ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
  • Others
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
  • Others
ਟਾਈਟਲ
ਉਤਾਰਾ
ਅਗੇ ਆ ਰਿਹਾ
 

ਘਟ-ਕਰਮਾਂ ਦਾ ਆਹਾਰ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਤੁਸੀਂ ਸਚਮੁਚ ਪੌਂਦਿਆਂ ਲਈ ਘਟ ਕਰਮ ਅਤੇ ਘਟ ਦੁਖ, ਘਟ ਦਰਦ ਅਤੇ ਘਟ ਨਿਰਾਸ਼ਾ ਦਾ ਕਾਰਨ ਬਣਨਾ ਚਾਹੁੰਦੇ ਹੋ, ਤੁਸੀਂ ਚੋਣ ਕਰ ਸਕਦੇ ਹੋ। ਤੁਸੀਂ ਖਾਣ ਲਈ ਕੁਝ ਖਾਸ ਪੌਂਦਿਆਂ ਦੀ ਜਾਂ ਖਾਸ ਫਲਾਂ ਦੀ ਚੋਣ ਕਰ ਸਕਦੇ ਹੋ। ਮੈਂ ਸਬਜ਼ੀਆਂ ਅਤੇ ਫਲਾਂ ਦੀਆਂ ਕਿਸਮਾਂ ਵਿਚ ਥੋੜੀ ਜਿਹੀ ਖੋਜ਼ ਕੀਤੀ ਹੈ ਜਿਨਾਂ ਕੋਲ ਬਿਲਕੁਲ ਪੀੜਾ ਨਹੀਂ ਹੈ ਜਾਂ ਬਹੁਤ ਘਟ ਪੀੜਾ ਹੈ (…) ਜਦੋਂ ਤੁਸੀਂ ਖਾਣ ਲਈ ਉਨਾਂ ਨੂੰ ਕਟਦੇ ਜਾਂ ਉਨਾਂ ਨੂੰ ਤੋੜਦੇ ਹੋ।

ਇਹ ਇਕ ਪੂਰੀ ਸੂਚੀ ਨਹੀਂ ਹੈ। ਇਕ ਮੋਟਾ ਨਿਯਮ ਹੈ: ਜੇਕਰ ਭੋਜ਼ਨ ਵਜੋਂ ਜੋ ਵੀ ਸਬਜ਼ੀ ਜਾਂ ਪੌਦਾ ਤੁਸੀਂ ਲੈਂਦੇ ਹੋ ਜਿਆਦਾਤਰ ਪਾਣੀ ਸ਼ਾਮਿਲ ਹੈ, ਜਾਂ ਉਨਾਂ ਦਾ ਸਰੀਰ ਬਸ ਫਾਈਬਰ ਦਾ ਬਣ‌ਿਆ ਹੈ, ਜਿਵੇਂ ਕੇਲੇ ਦਾ ਪੌਂਦਾ, ਫਿਰ ਇਹ ਸਭ ਤੋਂ ਵਧ ਸੰਭਾਵਨਾ ਹੈ ਕਿ ਉਹ ਦਰਦ-ਰਹਿਤ ਹਨ, ਭਾਵੇਂ ਉਥੇ, ਬਿਨਾਂਸ਼ਕ, ਕੁਝ ਛੋਟਾਂ ਹਨ।

ਘਟ-ਦੁਖ ਵਾਲੇ ਭੋਜ਼ਨ ਨਾਲ ਹੀ ਸਾਰੇ ਸਪਰਾਉਟ, ਸਮੇਤ ਛੋਟੇ ਵਾਟਰਕ੍ਰੈਸ, ਪਾਣੀ ਦੀ ਪਾਲਕ, ਫੁਲ ਗੋਭੀ, ਧਨੀਆ, ਸੋਇਆ ਬੀਨਜ਼, ਕਦੂ ਦੇ ਬੀਜਾਂ ਦੇ ਸਪਰਾਉਟ, ਆਦਿ।

+ ਫਲ/ਗਿਰੀਦਾਰ ਜੋ ਕੁਦਰਤੀ ਰੁਖ ਤੋਂ ਡਿਗਦੇ ਹਨ।

+ ਕੁਝ ਬੇਰੀਆਂ, ਜੇਕਰ ਉਹ ਆਸਾਨੀ ਨਾਲ ਝਾੜੀ ਤੋਂ ਆਉਂਦੀਆਂ ਹਨ।

+ ਕੁਝ ਜੜੀ ਬੂਟੀਆਂ, ਜੇਕਰ ਡੰਡੀ ਤੋਂ ਦੂਰੋਂ ਕਟਿਆ ਜਾਵੇ।

+ ਪਿਆਜ਼, ਲਸਣ ਅਤੇ ਖੀਰਾ।

+ ਗੰਨੇ ਦੀ ਖੰਡ - ਸੰਜਮ ਵਿਚ!

ਆਦਿ।

ਪੌਂਦੇ ਜੋ ਜਦੋਂ ਤੋੜੇ ਜਾਂਦੇ ਦਰਦ ਮਹਿਸੂਸ ਕਰਦੇ ਹਨ

ਨੋਟ: ਇਹ ਸਿਰਫ ਕੁਝ ਕੁ ਉਦਾਹਰਣ ਹਨ - ਜਿਆਦਾਤਰ ਪੌਂਦੇ ਇਸ ਸ਼੍ਰੇਣੀ ਵਿਚ ਹਨ।

ਆਦਿ।

ਕ੍ਰਿਪਾ ਕਰਕੇ ਵੀਗਨ ਵਿਟਾਮੀਨਾਂ ਅਤੇ/ਸਪਲੀਮੇਂਟ ਲੈਣ ਦੁਆਰਾ ਕਾਫੀ ਵਿਟਾਮੀਨਾਂ ਅਤੇ ਪੋਸ਼ਣ ਪ੍ਰਾਪਤ ਕਰਨਾ ਯਾਦ ਰਖਣਾ।

ਘਟ-ਕਰਮਾਂ ਦੇ ਆਹਾਰ ਬਾਰੇ ਵੇਰਵ‌ਿਆਂ ਲਈ ਜੋ ਦੂਜੇ ਜੀਵਾਂ ਨੂੰ ਦੁਖ ਅਤੇ ਦਰਦ ਦਾ ਕਾਰਨ ਘਟਾਉਣ ਵਿਚ ਸਾਡੀ ਮਦਦ ਕਰ ਸਕਦੇ ਹਨ, ਡਾਓਨਲੋਡ ਕਰਨ ਲਈ ਇਕ ਮੁਫਤ ਸੂਚੀ ਸਮੇਤ, ਕ੍ਰਿਪਾ ਕਰਕੇ ਦੇਖੋ: SupremeMasterTV.com/LowKarmaDiet
ਹੋਰ ਦੇਖੋ
ਸ਼ਾਰਟਸ - ਸਰਬਉਚ ਸਤਿਗੁਰੂ ਚਿੰਗ ਹਾਈ ਜੀ: ਹਵਾਲੇ  1 / 56
1
3:09
2024-05-15
1239 ਦੇਖੇ ਗਏ
2
2024-04-05
1999 ਦੇਖੇ ਗਏ
3
2023-12-18
92836 ਦੇਖੇ ਗਏ
5
2023-07-16
860 ਦੇਖੇ ਗਏ
8
2022-03-30
6174 ਦੇਖੇ ਗਏ
9
5:32

Pedo-Priests Don’t Have Immunity

6184 ਦੇਖੇ ਗਏ
2022-02-12
6184 ਦੇਖੇ ਗਏ
14
2020-04-23
8186 ਦੇਖੇ ਗਏ
17
2020-02-27
7221 ਦੇਖੇ ਗਏ
22
2019-12-15
14602 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
34:24
2024-05-24
127 ਦੇਖੇ ਗਏ
2024-05-24
258 ਦੇਖੇ ਗਏ
2024-05-24
100 ਦੇਖੇ ਗਏ
2024-05-24
86 ਦੇਖੇ ਗਏ
2024-05-24
91 ਦੇਖੇ ਗਏ
33:48
2024-05-23
191 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ