ਖੋਜ
ਪੰਜਾਬੀ
 

ਸੰਸਾਰ ਭਰ ਵਿਚ ਇਕ ਸਾਕਾਰਾਤਮਿਕ ਨੈਕਵਾਰਕ ਬਨਾਉਣਾ, ਦੋ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਮੈਂ ਹਰ ਇਕ ਨੂੰ ਇਕ ਪਤਰਕਾਰ ਬਣਨ ਲਈ ਉਤਸ਼ਾਹਿਤ ਕਰਦੀ ਹਾਂ, ਤੁਸੀਂ ਉਹ ਸਮਝਦੇ ਹੋ? (ਹਾਂਜੀ। ਹਾਂਜੀ, ਸਤਿਗੁਰੂ ਜੀ।) ਸਾਨੂੰ ਸਾਡੇ ਆਲੇ ਦੁਆਲੇ, ਸਾਕਾਰਾਤਮਿਕ ਵਾਈਬਰੇਸ਼ਨਾਂ ਨੂੰ ਲਿਜਾਣਾ ਜ਼ਰੂਰੀ ਹੈ, ਅਤੇ ਜਿਥੇ ਵੀ ਅਸੀਂ ਕੁਝ ਚੀਜ਼ ਸਾਕਾਰਾਤਮਿਕ ਲਭ ਸਕਦੇ ਹਾਂ, ਅਸੀਂ ਇਹ ਸੁਪਰੀਮ ਮਾਸਟਰ ਟੀਵੀ ਨੂੰ ਭੇਜ਼ੀਏ , ਤਾਂਕਿ ਸਮੁਚਾ ਸੰਸਾਰ ਜਾਣ ਸਕੇ। (ਹਾਂਜੀ, ਸਤਿਗੁਰੂ ਜੀ। ਠੀਕ ਹੈ।) ਇਹ ਹੈ ਜਿਵੇਂ ਅਸੀਂ ਰੁਖੇ ਵਿਚੋਂ ਹੀਰੇ ਲਭਦੇ ਹਾਂ। ਕਿਉਂਕਿ ਕਦੇ ਕਦਾਂਈ ਸਾਕਾਰਾਤਮਿਕ ਖਬਰਾਂ ਲਭਣੀਆਂ ਇਹ ਸੌਖਾ ਨਹੀ ਹੈ। ਪਰ ਉਹ ਸਭ ਜਗਾ ਭਰਪੂਰ ਹਨ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/2)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-19
4606 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-20
3442 ਦੇਖੇ ਗਏ