ਵਿਸਤਾਰ
ਹੋਰ ਪੜੋ
ਪ੍ਰਾਰਥਨਾਵਾਂ ਮਦਦ ਕਰਦੀਆਂ ਹਨ (ਹਾਂਜੀ।) ਜਦੋਂ ਤੁਸੀਂ ਸੰਜ਼ੀਦਾ ਹੋਵੋਂ। ਸਾਰੇ ਸੰਤ ਤੁਹਾਡੇ ਆਸ ਪਾਸ ਹਨ ਸਾਰਾ ਸਮਾਂ। (ਹਾਂਜੀ, ਸਤਿਗੁਰੂ ਜੀ।) ਉਹ ਕਦੇ ਨਹੀਂ ਸਾਨੂੰ ਛਡਦੇ। ਇਹੀ ਹੈ ਬਸ ਅਸੀਂ ਉਨਾਂ ਨੂੰ ਛਡ ਦਿੰਦੇ ਹਾਂ। ਅਸੀਂ ਭੁਲ ਜਾਂਦੇ ਹਾਂ। ਅਸੀਂ ਭੁਲ ਜਾਂਦੇ ਹਾਂ ਪਵਿਤਰ ਜਿੰਦਗੀ ਬਾਰੇ, ਅਸੀਂ ਭੁਲ ਜਾਂਦੇ ਹਾਂ ਉਨਾਂ ਦੀ ਐਨਰਜ਼ੀ, ਅਸੀਂ ਭੁਲ ਜਾਂਦੇ ਹਾਂ ਕਿ ਉਹ ਸਾਰਾ ਸਮਾਂ ਸਾਡੀ ਸਹਾਇਤਾ ਕਰਦੇ ਹਨ। ਬਹੁਤ ਸਾਰੇ ਲੋਕ ਪ੍ਰਾਰਥਨਾ ਕਰਦੇ ਹਨ ਅਨੇਕ ਹੀ ਚੀਜ਼ਾਂ ਲਈ, ਇਹ ਵਾਪਰਦਾ ਹੈ, ਇਹ ਕੰਮ ਕਰਦਾ ਹੈ।