ਖੋਜ
ਪੰਜਾਬੀ
 

ਅਸੀਂ ਆਤਮਾ ਵਿਚ ਅਧਿਐਨ ਕਰਦੇ ਹਾਂ, ਛੇ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਰੂਹਾਨੀ ਮਾਰਗ ਸਿਰਫ ਅੰਦਰੂਨੀ ਵਿਕਾਸ ਲਈ ਹੈ। ਸੋ ਜੋ ਵੀ ਤੁਹਾਡੇ ਅੰਦਰੂਨੀ ਵਿਕਾਸ ਲਈ ਵਧੀਆ ਹੈ, ਤੁਹਾਡੇ ਗਿਆਨ ਨੂੰ ਉਚਾ ਚੁਕਦਾ ਹੈ ਅਤੇ ਤੁਹਾਡੀ ਨੇਕੀ ਨੂੰ, ਫਿਰ ਉਸ ਮਾਰਗ ਦਾ ਅਨੁਸਰਨ ਕਰੋ, ਭਾਵੇਂ ਜੇਕਰ ਇਹ ਪੈਸਾ ਖਰਚ ਕਰਦਾ ਹੈ। ਪਰ ਜਿਆਦਾਤਰ ਸਮੇਂ, ਮਾਰਗ ਜਿਹੜਾ ਤੁਹਾਨੂੰ ਸਚ ਵਲ ਲਿਜਾਂਦਾ ਹੈ ਉਹਦੇ ਲਈ ਕੋਈ ਪੈਸੇ ਦੀ ਨਹੀਂ ਲੋੜ। ਉਥੇ ਮਹਾਨ ਸਤਿਗੁਰੂਆਂ ਦੀ ਪੈਸੇ ਨਾ ਲੈਣ ਦੀ ਇਕ ਰਵਾਇਤ ਹੈ। ਉਹ ਸਿਰਫ ਦੇ ਸਕਦੇ ਅਤੇ ਲੈ ਨਹੀਂ ਸਕਦੇ। (ਹਾਂਜੀ।) […] ਅਸੀਂ ਲੋਕਾਂ ਤੋਂ ਪੇਸ਼ਕਸ਼ਾਂ ਨਹੀਂ ਲੈਂਦੇ ਕਿਉਂਕਿ ਸਾਡੇ ਕੋਲ ਕਾਫੀ ਹੈ। ਸਾਡੇ ਕੋਲ ਕਾਫੀ ਨਾਲੋਂ ਵਧ ਹੈ ਜੋ ਪ੍ਰਮਾਤਮਾ ਸਾਨੂੰ ਦਿੰਦਾ ਹੈ। ਸੋ ਸਾਨੂੰ ਪੈਸੇ ਕੀ ਕਿਵੇਂ ਵੀ ਲੋੜ ਨਹੀਂ ਹੈ। […] ਮੈਂ ਬਹੁਤ ਕਿਰਸੀ ਹਾਂ। ਜਿਆਦਾਤਰ ਪੈਸਾ, ਅਸੀਂ ਬਹੁਤਾ ਨਹੀਂ ਵਰਤੋਂ ਕਰਦੇ ਕਿਉਂਕਿ ਅਸੀਂ ਇਕ ਵਡਾ ਮੰਦਰ ਨਹੀਂ ਉਸਾਰਦੇ ਜਾਂ ਅਸੀਂ ਇਹ ਕੋਈ ਬਾਹਰੀ ਸਜਾਵਟ ਅਤੇ ਅਜਿਹੇ ਕੁਝ ਲਈ ਨਹੀਂ ਖਰਚ ਕਰਦੇ। ਸੋ ਭਾਵੇਂ ਜੇਕਰ ਸਾਡੇ ਕੋਲ ਬਹੁਤ ਸਾਰਾ ਪੈਸਾ ਨਹੀਂ ਹੈ, ਸਾਡੇ ਕੋਲ ਜਿਵੇਂ ਲਗਦਾ ਹੈ ਬਹੁਤ ਹੈ ਕਿਉਂਕਿ ਅਸੀਂ ਇਹ ਸਿਰਫ ਲੋਕਾਂ ਤੇ ਖਰਚ ਕਰਦੇ ਹਾਂ ਅਤੇ ਮੰਦਰਾਂ ਜਾਂ ਆਪਣੇ ਆਪ ਉਪਰ ਨਹੀਂ। […]

ਤੁਸੀਂ ਪੰਜ (ਪਵਿਤਰ) ਨਾਵਾਂ ਨੂੰ ਦੁਹਰਾਉ, ਅਤੇ ਜੋ ਵੀ ਆਉਂਦਾ ਹੈ, ਇਸ ਨੂੰ ਆਉਣ ਦੇਵੋ। ਇਹ ਆਪਣੇ ਆਪ ਚਲੇ ਜਾਵੇਗਾ। ਕਿਉਂਕਿ ਅਸੀਂ ਹਰ ਰੋਜ਼ ਬਹੁਤ ਜਿਆਦਾ ਜਾਣਕਾਰੀ ਇਕਠੀ ਕਰਦੇ ਹਾਂ, ਸੋ ਜਦੋਂ ਅਸੀਂ ਸ਼ਾਂਤ ਬੈਠਦੇ ਹਾਂ, ਸਾਨੂੰ ਅਹਿਸਾਸ ਹੁੰਦਾ ਕਿ ਸਾਡੇ ਕੋਲ ਬਹਤੁ ਸਾਰਾ ਕੂੜਾ ਹੈ। ਆਮ ਤੌਰ ਤੇ, ਇਹ ਪਹਿਲੇ ਹੀ ਉਥੇ ਮੌਜ਼ੂਦ ਹੈ, ਪਰ ਜੇਕਰ ਅਸੀਂ ਸ਼ਾਂਤ ਬੈਠਦੇ ਹਾਂ, ਅਸੀਂ ਨਹੀਂ ਜਾਣਦੇ। ਅਤੇ ਕਦੇ ਕਦਾਂਈ ਬਾਅਦ ਵਿਚ, ਇਹ ਖਾਲੀ ਹੋ ਜਾਵੇਗਾ, ਅਤੇ ਉਥੇ ਘਟ ਸਮਸ‌ਿਆ ਹੋਵੇਗੀ। ਠੀਕ ਹੈ?

Photo Caption: ਖੂਬਸੂਰਤ ਹੋਣਾ ਜਿਥੇ ਕਿਤੇ ਵੀ ਅਤੇ ਜੋ ਕੋਈ ਵੀ ਹੋਵੇ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-14
3035 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-15
2664 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-16
2712 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-17
2314 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-18
2258 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-19
2554 ਦੇਖੇ ਗਏ