ਖੋਜ
ਪੰਜਾਬੀ
 

ਪਿਆਰ ਇਕ ਸਚੇ ਮਨੁਖੀ ਦਿਲ ਦਾ ਚਾਨਣ-ਮੁਨਾਰਾ ਹੈ, ਨੌਂ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਇਸ ਮੈਡੀਟੇਸ਼ਨ ਦਾ ਅਭਿਆਸ ਕਰੋ। ਹੌਲੀ ਹੌਲੀ, ਤੁਹਾਡੀਆਂ ਸਾਰੀਆਂ ਖਾਹਸ਼ਾਂ ਤੁਹਾਨੂੰ ਛਡ ਦੇਣਗੀਆਂ। ਤੁਹਾਨੂੰ ਆਪਣੀਆਂ ਖਾਹਸ਼ਾਂ ਨੂੰ ਅਚਾਨਕ ਕਟਣ ਦੀ ਨਹੀਂ ਲੋੜ, ਸਿਵਾਇ ਉਹ ਜੋ ਤੁਹਾਡੇ ਲਈ ਨੁਕਸਾਨਦੇਹ ਹਨ, ਜਿਵੇਂ ਸ਼ਰਾਬ, ਨਸ਼ੇ, ਮਾਸ, ਮਛੀ, ਜਾਨਵਰ-ਲੋਕਾਂ ਦੇ ਉਤਪਾਦ, ਨਸ਼ੀਲੇ ਪਦਾਰਥ। (...) ਤੁਸੀਂ ਇਹ ਸਹਿਜੇ ਸਹਿਜੇ ਕਰ ਸਕਦੇ ਹੋ, ਹਰ ਇਕ ਹੋਰ ਚੀਜ਼, ਸਿਵਾਇ ਚੀਜ਼ਾਂ ਜੋ ਤੁਹਾਡੇ ਰੂਹਾਨੀ ਅਭਿਆਸ ਲਈ ਹਾਨੀਕਾਰਕ ਹਨ। ਅਤੇ, ਮੈਂਨੂੰ ਮਾਫ ਕਰਨਾ... ਬਹੁਤ ਲੋਕ ਮੈਨੂੰ ਇਹ ਸਵਾਲ ਪੁਛਦੇ ਹਨ: "ਕੀ ਜਿਨਸੀ ਸਬੰਧ ਰੂਹਾਨੀ ਅਭਿਆਸ ਲਈ ਹਾਨੀਕਾਰਕ ਹੈ?" ਮੈਨੂੰ ਦਸੋ। ਇਹ ਹੈ ਜਾਂ ਇਹ ਨਹੀਂ ਹੈ? ਹਾਂ ਜਾਂ ਨਾਂ? (ਹਾਂਜੀ।) ਹਾਂਜੀ। ਤੁਸੀਂ ਜਾਣਦੇ ਹੋ ਕਿਉਂ? ਤੁਸੀਂ ਇਹ ਜਾਣਦੇ ਹੋ, ਪਰ ਕਿਉਂਕਿ ਸਤਿਗੁਰੂ ਇਹ ਕਹਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿਉਂ? (ਲਗਾਵ।) ਨਹੀਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/9)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-06
6642 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-07
5331 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-08
4924 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-09
5220 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-10
4877 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-11
3655 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-12
3929 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-13
3650 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-14
3635 ਦੇਖੇ ਗਏ