ਇਕ ਆਤਮਾਂ ਤੋਂ ਦੂਸਰੀ ਤਕ, ਤਿੰਨ ਹਿਸਿਆਂ ਦਾ ਤੀਸਰਾ ਭਾਗ2020-04-29ਗਿਆਨ ਭਰਪੂਰ ਸ਼ਬਦ / ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਭਾਸ਼ਣ ਵਿਸਤਾਰਡਾਓਨਲੋਡ Docxਹੋਰ ਪੜੋਪ੍ਰਭੂ ਸਭ ਪਿਆਰ ਹੈ, ਖਿਮਾਂਸ਼ੀਲ। ਪ੍ਰਭੂ ਹਮੇਸ਼ਾਂ ਸਾਡੇ ਅੰਗ ਸੰਗ ਹੈ, ਚਾਹੁੰਦਾ ਹੈ ਸਾਡੀ ਰਖਿਆ ਕਰਨੀ, ਸਾਨੂੰ ਦੇਣੀ ਸਭ ਖੁਸ਼ਹਾਲੀ ਜੋ ਅਸੀਂ ਚਾਹੁੰਦੇ ਹਾਂ। ਬਸ ਇਹੀ ਹੈ ਕਿ ਸਾਨੂੰ ਉਹਦੇ ਨਾਲ ਸੰਪਰਕ ਕਰਨਾ ਜ਼ਰੂਰੀ ਹੈ ਇਹ ਸਵੀਕਾਰ ਕਰਨ ਲਈ।