ਖੋਜ
ਪੰਜਾਬੀ
 

ਸਿਖ ਧਰਮ ਦੇ ਪਵਿਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ; ਚੋਣਾਂ ਪੰਨੇ 69-72 ਵਿਚੋਂ, ਦੋ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
"ਮੈ ਸਦਕੇ ਜਾਂਦਾ ਹਾਂ ਸਚੇ ਗੁਰੂ ਦੇ; ਮੈ ਭਟਕਦਾ ਸੀ ਦੁਬਿਧਾ ਵਿਚ, ਅਤੇ ਉਨਾਂ ਨੇ ਮੈਨੂੰ ਸਿਧੇ ਰਸਤੇ ਉਤੇ ਪਾਇਆ। ਜੇਕਰ ਮਾਲਕ ਪ੍ਰਭੂ ਆਪਣੀ ਮਿਹਰ ਕਰੇ, ਨਦਰ ਕਰੇ, ਉਹ ਸਾਨੂੰ ਆਪਣੇ ਆਪ ਨਾਲ ਮਿਲਾ ਦਿੰਦਾ ਹੈ।"