ਖੋਜ
ਪੰਜਾਬੀ
 

ਭਵਿਖਬਾਣੀ ਭਾਗ 279 ਲਈ ਜੁੜਨਾ - ਭਗਵਾਨ ਯਿਸੂ ਮਸੀਹ (ਸ਼ਾਕਾਹਾਰੀ) ਦੀਆਂ ਭਵਿਖਬਾਣੀਆਂ: ਅੰਤ ਸਮੇਂ ਦੀਆਂ ਮੁਸੀਬਤਾਂ ਅਤੇ ਦੂਜੀ ਵਾਰ ਆਉਣ ਬਾਰੇ

ਵਿਸਤਾਰ
ਹੋਰ ਪੜੋ
"ਤੁਸੀਂ ਗਰਭ ਧਾਰਨ ਕਰੋਂਗੇ ਅਤੇ ਇਕ ਪੁਤਰ ਨੂੰ ਜਨਮ ਦੇਵੋਂਗੇ, ਅਤੇ ਤੁਸੀਂ ਉਸ ਨੂੰ ਯਿਸੂ ਬੁਲਾਉਂਣਾ ਹੈ। ਉਹ ਮਹਾਨ ਹੋਵੇਗਾ ਅਤੇ ਉਸ ਨੂੰ ਸਭ ਤੋਂ ਮਹਾਨ, ਉਚੇ ਦਾ ਪੁਤਰ ਬੁਲਾਇਆ ਜਾਵੇਗਾ। ਪ੍ਰਭੂ ਪ੍ਰਮਾਤਮਾ ਉਸ ਨੂੰ ਆਪਣੇ ਪਿਤਾ ਡੇਵਿਡ ਦਾ ਸਿੰਘਾਸਣ ਦੇਵੇਗਾ, ਅਤੇ ਉਹ ਯਾਕੂਬ ਦੀ ਆਲ-ਔਲਾਦ ਉਤੇ ਸਦਾ ਹੀ ਰਾਜ ਕਰੇਗਾ; ਉਸ ਦਾ ਰਾਜ ਕਦੇ ਖਤਮ ਨਹੀਂ ਹੋਵੇਗਾ।"
ਹੋਰ ਦੇਖੋ
ਸਾਰੇ ਭਾਗ  (1/20)