ਖੋਜ
ਪੰਜਾਬੀ
 

ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ: ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 236 -ਮਹਾਨ ਇਤਾਲਵੀ ਕਲਾਕਾਰ ਲੀਓਨਾਰਡੋ ਦਾ ਵਿੰਨਚੀ (ਵੈਸ਼ਨੋ) ਦੁਆਰਾ ਭਵਿਖਬਾਣੀਆਂ

ਵਿਸਤਾਰ
ਹੋਰ ਪੜੋ
[...] ਆਹ! ਕਿਸ ਤਰਾਂ ਦੀਆਂ ਖੌਫਨਾਕ ਆਵਾਜਾਂ ਸੁਣੀਆਂ ਸਨ ਹਵਾ ਵਿਚ ਬਦਲਾਂ ਦੀ ਗਰਜ ਦੇ ਕਹਿਰ ਦੁਆਰਾ ਅਤੇ ਇਹ ਬਿਜਲੀਆਂ ਚਮਕ ਉਠੀਆਂ, ਜਿਹੜੀ ਬਦਲਾਂ ਤੋਂ ਤੇਜ਼ੀ ਨਾਲ ਨਿਕਲ ਰਹੀਆਂ ਸੀ ਤਬਾਹ ਕਰਦੀਆਂ ਅਤੇ ਉਹ ਸਭ ਦੇ ਜੋ ਇਹਦੇ ਰਾਹ ਵਿਚ ਸੀ ਉਹਦੇ ਵਿਰੁਧ ਟਕਰ ਰਹੀਆਂ। ਆਹ! ਤੁਹਾਡੇ ਵਿਚੋਂ ਕਿੰਨਿਆਂ ਨੇ ਦੇਖਿਆ ਹੋਵੇਗਾ ਆਪਣੇ ਹਥਾਂ ਨਾਲ ਆਪਣੇ ਕੰਨਾਂ ਨੂੰ ਬੰਦ ਕਰਦੇ ਹੋਏ ਪ੍ਰਚੰਡ ਹਨੇਰੀਆਂ ਦੁਆਰਾ ਹਨੇਰੀਆਂ ਹਵਾਵਾਂ ਵਿਚ ਮੀਂਹ ਨਾਲ ਮਿਲ ਕੇ, ਸਵਰਗ ਦੇ ਬਦਲਾਂ ਦੀ ਗਰਜ ਅਤੇ ਅਸਮਾਨੀ ਬਿਜਲੀ ਦੇ ਕ੍ਰੋਧ ਨਾਲ ਬਣੀਆਂ ਬਹੁਤ ਉਚੀਆਂ ਆਵਾਜਾਂ ਨੂੰ ਰੋਕਣ ਲਈ। ਦੂਜੇ ਆਪਣੇ ਅਖਾਂ ਨੂੰ ਬੰਦ ਕਰਨ ਨਾਲ ਸੰਤੁਸ਼ਟ ਨਹੀ ਸਨ, ਪਰੰਤੂ ਉਨਾਂ ਨੂੰ ਢਕਣ ਲਈ ਇਕ ਦੂਜੇ ਉਪਰ ਆਪਣੇ ਹਥ ਰਖ ਲਏ ਬਹੁਤ ਘੁਟ ਕੇ ਤਾਂਕਿ ਪ੍ਰਭੂ ਦੇ ਕ੍ਰੋਧ ਦੁਆਰਾ ਸ਼ਾਇਦ ਉਹ ਮਾਨੁਖਜਾਤੀ ਦਾ ਬੇਰਹਿਮ ਕਤਲੇਆਮ ਨਾਂ ਦੇਖ ਸਕਣ। [...]
ਹੋਰ ਦੇਖੋ
ਸਾਰੇ ਭਾਗ (9/11)
10
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2023-03-12
3774 ਦੇਖੇ ਗਏ
11
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2023-03-19
4681 ਦੇਖੇ ਗਏ