ਵਿਸਤਾਰ
ਹੋਰ ਪੜੋ
ਬਾਈਬਲ ਵਿਚ, ਇਹਦਾ ਜ਼ਿਕਰ ਕੀਤਾ ਗਿਆ ਹੈ ਕਿ, "ਤਿਆਗ ਦੇਵੋ ਤਨ ਨੂੰ ਆਤਮਾਂ ਦੇ ਲਈ। ਸਿਖੋ ਮਰਨਾ, ਤਾਂਕਿ ਤੁਸੀ ਜਿਉਣਾ ਸ਼ੁਰੂ ਕਰ ਸਕੋਂ।" ਅਸੀ ਉਹ ਪੜਦੇ ਹਾਂ ਹਰ ਰੋਜ਼, ਜਾਂ ਦਿਹਾੜੀ ਵਿਚ ਇਕ ਤੋਂ ਵੀ ਜਿਆਦਾ ਵਾਰ, ਪਰ ਸਾਡੇ ਵਿਚੋਂ ਬਹੁਤੇ ਨਹੀ ਜਾਣਦੇ ਕਿਵੇਂ ਮਰਨਾ ਹੈ ਹਰ ਰੋਜ਼ ਤਾਂਕਿ ਅਸੀ ਜਾਣ ਸਕੀਏ ਜਿੰਦਗੀ ਜਿਵੇਂ ਇਹ ਅਸਲ ਵਿਚ ਹੈ।