ਖੋਜ
ਪੰਜਾਬੀ
 

ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ: ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 231 -ਮਹਾਨ ਇਤਾਲਵੀ ਕਲਾਕਾਰ ਲੀਓਨਾਰਡੋ ਦਾ ਵਿੰਨਚੀ (ਵੈਸ਼ਨੋ) ਦੁਆਰਾ ਭਵਿਖਬਾਣੀਆਂ

ਵਿਸਤਾਰ
ਹੋਰ ਪੜੋ
ਦਾ ਵਿੰਨਚੀ ਫੇਬਲਜ ਅਤੇ ਭਵਿਖਾਣੀਆਂ ਦਿਖਾਉਂਦੀਆਂ ਹਨ ਉਹ ਗਹਿਰੇ ਤੌਰ ਤੇ ਜਾਣਕਾਰ ਅਤੇ ਉਚੇਰੇ ਪਧਰ ਤਕ ਕੋਮਲ ਚਿਤ ਸਨ ਜਾਨਵਰ-ਲੋਕਾਂ ਦੇ ਦੁਖਾਂ ਪ੍ਰਤੀ। ਲੀਓਨਾਰਡੋ ਦਾ ਵਿੰਨਚੀ ਹੋਰਾਂ ਦਾ ਵਿਸ਼ਾਲ ਗਿਆਨ ਅਤੇ ਦਿਆਲਤਾ ਵਾਤਾਵਰਣ ਤਕ ਫੈਲਿਆ ਸੀ। ਉਨਾਂ ਨੇ ਮਾਨਵਤਾ ਨੂੰ ਚੇਤਾਵਨੀ ਦੇਣ ਲਈ ਆਪਣੀਆਂ ਅੰਤਰ ਦ੍ਰਿਸ਼ਟੀਆਂ ਵਰਤੀਆਂ, ਉਹ ਇੰਝ ਲਿਖਦੇ ਹਨ: "ਧਰਤੀ ਉਲਟੀ-ਪੁਲਟੀ ਹੁੰਦੀ ਦੇਖੀ ਜਾਵੇਗੀ ਅਤੇ ਅਧਗੋਲੇ ਵਿਪਰੀਤ ਸਾਹਮਣਾ ਕਰ ਰਹੀ, ਨਿਰਦਈ ਹੈਵਾਨਾਂ ਦੇ ਛੁਪੇ ਹੋਏ ਟੋਏ ਨੰਗੇ ਕਰਦੀ ਹੋਈ ।"
ਹੋਰ ਦੇਖੋ
ਸਾਰੇ ਭਾਗ (4/11)
10
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2023-03-12
3771 ਦੇਖੇ ਗਏ
11
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2023-03-19
4670 ਦੇਖੇ ਗਏ