ਖੋਜ
ਪੰਜਾਬੀ
 

ਥਿਉਸਫੀ ਦੀਆਂ ਪਵਿਤਰ ਸਿਖਿਆਵਾਂ ਵਿਚੋਂ: ਰਤਨ ਪੂਰਬ ਤੋਂ: ਇਕ ਜਨਮਦਿਨ ਕਿਤਾਬ ਨਸੀਹਤਾਂ ਅਤੇ ਪ੍ਰਤਖ ਪ੍ਰਮਾਣਾਂ ਦੀ (ਅਕਤੋਬਰ - ਦਸੰਬਰ), ਦੋ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਓਨਾ ਵਿਸ਼ਾਲ ਜਿੰਨਾ ਕਿ ਅਸੀਮ ਬ੍ਰਹਿਮੰਡ ਹੈ, ਓਨੀ ਹੀ ਵਿਸ਼ਾਲ ਉਹ ਛੋਟੀ, ਗੁਪਤ ਰੂਹ ਹੈ! ਸਵਰਗ ਅਤੇ ਧਰਤੀ ਇਸ ਵਿੱਚ ਹਨ! ਅੱਗ ਅਤੇ ਹਵਾ, ਅਤੇ ਸੂਰਜ ਅਤੇ ਚੰਨ ਅਤੇ ਤਾਰੇ; ਹਨੇਰਾ ਅਤੇ ਰੌਸ਼ਨੀ, ਨੂੰ ਇਹ ਸੰਮਿਲਤ ਕਰਦੀ ਹੈ! ਜੋ ਕੁਝ ਦਾ ਵੀ ਮਨੁੱਖ ਬਣਦਾ ਹੈ, ਉਸਦਾ ਵਰਤਮਾਨ, ਉਸਦਾ ਅਤੀਤ, ਅਤੇ ਜੋ ਕੁਝ ਵੀ ਉਸਦਾ ਹੋਏਗਾ;- ਸਾਰੇ ਵਿਚਾਰ ਅਤੇ ਚੀਜ਼ਾਂ ਇਸਦੀ ਸਦੀਵੀ ਵਿਸ਼ਾਲਤਾ ਵਿੱਚ ਪਏ ਹਨ!