ਖੋਜ
ਪੰਜਾਬੀ
 

ਇਕ ਵੀਗਨ ਪ੍ਰੀਤੀਭੋਜ਼ ਸਰਬਉਚ ਸਤਿਗੁਰੂ ਚਿੰਗ ਹਾਈ ਜੀ ਅਤੇ ਮਿਆਉਲੀ ਦੇ ਪਿੰਡ ਦੇ ਮੁਖੀਆਂ ਨਾਲ, ਤਾਏਵਾਨ (ਫਾਰਮੋਸਾ), ਦੋ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਇਹ ਦਿਲਚਸਪ ਹੈ ਜਾਨਣਾ ਇਤਿਹਾਸ ਬਾਰੇ। ਮੈਂ ਆਮ ਤੌਰ ਤੇ ਨਹ‌ੀਂ ਸੀ ਬਹੁਤੀ ਚੰਗੀ ਇਤਿਹਾਸ ਵਿਚ, ਪਰ ਮੇਰੇ ਖਿਆਲ ਇਹ ਬਹੁਤ, ਬਹੁਤ ਦਿਲਚਸਪ ਹੈ, ਖਾਸ ਕਰਕੇ ਨਾਮ ਸਾ-ਗੋ। ਨਾਮ ਸਾ-ਗੋ ਸਚਮੁਚ, ਸਚਮੁਚ ਇਕ ਦਿਲਚਸਪ ਵਿਆਕਤੀ ਹੈ। ਉਹਦੀਆਂ ਅਖਾਂ ਇਸ ਤਰਾਂ ਹਨ, ਮੈਂ ਦੇਖਿਆ ਫੋਟੋ ਵਿਚ।