਰਮਾਤਮਾ ਦੇ ਪੁਤਰ ਦਾ ਧੰਨਵਾਦ ਕਰੋ, ਸਾਰੇ ਗੁਰੂਆਂ ਦਾ ਧੰਨਵਾਦ ਕਰੋ, ਸਾਰੇ ਸੰਤਾਂ ਅਤੇ ਸਾਧੂਆਂ ਦਾ ਧੰਨਵਾਦ ਕਰੋ। ਬਿਨਾਂਸ਼ਕ, ਜੇਕਰ ਤੁਸੀਂ ਬੋਧੀ ਹੋ, ਤੁਸੀਂ "ਬੁਧ," "ਬੋਧੀਸਾਤਵਾ" ਕਹਿ ਸਕਦੇ ਹੋ। ਅਤੇ ਸਾਰੇ ਰਖਿਅਕਾਂ ਅਤੇ ਸਾਰੇ ਰਾਜਿਆਂ ਦਾ ਚੰਗਾ ਕੰਮ ਕਰਨ ਲਈ ਧੰਨਵਾਦ ਕਰੋ ।ਹਰ ਰੋਜ਼, ਮੈਂ ਇਥੋਂ ਤਕ ਬਹੁਤਾ ਵੀ ਨਹੀਂ ਕਹਿ ਸਕਦੀ। ਮੈਂ ਬਹੁਤ ਵਿਆਸਤ, ਵਿਆਸਤ ਹਾਂ। ਤੁਹਾਨੂੰ ਕੋਈ ਪਤਾ ਨਹੀਂ ਹੈ। ਮੈਂ ਸਾਰੀ ਰਾਤ ਪਹਿਲੇ ਹੀ ਮੈਡੀਟੇਸ਼ਨ ਤੋਂ ਬਾਹਰ ਆਈ ਹਾਂ, ਅਤੇ ਮੈਂ ਪਹਿਲੇ ਹੀ ਬਹੁਤ ਸਵਖਤੇ, ਅਠ ਵਜੇ ਬਾਹਰ ਆਈ, ਅਤੇ ਕੰਮ ਕਰਨਾ ਸ਼ੁਰੂ ਕਰ ਦਿਤਾ। ਅਤੇ ਹੁਣ, ਇਹ ਹੁਣ ਤਕ ਕੀ ਸਮਾਂ ਹੈ? ਇਹ ਹੈ... ਇਕ ਪਲ। ਇਹ ਹੁਣ ਸਵੇਰ ਦੇ 1:29 ਵਜੇ ਹਨ, ਅਤੇ ਮੈਂ ਅਜੇ ਇਥੇ ਹਾਂ। ਮੈਂ ਬਸ ਹੁਣੇ ਹੀ ਆਪਣਾ ਨਿਰਧਾਰਤ ਪਿਕਅਪ ਖਤਮ ਕੀਤਾ ਸੀ। ਅਤੇ ਕਦੇ ਕਦਾਂਈ ਮੈਂ ਟੀਮ ਦੇ ਮੈਂਬਰਾਂ ਵਿਚੋਂ ਇਕ ਨਾਲ ਮਸਤੀ ਕਰਦੀ ਹਾਂ। ਮੈਂ ਕਹਿੰਦੀ ਹਾਂ, "ਇਹ ਮੇਰਾ ਬੌਸ ਹੈ, ਉਹ ਮੇਰਾ ਬੌਸ ਹੈ," ਕਿਉਂਕਿ ਉਹ ਮੈਨੂੰ ਕਹਿੰਦੇ ਹਨ ਕੀ ਕਰਨਾ ਹੈ। ਉਹ ਮੈਨੂੰ ਕੰਮ ਭੇਜਦੇ ਹਨ, ਅਤੇ ਮੈਨੂੰ ਉਨਾਂ ਦੀ ਪਾਲਣਾ ਕਰਨੀ ਪਵੇਗੀ! ਮੈਨੂੰ ਕਰਨਾ ਪੈਂਦਾ ਜੋ ਉਹ ਮੈਨੂੰ ਭੇਜਦੇ ਹਨ। ਸੋ, ਬੌਸ ਕੌਣ ਹੈ? ਮੈਂ ਨਹੀਂ ਹਾਂ। ਤੁਸੀਂ ਦੇਖਿਆ? ਸੋ ਉਹ ਬੌਸ ਹਨ, ਤੁਸੀਂ ਮੇਰੇ ਬੌਸ ਹੋ। ਤੁਸੀਂ ਕੰਮ ਕਰਦੇ ਹੋ, ਤੁਸੀਂ ਆਪਣੇ ਪਿਕਅਪ ਅਤੇ ਆਪਣੀਆਂ ਸ਼ੋਆਂ ਇਹ ਕਰਨ ਲਈ, ਉਹ ਕਰਨ ਲਈ ਮੈਨੂੰ ਭੇਜਦੇ ਹੋ। ਅਤੇ ਮੇਰਾ ਕਾਰੋਬਾਰ ਵੀ ਮੇਰਾ ਬੌਸ ਹੈ। ਬਹੁਤੇ ਮੇਰੇ ਬੌਸ ਹਨ। ਅਤੇ ਮੈਂ ਸਿਰਫ ਇਕਲੀ ਹਾਂ।ਮੈਂ ਇਕ ਹਾਂ, ਅਤੇ ਮੈਨੂੰ ਇਤਨਾ ਸਖਤ ਕੰਮ ਕਰਨਾ ਪੈਂਦਾ, ਕਿਉਂਕਿ ਕੋਈ ਮੇਰੀ ਜਗਾ ਨਹੀਂ ਲੈ ਸਕਦਾ, ਪੂਰੀ ਤਰਾਂ ਨਹੀਂ। ਸੋ, ਮੇਰੇ ਕੋਲ ਬਹੁਤ ਸਖਤ ਕੰਮ ਹੈ। ਸੋ, ਜਦੋਂ ਵੀ ਹੋ ਸਕਦਾ, ਮੈਂ ਮੈਡੀਟੇਸ਼ਨ ਕਰਦੀ ਹਾਂ, ਅਤੇ ਸਿਰਫ ਰਾਤ ਦੇ ਸਮੇਂ। ਦਿਨ ਦੇ ਸਮੇਂ ਬਹੁਤ ਘਟ। ਇਥੋਂ ਤਕ ਵਿਸ਼ਵੀ ਗਰੁਪ ਦੇ ਮੈਡੀਟੇਸ਼ਨ ਦੇ ਸਮੇਂ ਵਿਚ, ਕਦੇ ਕਦਾਂਈ ਮੈਨੂੰ ਇਕ ਘੰਟੇ ਨਾਲੋਂ ਥੋੜਾ ਛੋਟਾ ਕਟਣਾ ਪੈਂਦਾ ਹੈ ਕਿਉਂਕਿ ਕੰਮ ਬਹੁਤ ਜਿਆਦਾ ਅਤੇ ਜ਼ਰੂਰੀ ਹੈ। ਮੈਂ ਨਹੀਂ ਕਹਿ ਸਕਦੀ, "ਠੀਕ ਹੈ, ਮੈਂ ਇਹ ਬਾਅਦ ਵਿਚ ਕਰਾਂਗੀ।" ਨਹੀਂ। ਅਤੇ ਇਸੇ ਕਰਕੇ ਮੈਂਨੂੰ ਆਪਣੀ ਟੀਮ ਲਈ ਬਹੁਤ ਤਰਸ ਮਹਿਸੂਸ ਕਰਦੀ ਹੈ, ਕਿਉਂਕਿ ਮੈਂ ਜਾਣਦੀ ਹਾਂ ਉਹ ਉਤਨੀ ਹੀ ਸਖਤ ਮਿਹਨਤ ਕਰਦੇ ਹਨ। ਜਾਂ ਸ਼ਾਇਦ ਘਟ। ਉਨਾਂ ਕੋਲ ਥੋੜਾ ਵਧ ਸਮਾਂ ਹੈ ਸੋ ਉਹ ਹੋਰ ਮੈਡੀਟੇਸ਼ਨ ਕਰ ਸਕਦੇ ਹਨ। ਪਰ ਇਹ ਇਸ ਤਰਾਂ ਹਰ ਰੋਜ਼ ਨਹੀਂ ਹੈ।ਕਦੇ ਕਦਾਂਈ ਉਨਾਂ ਨੂੰ ਵੀ ਰਾਤ ਨੂੰ ਬਹੁਤ ਦੇਰ ਤਕ ਕੰਮ ਕਰਨਾ ਪੈਂਦਾ ਹੈ, ਅਤੇ ਸਵੇਰੇ ਸਵਖਤੇ ਉਠਣਾ ਪੈਂਦਾ ਜਾਂ ਬਿਲਕੁਲ ਨਹੀਂ ਸੌਂਦੇ, ਕਿਉਂਕਿ ਜਦੋਂ ਉਹ ਕੁਝ ਜ਼ਰੂਰੀ ਕੰਮ ਕਰਨਾ ਖਤਮ ਕਰਦੇ ਹਨ, ਮਿਸਾਲ ਵਜੋਂ ਜਿਵੇਂ ਫਲਾਏ-ਇੰਨ ਨਿਊਜ਼, ਇਹ ਉਨਾਂ ਲਈ ਵਾਧੂ ਕੰਮ ਹੈ ਅਤੇ ਮੇਰੇ ਲਈ ਵਾਧੂ ਕੰਮ ਹੈ। ਫਿਰ, ਜਦੋਂ ਉਹ ਇਹਦੇ ਕੁਝ ਹਿਸੇ ਉਤੇ ਕੰਮ ਕਰਨਾ ਖਤਮ ਕਰਦੇ ਹਨ, ਫਿਰ ਇਹ ਸਵੇਰੇ ਮੈਡੀਟੇਸ਼ਨ ਲਈ ਪਹਿਲੇ ਹੀ ਸਮਾਂ ਹੈ, ਜਾਂ ਤਕਰੀਬਨ ਸਮਾਂ ਹੈ, ਸੋ ਸ਼ਾਇਦ ਮੈਡੀਟੇਸ਼ਨ ਹਾਲ ਵਿਚ ਜਾਂਦੇ ਅਤੇ ਉਥੇ ਬੈਠਦੇ, ਕਿਉਂਕਿ ਜਦੋਂ ਨੂੰ ਤੁਸੀਂ ਆਪਣੇ ਵਿਲਾ ਜਾਂ ਆਪਣੇ ਕਮਰੇ ਨੂੰ ਜਾਂਦੇ ਹੋ, ਤੁਹਾਡੇ ਕੋਲ ਸਮਾਂ ਨਹੀਂ ਹੈ ਵਾਪਸ ਮੈਡੀਟੇਸ਼ਨ ਲਈ ਆਉਣ ਲਈ। ਅਤੇ ਅਸੀਂ ਇਸ ਤਰਾਂ ਕਈ ਸਾਲਾਂ ਤੋਂ ਪਹਿਲੇ ਹੀ ਕੰਮ ਕਰਦੇ ਰਹੇ ਹਾਂ, ਅਤੇ ਸ਼ਾਇਦ ਹੋਰ ਬਹੁਤ ਸਾਰੇ ਸਾਲਾਂ ਤਕ ਜਾਰੀ ਰਹੀਏ। ਮੈਨੂੰ ਬਸ ਚਿੰਤਾ ਹੈ ਕਿ ਮੈਂ ਹੋਰ ਉਤਨੀ ਜਵਾਨ ਨਹੀਂ ਹਾਂ ਜ਼ਾਰੀ ਰਖਣ ਲਈ, ਜੇਕਰ ਮੈਨੂੰ ਜਾਰੀ ਰਖਣ ਲਈ ਇਜਾਜ਼ਤ ਦਿਤੀ ਜਾਵੇਗੀ। ਮੈਨੂੰ ਇਸ ਬਾਰੇ ਬਸ ਚਿੰਤਾ ਹੈ। ਨਹੀਂ ਤਾਂ, ਉਥੇ ਕੁਝ ਨਹੀਂ ਜੋ ਮੈਂ ਸਚਮੁਚ ਚਾਹੁੰਦੀ ਹਾਂ ਸਿਵਾਇ ਪ੍ਰਮਾਤਮਾ ਦੀ ਮਿਹਰ ਦੁਆਰਾ ਸੰਸਾਰ ਦੀ ਮਦਦ ਕਰਨ ਲਈ ਕੰਮ ਕਰਨਾ।ਉਹ, ਹਾਂਜੀ, ਵੈਬਸਾਇਟਾਂ ਜਿਨਾਂ ਬਾਰੇ ਮੈਂ ਤੁਹਾਨੂੰ ਪਹਿਲਾਂ ਦਸਿਆ ਸੀ, ਸੁਪਰੀਮਮਾਸਟਰਟੀਵੀ.ਕਾਮ/ਮੈਕਸ ਜੇਕਰ ਤੁਸੀਂ ਜਾਣਦੇ ਹੋਵੋਂ ਕਿਵੇਂ ਕਰਨਾ ਹੈ, ਫਿਰ ਤੁਸੀਂ ਆਪਣੇ ਕੰਪਿਉਟਰ ਉਤੇ, ਜਾਂ ਇਥੋਂ ਤਕ ਇਕ ਸਿੰਮ-ਤੋਂ-ਬਿਨਾਂ ਆਪਣੇ ਸਮਾਰਟਫੋਨ ਉਤੇ, 40 ਕੁਆਡ੍ਰਿਲੀਅਨ ਸੁਪਰੀਮ ਮਾਸਟਰ ਟੈਲੀਵੀਜ਼ਨ ਦੀਆਂ ਸਕ੍ਰੀਨਾਂ ਲਈ ਸੈਟਅਪ ਕਰ ਸਕਦੇ ਹੋ। ਤੁਸੀਂ ਫੋਨ ਜਾਂ ਸਕ੍ਰੀਨ ਉਤੇ ਤਸੀਵਰ ਨਹੀਂ ਦੇਖੋਂਗੇ। ਤੁਸੀਂ ਇਕ ਬਚਾ ਸਕਦੇ ਹੋ ਤਾਂਕਿ ਤੁਸੀਂ ਇਹ ਦੇਖ ਸਕੋਂ। ਡਾਟ, ਡਾਟ, ਡਾਟ, ਡਾਟਜ਼ ਬਹੁਤ, ਬਹੁਤ ਛੋਟੇ ਹਨ, ਪਰ ਉਥੇ ਉਨਾਂ ਦੇ ਪਿਛੇ 40 ਕੁਆਡ੍ਰਿਲੀਅਨ ਸਕ੍ਰੀਨਾਂ ਹਨ ।ਅਤੇ ਜੇਕਰ ਤੁਸੀਂ ਉਹਦੇ ਉਤੇ ਕਈ ਸਿੰਮ-ਬਗੈਰ ਫੋਨਾਂ ਨੂੰ ਸੈਟਅਪ ਕਰਦੇ ਹੋ, ਫਿਰ ਤੁਹਾਡੇ ਕੋਲ 120 ਕੁਆਡ੍ਰਿਲੀਅਨ ਸਕ੍ਰੀਨਾਂ ਹੋਣਗੀਆਂ। ਇਹ ਬਹੁਤ, ਬਹੁਤ, ਬਹੁਤ ਹੈ। ਇਕ ਕੁਆਡ੍ਰਿਲੀਅਨ ਮੇਰੇ ਖਿਆਲ ਵਿਚ ਇਕ ਹਜ਼ਾਰ ਟ੍ਰੀਲੀਅਨ ਹੈ। ਅਤੇ ਉਸ ਕਿਸਮ ਦੀ ਕੇਂਦ੍ਰਿਤ, ਵਿਸ਼ਾਲ, ਅਦੁਭਤ ਐਨਰਜ਼ੀ ਤੁਹਾਡੇ ਘਰ ਨੂੰ ਆਸ਼ੀਰਵਾਦ ਦੇਵੇਗੀ, ਤੁਹਾਡੇ ਵਾਤਾਵਰਨ ਨੂੰ, ਤੁਹਾਡੇ ਪਿੰਡ, ਤੁਹਾਡੇ ਕਸਬੇ ਜਾਂ ਤੁਹਾਡੇ ਸ਼ਹਿਰ ਨੂੰ ਆਸ਼ੀਰਵਾਦ ਦੇਵੇਗੀ, ਅਤੇ ਜੇਕਰ ਬਹੁਤ ਸਾਰੇ ਲੋਕ ਇਹ ਕਰਦੇ ਹਨ, ਇਹ ਤੁਹਾਡੇ ਦੇਸ਼ ਨੂੰ ਆਸ਼ੀਰਵਾਦ ਦੇਵੇਗੀ, ਸੰਸਾਰ ਨੂੰ ਆਸ਼ੀਰਵਾਦ ਦੇਵੇਗੀ। ਸੋ ਸਾਡੇ ਕੋਲ ਘਟ ਆਫਤਾਂ ਹੋਣਗੀਆਂ।