ਖੋਜ
ਪੰਜਾਬੀ
 

ਭਵਿਖਬਾਣੀ ਲਈ ਭਾਗ 313 - ਅੰਤ ਸਮ‌ਿਆਂ ਦੇ ਮਹਾਨ ਪ੍ਰਤੀਫਲ ਤੋਂ ਕਿਵੇਂ ਬਚਣਾ ਹੈ? ਬੇਮਿਸਾਲ ਮਤਰੇਆ ਬੁਧ, ਸਰਬ-ਸ਼ਕਤੀਮਾਨ ਧਰਮ-ਪਹੀਆ ਮੋੜਨ ਵਾਲੇ ਰਾਜੇ ਵਿਚ ਸ਼ਰਨ ਲੈਣ ਨਾਲ

ਵਿਸਤਾਰ
ਹੋਰ ਪੜੋ
"ਜਦੋਂ ਧਰਮ ਨਾਸ਼ ਹੋਣਾ ਵਾਲਾ ਹੋਵੇਗਾ, ਸਾਰੇ ਪ੍ਰਭੂ ਰੋਣਾ ਸ਼ੁਰੂ ਕਰ ਦੇਣਗੇ। ਨਦੀਆਂ ਸੁਕ ਜਾਣਗੀਆਂ ਅਤੇ ਪੰਜ ਦਾਣੇ ਨਹੀਂ ਪਕਣਗੇ। (...) ਸ਼ਕਤੀਸ਼ਾਲੀ ਨਦੀਆਂ ਹੜ ਆਉਣਗੀਆਂ ਅਤੇ ਆਪਣੇ ਕੁਦਰਤੀ ਚਕਰਾਂ ਨਾਲ ਸੁਰਮੇਲ ਗੁਆ ਬੈਠਣਗੀਆਂ, ਅਜ਼ੇ ਵੀ ਲੋਕ ਨੋਟਿਸ ਨਹੀਂ ਕਰਨਗੇ ਨਾਂ ਹੀ ਚਿੰਤਾ ਮਹਿਸੂਸ ਕਰਨਗੇ। ਜਲਵਾਯੂ ਦੇ ਅਤਿਅੰਤ ਨੂੰ ਗੌਲਿਆ ਨਹੀਂ ਜਾਵੇਗਾ, ਸਮਝਿਆ ਨਹੀਂ ਜਾਵੇਗਾ।"
ਹੋਰ ਦੇਖੋ
ਸਾਰੇ ਭਾਗ (2/11)