ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

'ਸਾਰੇ ਬ੍ਰਹਿਮੰਡਾਂ ਨੂੰ ਮਨਜ਼ੂਰੀ, ਅਤੇ ਪ੍ਰਮਾਤਮਾ ਨੇ ਇਕ ਬੁਧ, ਸਤਿਗੁਰੂ ਨੂੰ ਅਣਗਿਣਤ ਆਤਮਾਵਾਂ ਨੂੰ ਬਚਾਉਣ ਲਈ ਸ਼ਕਤੀ ਪ੍ਰਦਾਨ ਕੀਤੀ। ਬੁਧ, ਮਹਾਨ ਸਤਿਗੁਰੂ ਸਿਰਫ ਸਿਰਲੇਖ ਹੀ ਨਹੀਂ ਹੈ!',ਦਸ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕ੍ਰਿਪਾ ਕਰਕੇ ਇਹਦੇ ਬਾਰੇ ਸੋਚੋ ਅਤੇ ਜਾਨਵਰ-ਲੋਕਾਂ ਦੇ ਮਾਸ ਤੋਂ ਦੂਰ ਹੋ ਜਾਉ - ਕਤਲ ਤੋਂ। ਨਿਰਦੋਸ਼ਾਂ ਦਾ ਕਤਲ, ਜਿਵੇਂ ਗਊ-ਲੋਕ - ਉਹ ਬਹੁਤ ਪਿਆਰੇ, ਕੋਮਲ ਹਨ। ਉਹ ਵਡੇ ਹਨ ਉਹ ਤੁਹਾਨੂੰ ਇਕ ਪਲ ਵਿਚ ਮਾਰ ਸਕਦੇ ਹਨ, ਪਰ ਉਹ ਕਦੇ ਇਹ ਨਹੀਂ ਕਰਦੇ। ਸੋ ਸਾਨੂੰ ਇਕ ਗਊ-ਵਿਆਕਤੀ ਨਾਲੌਂ ਇਤਨੇ ਘਟ ਨੇਕ ਅਤੇ ਕੋਮਲ ਕਿਉਂ ਹੋਣਾ ਚਾਹੀਦਾ ਹੈ, ਜਿਸ ਕੋਲ ਸਾਰੀ ਤਾਕਲ ਹੈ ਪਰ ਇਸਨੂੰ ਨੁਕਸਾਨ ਪਹੁੰਚਾਉਣ ਲਈ ਕਦੇ ਨਹੀਂ ਵਰਤਦੀ? ਅਤੇ ਸਾਡੇ ਕੋਲ ਇਤਨੀ ਵਡੀ ਤਾਕਤ ਨਹੀਂ ਹੈ ਇਕ ਗਉ- ਜਾਂ ਹਾਥੀ-ਵਿਆਕਤੀ ਨਾਲੋਂ, ਪਰ ਅਸੀਂ ਸਾਰਾ ਦਿਨ, ਸਾਰੀ ਰਾਤ, ਸੋਚਦੇ ਹਾਂ ਕਿਵੇਂ ਇਹਨਾਂ ਨਿਰਦੋਸ਼ ਜਾਨਵਰ- ਲੋਕਾਂ ਨੂੰ ਮਾਰਨਾ ਹੈ ਤਾਂਕਿ ਉਨਾਂ ਦੇ ਦੰਦ ਜਾਂ ਉਨਾਂ ਦੀ ਚਮੜੀ ਪ੍ਰਾਪਤ ਕਰ ਸਕੀਏ, ਜਾਂ ਉਨਾਂ ਦਾ ਮਾਸ ਅਤੇ ਉਨਾਂ ਨੂੰ ਖਾਂਦੇ ਹਾਂ; ਇਥੋਂ ਤਕ ਕਈ ਕਚਾ, ਖੂਨੀ, ਮੂੰਹ ਵਿਚੋਂ ਚੋਂਦਾ ਇਸ ਤਰਾਂ। ਅਸੀਂ ਇਸ ਤਰਾਂ ਕੌਣ ਹਾਂ? ਕ੍ਰਿਪਾ ਕਰਕੇ ਆਪਣੇ ਨੇਕ ਆਪੇ ਬਾਰੇ ਸੋਚੋ। ਤੁਸੀਂ ਪ੍ਰਮਾਤਮਾ ਦੇ ਬਚੇ ਹੋ। ਤੁਹਾਡੇ ਕੋਲ ਅੰਦਰ ਬੁਧ ਸੁਭਾਅ ਹੈ; ਤੁਸੀਂ ਭਵਿਖ ਦੇ ਬੁਧ ਹੋ। ਕ੍ਰਿਪਾ ਕਰਕੇ ਇਕ ਵਾਂਗ ਵਿਹਾਰ ਕਰੋ!

ਸਵਰਗ ਨੂੰ ਪ੍ਰਾਰਥਨਾ ਨਾ ਕਰੋ ਜੇਕਰ ਤੁਸੀਂ ਸਵਰਗ ਵਾਂਗ ਨਹੀਂ ਹੋ। ਕ੍ਰਿਪਾ ਕਰਕੇ ਕੁਝ ਹੋਵੇ ਸਾਬਤ ਕਰਨ ਲਈ ਕਿ ਤੁਸੀਂ ਕੋਈ ਵੀ ਸਵਰਗੀ ਜੀਵਾਂ ਵਲੋਂ ਜਾਣੇ ਦੇ ਯੋਗ ਹੋ, ਇਥੋਂ ਤਕ। ਅਸੀਂ ਹੋਰਨਾਂ ਪ੍ਰਤੀ ਸਭ ਕਿਸਮ ਦੀਆਂ ਭਿਆਨਕ ਚੀਜ਼ਾਂ ਕਰਦੇ ਹਾਂ... ਅਤੇ ਚਰਚ ਨੂੰ ਜਾਂਦੇ, ਡਬ‌ਿਆਂ ਵਿਚ ਕੁਝ ਡਾਲਰ ਪਾਉਂਦੇ, ਜਾਂ ਮੰਦਰ ਨੂੰ ਜਾਂਦੇ, ਬੁਧ ਲਈ ਕੁਝ ਸੇਬ ਲਿਆਉਂਦੇ ਅਤੇ ਉਨਾਂ ਨੂੰ ਬਾਅਦ ਵਿਚ ਘਰ ਨੂੰ ਲਿਜਾਂਦੇ ਹੋ ਖਾਣ ਲਈ। ਅਤੇ ਫਿਰ ਅਸੀਂ ਘਰ ਨੂੰ ਜਾਂਦੇ, ਅਸੀਂ ਮਾਰਦੇ ਜਾਂ ਸੋਚਦੇ ਕਿਵੇਂ ਮਾਰਨਾ ਜਾਂ ਕਤਲ ਕੀਤਾ ਗਿਆ ਮਾਸ ਖਾਣਾ ਹੇ, ਫਿਰ ਅਸੀਂ ਕਿਵੇਂ ਸੋਚ ਸਕਦੇ ਹਾਂ ਕਿ ਅਸੀਂ ਇਥੋਂ ਤਕ ਉਸ ਪਵਿਤਰ ਮੰਦਰ ਵਿਚ ਪ੍ਰਾਰਥਨਾ ਕਰਨ ਦੇ ਲਾਇਕ ਹਾਂ? ਅਤੇ ਸੁਣੇ ਜਾਣ ਦੇ ਕਿਵੇਂ ਲਾਇਕ ਹੋ ਸਕਦੇ ਹਾਂ? ਸੋ ਬਸ ਆਪਣੇ ਆਪ ਦੀ ਜਾਂਚ ਕਰੋ, ਆਪਣੇ ਬਾਰੇ ਚਿੰਤਾ ਕਰੋ, ਆਪਣੇ ਬਾਰੇ ਸੋਚੋ - ਆਪਣੇ ਆਪ ਨੂੰ ਕਿਵੇਂ ਸੁਧਾਰੀਏ, ਕਿਵੇਂ ਸ਼ੀਸ਼ੇ ਵਿਚ ਦੇਖਣਾ ਹੈ ਅਤੇ ਦੇਖਣਾ, "ਠੀਕ ਹੈ, ਮੈਂ ਇਕ ਮਨੁਖ ਵਜੋਂ ਰਹਿਣ ਦੇ ਲਾਇਕ ਹਾਂ, ਇਕ ਚੰਗਾ ਜੀਵਨ ਬਤੀਤ ਕਰਨ ਲਈ।" ਤੁਹਾਨੂੰ ਸਿਰਫ ਆਪਣੇ ਆਪ ਨੂੰ ਜਾਂਚ ਪਵੇਗਾ। ਕ੍ਰਿਪਾ ਕਰਕੇ ਹੋਰਨਾਂ ਦੀ ਜਾਂਚ ਨਾ ਕਰੋ।

ਕਾਸ਼ ਮੈਨੂੰ ਕਿਸੇ ਬਾਰੇ ਕਦੇ ਨਾ ਗਲ ਕਰਨੀ ਪਵੇ, ਸਿਵਾਇ ਜਦੋਂ ਪ੍ਰਮਾਤਮਾ ਮੈਨੂੰ ਕਹਿੰਦਾ ਹੈ। ਉਦੋਂ ਵੀ, ਮੈਂ ਝਿਜਕਦੀ ਸੀ। ਸੋ ਮੈਂ ਪ੍ਰਮਾਤਮਾ ਨੂੰ ਬਾਰ ਬਾਰ ਅਤੇ ਬਾਰ ਬਾਰ ਪੁਛਿਆ ਸੀ। ਅਤੇ ਫਿਰ ਮੈਂ ਸਵਰਗ ਵਿਚ ਸਾਰੇ ਸਤਿਗੁਰੂਆਂ ਨੂੰ ਪੁਛਿਆ ਸੀ। ਉਨਾਂ ਸਾਰ‌ਿਆਂ ਨੇ ਕਿਹਾ, "ਖੈਰ, ਤੁਹਾਨੂੰ ਇਹ ਕਰਨਾ ਜ਼ਰੂਰੀ ਹੈ। ਇਹ ਦੂਜਿਆਂ ਦੀ ਖਾਤਰ ਹੈ, ਹੋਰਨਾਂ ਲੋਕਾਂ ਨੂੰ ਬਚਾਉਣ ਲਈ ਜਦੋਂ ਉਹ ਗਲਤ ਤਰੀਕੇ ਨਾਲ ਚਲੇ ਗਏ ਇਸ ਤਰਾਂ ਕਿ ਉਹ ਨਰਕ ਵਿਚ ਜਾ ਸਕਦੇ ਹਨ।" ਇਹਦੀ ਗਲ ਕਰਨੀ ਤਾਂ ਪਾਸੇ ਰਹੀ ਕਿ ਦੁਸ਼ਟ ਗੁਰੂ ਦੇ ਭੇਸ ਵਿਚ, ਗਲਤ ਗੁਰੂ ਦਾ ਅਨੁਸਰਨ ਕਰਦੇ ਹੋਏ ਇਸ ਜੀਵਨਕਾਲ ਵਿਚ ਪਹਿਲੇ ਹੀ ਫਟ ਗਏ। ਉਹ ਤੁਹਾਡੀ ਚੰਗੀ ਐਨਰਜ਼ੀ ਨੂੰ ਚੂਸਦੇ ਹਨ ਅਤੇ ਤੁਹਾਨੂੰ ਮਾੜੀ ਐਨਰਜ਼ੀ ਦਿੰਦੇ ਹਨ। ਇਸੇ ਕਰਕੇ ਤੁਹਾਡੇ ਕੋਲ ਮਾੜੀ ਕਿਸਮਤ ਹੈ ਅਤੇ ਤੁਸੀਂ ਬਿਮਾਰ ਹੋ, ਜਾਂ ਤੁਹਾਡਾ ਪ੍ਰੀਵਾਰ ਟੁਟ ਗਿਆ, ਜਾਂ ਤੁਹਾਨੂੰ ਆਪਣਾ ਘਰ ਵੇਚਣਾ ਪੈ ਰਿਹਾ - ਕਿਉਂਕਿ ਉਹ ਤੁਹਾਨੂੰ ਕਮਜ਼ੋਰ ਬਣਾਉਂਦੇ, ਸੋਚਣ ਤੋਂ ਵੀ ਅਸਮਰਥ, ਸਰੀਰ ਦੇ ਭੌਤਿਕ ਦੁਖ ਬਾਰੇ ਗਲ ਕਰਨੀ ਤਾਂ ਪਾਸੇ ਰਹੀ।

Testimony by a former follower of Ruma Trần Tâm: ਮੈਂ ਔ ਲੈਕ (ਵੀਐਤਨਾਮ) ਤੋਂ ਇਕ ਸਾਥੀ ਅਭਿਆਸੀ ਹਾਂ, ਅਤੇ ਮੈਂ ਪਹਿਲਾਂ ਟ੍ਰਾਨ ਤਾਮ ਤੋਂ ਦੀਖਿਆ ਲਈ ਸੀ, ਪਰ ਹੁਣ ਮੈਂ ਪਰਮ ਸਤਿਗੁਰੂ ਚਿੰਗ ਹਾਈ ਜੀ ਦੁਆਰਾ ਦੀਖਿਆ ਲਈ ਹੈ। ਮੈਂ ਆਪਣੇ ਅਨੁਭਵ ਸਾਂਝੇ ਕਰਨਾ ਚਾਹੁੰਦਾ ਹਾਂ, ਉਮੀਦ ਕਰਦਾ ਹੋਇਆ ਭੋਲੀਆਂ ਆਤਮਾਵਾਂ ਨੂੰ ਜਗਾਉਣ ਲਈ, ਜਿਨਾਂ ਨੇ, ਅਗਿਆਨਤਾ ਦੇ ਕਾਰਨ, ਨਕਲੀ ਟ੍ਰਾਨ ਤਾਮ ਦਾ ਅਨੁਸਰਨ ਕੀਤਾ । ਟ੍ਰਾਨ ਤਾਮ ਨਾਲ ਅਭਿਆਸ ਕਰਨ ਦੇ ਮੇਰੇ ਸਮੇਂ ਦੌਰਾਨ, ਮੇਰੇ ਕੋਲ ਬਹੁਤ ਡਰਾਉਣੇ ਅਨੁਭਵ ਸਨ। ਅਭਿਆਸ ਦੀ ਇਕ ਮਿਆਦ ਤੋਂ ਬਾਅਦ, ਮੇਰੀ ਜਿੰਦਗੀ ਵਿਚ ਕੋਈ ਸੁਧਾਰ ਨਹੀਂ ਹੋਇਆ ਪਰ ਬਦਤਰ ਬਣ ਗਈ। ਅਨੇਕ ਹੀ ਨਵੇਂ ਅਭਿਆਸੀ ਜਿਹੜੇ ਸ਼ੁਰੂ ਵਿਚ ਬਹੁਤ ਆਕਰਸ਼ਕ ਸਨ, ਪਰ ਸਮੇਂ ਦੇ ਨਾਲ, ਉਹ ਪੀਲੇ ਹੋ ਗਏ, ਬਿਮਾਰ, ਅਤੇ ਮਰ ਗਏ। ਆਪਣੇ ਅਭਿਆਸ ਦੌਰਾਨ, ਮੈਂ ਸਿਰਫ ਹਨੇਰਾ ਅਤੇ ਡਰਾਉਣੇ ਚਿਤਰ ਦੇਖੇ ਸੀ; ਮੈਂ ਕਦੇ ਬੁਧ ਦੀ (ਅੰਦਰੂਨੀ ਸਵਰਗੀ) ਰੋਸ਼ਨੀ ਦਾ ਅਨੁਭਵ ਨਹੀਂ ਕੀਤਾ ਜਾਂ ਕੋਈ ਵੀ ਪਵਿਤਰ (ਅੰਦਰੂਨੀ ਸਵਰਗੀ) ਆਵਾਜ਼ ਸੁਣੀ। ਮੈਂ ਮਹਿਸੂਸ ਕੀਤਾ ਕਿ ਉਥੇ ਅਭਿਆਸ ਸਹੀ ਮਾਰਗ ਦਾ ਨਹੀਂ ਸੀ, ਸੋ ਜਦੋਂ ਮੈਂ ਸਤਿਗੁਰੂ ਜੀ ਬਾਰੇ ਪਤਾ ਕੀਤਾ, ਮੈਂ ਸਤਿਗੁਰੂ ਜੀ ਨੂੰ ਸਚੇ ਦਿਲੋਂ ਪ੍ਰਾਰਥਨਾ ਕੀਤੀ ਮੈਨੂੰ ਜ਼ਲਦੀ ਦੀਖਿਆ ਨਾਲ ਬਖਸ਼ਣ ਲਈ, ਮੁਕਤੀ ਦੇ ਮਾਰਗ ਉਤੇ ਅਭਿਆਸ ਕਰਨਾ ਜ਼ਾਰੀ ਰਖਣ ਲਈ ਜਿਸ ਲਈ ਮੈਂ ਹਮੇਸ਼ਾਂ ਤਾਂਘਦਾ ਸੀ। ਸਤਿਗੁਰੂ ਜੀ ਤੋਂ ਦੀਖਿਆ ਲੈਣ ਤੋਂ ਬਾਅਦ, ਮੇਰੀ ਜਿੰਦਗੀ ਇਕ ਨਵੇਂ ਅਤੇ ਬਹੁਤ ਖੁਸ਼ ਅਧਿਆਇ ਵਾਲ ਬਦਲ ਗਈ ਹੈ। ਮੈਂ ਸਤਿਗੁਰੂ ਜੀ ਦੀ ਰੋਸ਼ਨੀ ਅਤੇ ਢੇਰ ਸਾਰੀਆਂ ਅਸੀਸਾਂ ਦਾ ਅਨੁਭਵ ਮਹਿਸੂਸ ਕੀਤਾ ਹੈ। ਜਦੋਂ ਮੈਂ ਸੁਪਰੀਮ ਮਾਸਟਰ ਟੀਵੀ ਚਾਲੂ ਕਰਦਾ ਹਾਂ, ਮੈਂ ਅਕਸਰ ਸਤਿਗੁਰੂ ਜੀ ਨੂੰ ਸਕ੍ਰੀਨ ਵਿਚੋਂ ਬਾਹਰ ਆਉਂਦੇ ਦੇਖਦਾ ਹਾਂ। ਮੈਡੀਟੇਸ਼ਨ ਅਭਿਆਸ ਵਿਚ, ਮੈਂ ਹਲਕਾ ਮਹਿਸੂਸ ਕਰਦਾ ਹਾਂ ਅਤੇ ਆਸਾਨੀ ਨਾਲ ਇਕਾਗਰਤਾ ਪ੍ਰਾਪਤ ਕਰਦਾ ਹਾਂ। ਮੇਰੇ ਕੋਲ ਇਕ ਅੰਦਰੂਨੀ ਅਨੁਭਵ ਹੋਇਆ ਜਿਸ ਵਿਚ ਸਤਿਗੁਰੂ ਨੇ ਇਕ ਖੂਬਸੂਰਤ ਚਿਟਾ ਚੋਗਾ ਪਹਿਨ‌ਿਆ ਹੋਇਆ ਸੀ, ਅਤੇ ਉਨਾਂ ਤੋਂ ਰੋਸ਼ਨੀ ਜੋ ਪ੍ਰਕਾਸ਼ਤ ਹੋ ਰਹੀ ਸੀ ਬਹੁਤ ਤੇਜਸਵੀ ਸੀ, ਆਲੇ ਦੁਆਲੇ ਨੂੰ ਬਹੁਤ ਖੂਬਸੂਰਤ ਢੰਗ ਨਾਲ ਰੋਸ਼ਨ ਕਰ ਰਹੀ ਸੀ। ਹਰ ਰੋਜ਼, ਮੈਂ ਸਤਿਗੁਰੂ ਜੀ ਦੀਆਂ ਅਸੀਸਾਂ ਹਰ ਰੋਜ਼ ਬਹੁਤ ਮਜ਼ਬੂਤ ਮਹਿਸੂਸ ਕਰਦਾ ਹਾਂ; ਮੈਂ ਦਿਨ ਵੇਲੇ ਕੰਮ ਕਰਦਾ ਹਾਂ ਅਤੇ ਸਾਰੀ ਰਾਤ ਬਿਨਾਂ ਥਕਾਵਟ ਮਹਿਸੂਸ ਕਰਨ ਦੇ ਲਗਾਤਾਰ ਮੈਡੀਟੇਸ਼ਨ ਅਭਿਆਸ ਕਰਦਾ ਹਾਂ। ਤੁਹਾਡਾ ਧੰਨਵਾਦ, ਪਿਆਰੇ ਸਤਿਗੁਰੂ ਜੀ, ਮੇਰੀ ਆਤਮਾ ਨੂੰ ਬਚਾਉਣ ਲਈ। ਮੈਂ ਤੁਹਾਨੂੰ ਬਹੁਤ ਹੀ ਯਾਦ ਕਰਦਾ ਹਾਂ।

ਸੋ ਕ੍ਰਿਪਾ ਕਰਕੇ ਸਾਵਧਾਨ ਰਹੋ ਕਿਸ ਦਾ ਤੁਸੀਂ ਅਨੁਸਰਨ ਕਰਦੇ ਹੋ, ਆਪਣੇ ਆਵਦੇ ਖਾਤਰ ਲਈ। ਤੁਹਾਡੇ ਲਈ ਸਿਹਤਮੰਦ ਹੋਣਾ ਜ਼ਰੂਰੀ ਹੇ ਆਪਣੇ ਪ੍ਰੀਵਾਰ ਦਾ ਦੇਖਭਾਲ ਕਰਨ ਲਈ। ਅਤੇ ਇਥੋਂ ਤਕ ਤੁਸੀਂ ਇਕਲੇ - ਤੁਹਾਨੂੰ ਆਪਣੇ ਆਪ ਦੀ ਦੇਖਭਾਲ ਕਰਨੀ ਪਵੇਗੀ ਤਾਂਕਿ ਤੁਹਾਨੂੰ ਸਮਾਜ਼ ਨੂੰ ਤੰਗ ਨਾ ਕਰੋ, ਡਾਕਟਰਾਂ ਅਤੇ ਨਰਸਾਂ ਨੂੰ ਅਤੇ ਉਹ ਸਭ। ਉਹ ਤੁਹਾਡੇ ਆਪਣੇ ਆਪ ਨੂੰ ਵਿਚ ਸ਼ਾਮਲ ਕਰਨ ਤੋਂ ਬਿਨਾਂ ਪਹਿਲੇ ਹੀ ਬਹੁਤ ਸਖਤ ਕੰਮ ਕਰ ਰਹੇ ਹਨ।

ਅਤੇ ਇਹਦੀ ਇਥੋਂ ਤਕ ਗਰੰਟੀ ਵੀ ਨਹੀਂ ਹੈ ਕਿ ਤੁਸੀਂ ਡਾਕਟਰ ਅਤੇ ਹਸਪਤਾਲ ਨੂੰ ਜਾਵੋਂਗੇ ਅਤੇ ਫਿਰ ਤੁਸੀਂ ਠੀਕ ਹੋ ਜਾਵੋਂਗੇ। ਕਿਉਂਕਿ ਕਦੇ ਕਦਾਂਈ ਦਵਾਈ ਵੀ ਤੁਹਾਡੇ ਸਰੀਰ ਨੂੰ ਹੋਰ ਕਮਜ਼ੋਰ ਅਤੇ ਦੂਜੇ ਕਿਸਮਾਂ ਦੇ ਖੇਤਰਾਂ ਵਿਚ ਬਦਤਰ ਬਣਾਉਂਦੀ ਹੈ । ਸੋ ਜੇਕਰ ਤੁਸੀਂ ਫੇਫੜ‌ਿਆਂ ਦਾ ਇਲਾਜ਼ ਕਰਦੇ ਹੋ, ਸ਼ਾਇਦ ਦਵਾਈ ਤੁਹਾਡੇ ਜਿਗਰ ਨੂੰ ਨੁਕਸਾਨ ਪਹੁੰਚਾਏਗੀ, ਮਿਸਾਲ ਵਜੋਂ ਇਸ ਤਰਾਂ; ਜਾਂ ਤੁਹਾਡੇ ਦਿਲ ਨੂੰ ਪ੍ਰੇਸ਼ਾਨ ਕਰੇਗੀ; ਜਾਂ ਖੂਨ ਦੇ ਗਤਲੇ ਅਤੇ ਬਲਾਕ ਦਾ ਕਾਰਨ ਬਣੇਗੀ ਅਤੇ ਇਹੋ ਜਿਹਾ ਕੁਝ। ਬਸ ਉਵੇਂ ਜਿਵੇਂ ਹੁਣ ਉਨਾਂ ਨੇ ਮੰਨਿਆ ਹੈ ਕਿ ਉਨਾਂ ਦੀ ਵੈਕਸੀਨ, ਐਸਟਰਾਜ਼ੈਨੇਕਾ, ਵਿਚ ਇਕ ਹਾਨੀਕਾਰਕ ਪਦਾਰਥ ਸੀ ਜਿਸ ਨਾਲ ਲੋਕਾਂ ਦਾ ਖੂੰਨ ਜੰਮ ਜਾਂਦਾ ਹੈ। ਇਸ ਦਾ ਭਾਵ ਹੇ ਖੂਨ ਚੰਗੀ ਤਰਾਂ ਨਹੀਂ ਚਲ ਸਕਦਾ। ਸੋ, ਜੇਕਰ ਖੂਨ ਚੰਗੀ ਤਰਾਂ ਨਹੀਂ ਚਲ ਸਕਦਾ, ਫਿਰ ਤੁਸੀਂ ਜ਼ਲਦੀ ਹੀ ਮਰ ਜਾਵੋਂਗੇ। ਅਤੇ ਇਕ ਵਾਰ, ਇਕ ਡਾਕਟਰ ਨੇ, ਪੂਰੀ ਹਿੰਮਤ ਨਾਲ, ਉਸ ਨੇ ਲੋਕਾਂ ਨੂੰ ਕਿਹਾ ਕਿ ਵੈਕਸੀਨ ਤੁਹਾਨੂੰ ਦੋ, ਤਿੰਨ ਸਾਲਾਂ ਵਿਚ ਮਾਰ ਦੇਵੇਗੀ। ਅਤੇ ਬਹੁਤ ਸਾਰੇ ਲੋਕ ਦੋ, ਤਿੰਨ ਸਾਲਾਂ ਵਿਚ ਮਰ ਗਏ ਖੂਨ ਦੇ ਗਤਲ‌ਿਆਂ ਦੇ ਕਾਰਨ।

Excerpt from an interview with Prof. Dr. Dolores Cahill on Asia Pacific Today – May 21, 2021: ਸੋ ਸਚਮੁਚ ਜੋ ਇਹ ਹੈ, ਲੋਕ ਜਿਹੜੇ ਇਹ ਟੀਕੇ ਲਗਾ ਰਹੇ ਹਨ ਜੋ ਉਹ ਸੋਚਦੇ ਹਨ ਕਿ ਉਨਾਂ ਦੇ ਇਮਿਊਨ ਸਿਸਟਮ ਨੂੰ ਉਤੇਜਿਤ ਕੀਤਾ ਜਾ ਰਿਹਾ ਹੈ, ਤਾਂਕਿ ਉਹ ਸੁਰਖਿਅਤ ਹੋਣਗੇ। ਪਰ ਅਸਲ ਵਿਚ, ਕਿਉਂ ਇਹਨਾਂ mRNA ਟੀਕਿਆਂ ਜਾਂ ਵੈਕਸੀਨਾ ਵਿਚੋਂ ਕੋਈ ਵੀ ਲਾਏਸਿੰਸ ਨਹੀਂ ਕੀਤਾ ਗਿਆ ਸੀ ਇਸ ਕਰਕੇ ਹੈ ਕਿਉਂਕਿ ਇਹ mRNA ਅਸਲ ਵਿਚ ਇਮਿਊਨ ਸਿਸਟਮ ਨੂੰ ਇਕ ਵਾਇਰਸ ਤੋਂ ਸੁਰਖਿਅਤ ਰਖਣ ਲਈ ਨਹੀਂ ਹੈ, ਪਰ ਅਸਲ ਵਿਚ ਤੁਹਾਡੇ ਆਪਣੇ ਇਮਿਊਨ ਸਿਸਟਮ ਨੂੰ ਤੁਹਾਡੇ ਆਪਣੇ ਸਰੀਰ ਉਤੇ ਬਹੁਤ ਤੇਜ਼ੀ ਨਾਲ ਮੋੜਦਾ ਹੈ। ਸੋ ਅਸਲ ਵਿਚ mRNA ਬਿਮਾਰੀ ਨੂੰ ਵਧਾਉਂਦਾ ਹੈ। ਇਹ ਬਿਮਾਰੀ ਨੂੰ ਵਧਾਉਂਦਾ, ਉਤੇਜਿਤ ਕਰਦਾ ਹੈ। mRNA ਇਮਿਊਨ ਸਿਸਟਮ ਨੂੰ ਵਾਇਰਲ ਪ੍ਰੋਟੀਨ ਦੇ ਵਿਰੁਧ ਉਤੇਜਿਤ ਕਰਦਾ ਹੈ। ਉਹ ਲੋਕਾਂ ਨੂੰ ਜਿਨਾਂ ਨੂੰ ਟੀਕਾ ਲਗਾਇਆ ਜਾਂਦਾ ਹੈ ਇਕ ਜੈਨੈਟਿਕ ਤੌਰ ਤੇ ਸੋਧੇ ਹੋਏ ਜੀਵ ਵਿਚ ਦੀ ਬਦਲ ਦਿੰਦਾ ਹੈ। ਤੁਸੀਂ ਇਕ ਵਾਇਰਲ ਪ੍ਰੋਟੀਨ ਬਣਾ ਰਹੇ ਹੋ। ਤੁਹਾਡਾ ਇਮਿਊਨ ਸਿਸਟਮ ਵਾਇਰਲ ਪ੍ਰੋਟੀਨ ਤੋਂ ਛੁਟਕਾਰਾ ਪਾਉਣ ਲਈ ਲਖਾਂ ਹੀ ਸਾਲਾਂ ਤੋਂ ਵਿਕਸਤ ਹੋਇਆ ਹੈ। ਵਾਇਰਲ ਪ੍ਰੋਟੀਨ ਤੁਹਾਡੇ ਸੈਲ਼ਾਂ ਅਤੇ ਤੁਹਾਡੇ ਅੰਗਾਂ ਵਿਚ ਏਕੀਕ੍ਰਿਤ ਕਰ ਸਕਦਾ ਹੈ ਤਾਂਕਿ ਤੁਹਾਡਾ ਆਪਣਾ ਇਮਿਊਨ ਸਿਸਟਮ ਹਮਲਾ ਕਰਨਾ ਸ਼ੁਰੂ ਕਰ ਦਿੰਦਾ ਹੈ। ਹੁਣ, ਇਹ ਨਿਰਭਰ ਕਰਦਾ ਹੈ ਤੁਸੀਂ ਕਿਵੇਂ ਪ੍ਰਤਿਕ੍ਰਿਆ ਕਰਦੇ ਹੋ, ਜੋ ਸ਼ਾਇਦ ਇਸ ਦੇ ਅਨੁਸਾਰ ਹੈ ਕਿ ਤੁਸੀਂ ਕਿਤਨੀ ਵਾਰ ਵੈਕਸੀਨ ਵਿਚ ਜੋ ਵੀ ਛੂਤ ਦੇ ਏਜੰਟ ਦਾ ਸਾਹਮੁਣਾ ਕਰਦੇ ਹੋ, ਜਾਂ ਜੇਕਰ ਤੁਹਾਨੂੰ ਪਹਿਲਾਂ ਟੀਕਾ ਲਗਾਇਆ ਗਿਆ , ਤੁਸੀਂ ਇਕ ‌ਇਮਿਊਨ ਪ੍ਰਤਿਕ੍ਰਿਆ ਟੀ- ਅਤੇ ਬੀ-ਸੈਲ ਬਣਾਉਂਗੇ ਅਤੇ ਉਹ ਵਾਇਰਲ ਪ੍ਰੋਟੀਨ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰਨਗੇ। ਜੇਕਰ ਵਾਇਰਲ ਪ੍ਰੋਟੀਨ ਤੁਹਾਡੇ ਦਿਲ ਵਿਚ ਹੈ, ਜਾਂ ਤੁਹਾਡੀ ਤਿਲੀ ਜਾਂ ਤੁਹਾਡੀ ਪੈਨਕ੍ਰੀਅਸ ਵਿਚ, ਜਾਂ ਤੁਹਾਡੇ ਫੇਫੜ‌ਿਆਂ ਵਿਚ ਹੈ, ਤੁਹਾਡਾ ਇਮਿਊਨ ਸਿਸਟਮ ਤੁਹਾਡੇ ਆਪਣੇ ਸੈਲਾਂ ਤੇ ਹਮਲਾ ਕਰੇਗਾ। ਜਦੋਂ ਇਸ ਦਾ ਸਾਹਮੁਣਾ ਕਰਦੇ ਹੋ, ਤੁਸੀਂ ਬਹੁਤ ਜ਼ਲਦੀ ਹੀ ਗੰਭੀਰ ਥਕਾਵਟ ਵਿਚ ਚਲੇ ਜਾਵੋਂਗੇ, ਅਤੇ ਫਿਰ ਤੁਸੀਂ ਥਕ ਜਾਵੋਂਗੇ। ਤੁਹਾਡੇ ਅੰਗ ਫੇਲ ਹੋਣਾ ਸ਼ੁਰੂ ਕਰ ਦੇਣਗੇ, ਅਤੇ ਫਿਰ ਤੁਸੀਂ ਜਾਓਗੇ। ਤੁਸੀਂ ਇਕ ਵਿਆਕਤੀ ਵਜੋਂ ਪੇਸ਼ ਆਉਂਗੇ ਜੋ ਸੈਪਸਿਸ ਵਿਚ ਹੋਵੇ ਜਾਂ ਅਸਲ ਵਿਚ ਮਰ ਰਿਹਾ ਹੈ।

ਮੈਂ ਪਿਛਲੇ ਸਾਲ ਕਿਹਾ ਸੀ, ਲੋਕਾਂ ਨੂੰ ਇਹ ਨਹੀਂ ਲੈਣਾ ਚਾਹੀਦਾ। ਮੇਰੇ ਖਿਆਲ ਵਿਚ ਸੰਸਾਰ ਵਿਚ ਕਲੀਨੀਕਲ ਟਰਾਇਲਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਕਿਉਂਕਿ ਦਹਾਕਿਆਂ ਤੋਂ, ਜੇਕਰ ਤੁਹਾਡੇ ਕੋਲ ਕਲੀਨੀਕਲ ਟਰਾਇਲ ਵਿਚ ਮੌਤ ਅਤੇ ਮਾੜੀਆਂ ਘਟਨਾਵਾਂ ਵਾਪਰਦੀਆਂ ਹਨ, ਸਮੁਚੇ ਸੰਸਾਰ ਵਿਚ, ਉਨਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਆਇਰਲੈਂਡ ਵਿਚ ਸਿਰਫ ਇਕੋ ਕੈਅਰ ਹੋਮ ਵਿਚ, ਜਨਵਰੀ 20 ਵਿਚ, 51 ਲੋਕਾਂ ਨੂੰ ਟੀਕਾ ਲਗਾਇਆ ਸੀ ਅਤੇ ਪੰਜ ਹਫਤਿਆਂ ਦੇ ਅੰਦਰ 51 ਵਿਚੋਂ 26 ਦੀ ਮੌਤ ਹੋ ਗਈ। ਸੋ, ਸੰਸਾਰ ਭਰ ਵਿਚ, ਇਕ ਆਮ ਕਲੀਨੀਕਲ ਟ੍ਰਾਇਲ ਵਿਚ, ਉਥੇ ਇਕ ਸੰਕੇਤ ਹੋਵੇਗਾ। ਅਸੀਂ ਜਾਣਦੇ ਹਾਂ ਕਿ ਬਰਲਿਨ ਵਿਚ ਇਕ ਕੈਅਰ ਹੋਮ ਵਿਚ ਪਹਿਲੇ ਟੀਕੇ ਤੋਂ ਅਠ ਲੋਕਾਂ ਦੀ ਮੌਤ ਹੋ ਗਈ । 31 ਲੋਕਾਂ ਵਿਚੋਂ 19 ਲੋਕਾਂ ਦੀ ਉਸੇ ਕੈਅਰ ਹੋਮ ਵਿਚ ਕੁਲ ਮਿਲਾਕੇ ਦੋ ਟੀਕਿਆਂ ਤੋਂ ਬਾਅਦ ਮੌਤ ਹੋ ਗਈ। ਸੋ ਬਸ ਸਿਰਫ ਦੋ ਕੈਅਰ ਘਰਾਂ ਵਿਚ, ਟੀਕੇ ਤੋਂ ਬਾਅਦ ਦੋ ਤੋਂ ਲੈਕੇ ਪੰਜ ਹਫ‌ਤਿਆਂ ਦੇ ਅੰਦਰ ਸਾਡੇ ਕੋਲ ਸਿਧੇ ਤੌਰ ਤੇ 57 ਮੌਤਾਂ ਹਨ। ਸੋ, ਕੀ ਹੋ ਰਿਹਾ ਹੈ? ਅਤੇ ਉਹ ਲੋਕ ਮਰ ਰਹੇ ਹਨ ਕਿਉਂਕਿ ਇਮਿਊਨ ਸਿਸਟਮ ਨੂੰ ਉਤੇਜਿਤ ਕੀਤਾ ਜਾ ਰਿਹਾ ਹੈ ਅਤੇ ਉਸ ਨਾਲ ਉਹ ਗੰਭੀਰ ਤੌਰ ਤੇ ਬਿਮਾਰ ਹੋ ਜਾਂਦੇ ਹਨ ਅਤੇ ਹਫਤਿਆਂ ਅੰਦਰ ਮਰ ਜਾਂਦੇ ਹਨ। ਪਰ ਜਵਾਨ ਲੋਕ ਮਹੀਨਿਆਂ ਦੇ ਅੰਦਰ, ਜਾਂ ਸਾਲਾਂ ਦੇ ਅੰਦਰ ਮਰ ਜਾਣਗੇ। ਮੈਂ ਕਹਾਂਗਾ ਕਿ ਉਨਾਂ ਦੀ ਜੀਵਨ ਦੀ ਸੰਭਾਵਨਾ ਕਾਫੀ ਘਟ ਕੀਤੀ ਜਾਵੇਗੀ। ਇਥੋਂ ਤਕ ਲੋਕ ਜੋ 30, 40, 50 ਦੇ ਦਹਾਕਿਆਂ ਵਿਚ ਹਨ। ਕਿਸੇ ਨੂੰ ਇਹ mRNA ਹੋਰ ਨਹੀਂ ਲੈਣੇ ਚਾਹੀਦੇ।

ਸੋ ਇਹ ਵਿਚਾਰੇ ਲੋਕ ਹਨ। ਬਹੁਤ ਸਾਰੇ ਲੋਕ ਵੈਕਸੀਨ ਲੈਣ ਦੀ ਹਿੰਮਤ ਨਹੀਂ ਕਰਦੇ ਸੀ ਕਿਉਂਕਿ ਉਹ ਇਹਦੇ ਬਾਰੇ ਜਾਣਦੇ ਸੀ। ਉਨਾਂ ਨੇ ਵੈਕਸੀਨ ਲੈਣ ਤੋਂ ਇਨਕਾਰ ਕਰ ਦਿਤਾ, ਅਤੇ ਫਿਰ ਸਰਕਾਰ ਨੇ ਉਨਾਂ ਨੂੰ ਬਰਖਾਸਤ ਕੀਤਾ, ਜਾਂ ਉਨਾਂ ਨੂੰ ਕੰਮ ਕਰਨ ਨਹੀਂ ਦਿਤਾ। ਉਨਾਂ ਦੇ ਬੌਸ ਨੇ ਉਨਾਂ ਨੂੰ ਕੰਮ ਨਹੀਂ ਕਰਨ ਦਿਤਾ, ਅਤੇ ਉਨਾਂ ਦਾ ਪ੍ਰੀਵਾਰ ਭੁਖੇ ਅਤੇ ਗਰੀਬ ਹੋ ਗਏ। ਸੋ ਜੇਕਰ ਉਹ ਉਨਾਂ ਨੂੰ ਵੈਕਸੀਨ ਦੁਆਰਾ ਨਹੀਂ ਮਾਰਦੇ, ਉਹ ਉਨਾਂ ਨੂੰ ਬਰਖਾਸਤ ਕਰਨ ਦੁਆਰਾ ਮਾਰਦੇ ਹਨ। ਉਸ ਸਮੇਂ, ਓਹ, ਮੇਰਾ ਦਿਲ, ਹਰ ਰੋਜ਼, ਪ੍ਰੇਸ਼ਾਨ ਸੀ। ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ ਸੀ। ਓਹ ਮੇਰੇ ਰਬਾ।

ਸੋ, ਬਹੁਤ ਸਾਰੇ ਬੁਧਾਂ ਨੇ ਇਸ ਭੌਤਿਕ ਸਰੀਰ ਨੂੰ ਹੋਰ ਪਵਿਤਰ ਪਿਆਰ, ਬੁਧੀ, ਗਿਆਨ, ਆਈ ਕਿਊ, ਦਇਆ, ਹਮਦਰਦੀ, ਅਤੇ ਸੰਵੇਦਨਸ਼ੀਲਤਾ ਨਾਲ ਆਸ਼ੀਰਵਾਦ ਦਿਤਾ। ਇਹ ਇਸ ਸਰੀਰ ਨੂੰ ਇਤਨਾ ਸੰਵੇਦਨਸ਼ੀਲ, ਬਹੁਤ ਜਿਆਦਾ ਸੰਵੇਦਨਸ਼ੀਲ ਮਹਿਸੂਸ ਕਰਵਾਉਂਦਾ ਹੈ। ਮੈਂ ਹਰ ਰੋਜ਼ ਰੋ ਸਕਦੀ; ਹਰ ਵਾਰ ਮੈਂ ਕੁਝ ਦੁਖ ਦੇਖਦੀ ਹਾਂ, ਮੈਂ ਹਰ ਸਮੇਂ ਰੋਂਦੀ ਹਾਂ। ਸਿਰਫ ਹੰਝੂ ਹੀ ਨਹੀਂ, ਪਰ ਅੰਦਰ ਦਿਲੋਂ; ਇਹ ਦਿਲ ਤੋਂ ਰੋਂਣਾ ਹੈ, ਅਤੇ ਇਹ ਬਹੁਤ ਦਰਦਨਾਕ ਹੈ। ਇਹ ਕਿਸੇ ਕਿਸਮ ਦਾ ਨਰਕ ਹੈ, ਮੈਂ ਇਹ ਤੁਹਾਨੂੰ ਕਹਿ ਸਕਦੀ ਹਾਂ। ਇਹ ਸੁਹਾਵਣਾ ਨਹੀਂ ਹੈ। ਨਹੀਂ। ਅਤੇ ਤੁਹਾਡੇ ਤੋਂ ਸਭ ਚੀਜ਼ ਖੋਹੀ ਜਾਂਦੀ ਹੈ। ਸਿਰਫ ਇਹੀ ਨਹੀਂ, ਪਰ ਤੁਹਾਡੇ ਕੋਲ ਇਕ ਘਰ ਹੈ; ਤੁਸੀਂ ਨਹੀਂ ਰਹਿ ਸਕਦੇ। ਤੁਹਾਡੇ ਕੋਲ ਇਕ ਕਾਰ ਹੈ; ਤੁਸੀਂ ਇਸਦੀ ਵਰਤੋਂ ਨਹੀਂ ਕਰ ਸਕਦੇ। ਤੁਹਾਡੇ ਕੋਲ ਇਕ ਬੈਂਕ ਖਾਤਾ ਹੈ; ਉਹ ਤੁਹਾਨੂੰ ਪੈਸੇ ਵਰਤੋਂ ਕਰਨ ਨਹੀਂ ਦਿੰਦੇ। ਭਾਵੇਂ ਬਸ ਚੈਰੀਟੀ ਨੂੰ ਦੇਣ ਲਈ ਉਹ ਤੁਹਾਨੂੰ ਨਹੀਂ ਲੈਣ ਦਿੰਦੇ। ਉਹ ਸਭ ਕਿਸਮ ਦੇ ਬਹਾਨੇ ਲਭ ਲੈਂਦੇ ਹਨ। ਕੋਈ ਵੀ ਚੀਜ਼ ਜੋ ਤੁਹਾਨੂੰ ਕੁਝ ਆਰਾਮ ਅਤੇ ਸੁਖ ਦਿੰਦਾ ਹੈ ਜਿਵੇਂ ਤੁਹਾਡਾ ਕੁਤਾ-ਵਿਆਕਤੀ, ਪੰਛੀ-ਵਿਆਕਤੀ ਆਦਿ, ਬਿਲਕੁਲ ਕੋਈ ਵੀ ਚੀਜ਼, ਤੁਹਾਡੇ ਤੋਂ ਵਖ ਕੀਤੀ ਜਾਵੇਗੀ! ਤੁਹਾਨੂੰ ਉਦਾਸੀ ਵਿਚ ਛਡਿਆ ਜਾਵੇਗਾ, ਆਪਣੇ ਪਾਲਤੂ ਜਾਨਵਰਾਂ ਲਈ ਅਫਸੋਸ ਮਹਿਸੂਸ ਕਰਦੇ, ਜਿਨਾਂ ਨੂੰ ਤੁਸੀਂ ਇਤਨਾ ਪਿਆਰ ਕਰਦੇ ਹੋ, ਅਤੇ ਤੁਹਾਡੇ ਨਾਲ ਹੋਣਾ ਇਤਨਾ ਪਸੰਦ ਕਰਦੇ ਹਨ!

ਕੁਝ ਮੂਰਖ ਸਿਸਟਮ। ਅਤੇ ਫਿਰ ਉਹ ਕਹਿੰਦੇ ਹਨ, "ਕੌਮਿਉਨਿਸਟ ਬਹੁਤ ਨਿਯੰਤਰਣ ਕਰਨ ਵਾਲੇ ਹਨ।" ਕੌਣ ਗਲ ਕਰ ਰਿਹਾ ਹੈ? ਕੌਣ ਕੌਮਿਉਨਿਸਟ ਕੰਟ੍ਰੋਲ ਬਾਰੇ ਗਲ ਕਰ ਰਿਹਾ ਹੈ? ਤੁਸੀਂ ਕੌਮਿਉਨਿਸਟ ਨੂੰ ਦੋਸ਼ ਨਹੀਂ ਦੇ ਸਕਦੇ “无神论” ਹੋਣ ਲਈ - ਕੋਈ ਵਿਸ਼ਵਾਸ਼ ਨਹੀਂ, ਕੋਈ ਧਰਮ ਨਹੀਂ। ਕਿਉਂਕਿ ਜੇਕਰ ਤੁਸੀਂ ਦੇਖ ਸਕਦੇ ਹੋ ਜੇਕਰ ਹਰ ਇਕ ਦੇਖ ਸਕਦਾ ਸਾਰੇ ਭਿਕਸ਼ੂ ਇਜਕ ਦੂਜੇ ਨਾਲ ਸ਼ੁਹਰਤ ਅਤੇ ਦੌਲਤ ਲਈ ਝਗੜਾ ਕਰ ਰਹੇ ਹਨ, ਜਿਵੇਂ ਇਕ ਦੂਜੇ ਨੂੰ "ਦੰਦੀ ਵਢ" ਰਹੇ ਹਨ ਸਿਰਫ ਭੌਤਿਕ ਲਾਭ ਲਈ, ਹੋਰ ਅਨੁਯਾਈਆਂ ਲਈ, ਬਿਹਤਰ ਮੰਦਰਾਂ ਲਈ, ਬਿਹਤਰ ਕਾਰਾਂ ਲਈ, ਜਾਂ ਵਧੇਰੇ ਮਹਿੰਗੀਆਂ ਘੜੀਆਂ ਲਈ, ਮਿਸਾਲ ਵਜੋਂ ਇਸ ਤਰਾਂ, ਅਤੇ ਸਾਰਾ ਸਮਾਂ ਇਕ ਦੂਜੇ ਨੂੰ "ਦੰਦੀ ਵਢ" ਰਹੇ ਹਨ, ਫਿਰ ਲੋਕ ਕਿਵੇਂ ਵਿਸ਼ਵਾਸ਼ ਕਰ ਸਕਦੇ ਹਨ ਕਿ ਬੁਧ ਮੌਜ਼ੂਦ ਹੈ? ਜੇਕਰ ਤੁਸੀਂ ਬੁਧ ਦੇ ਪੈਰੋਕਾਰ ਹੋ ਅਤੇ ਉਹ ਕਰਦੇ ਹੋ, ਫਿਰ ਲੋਕ, ਬਿਨਾਂਸ਼ਕ, ਵਿਸ਼ਵਾਸ਼ ਕਰਨਾ ਔਖਾ ਹੋਵੇਗਾ, ਵਿਸ਼ਵਾਸ਼ ਰਖਣਾ ਅਤੇ ਮੰਦਰ ਨੂੰ ਜਾਂਦੇ ਰਹਿਣਾ। ਇਹ ਇਕ ਦੂਜੇ ਨੂੰ ਪ੍ਰਭਾਵਿਤ ਕਰਦਾ ਹੈ। ਭਾਵੇਂ ਜੇਕਰ ਇਕ ਮੰਦਰ ਮਾੜਾ ਹੋਵੇ, ਉਹ ਸੋਚਦੇ ਹਨ ਦੂਜੇ ਮੰਦਰ ਸ਼ਾਇਦ ਸਮਾਨ ਹਨ; ਇਕ ਜਾਂ ਦੋ ਭਿਕਸ਼ੂ ਮਾੜੇ ਹਨ, ਅਤੇ ਉਹ ਸੋਚਦੇ ਹਨ ਸਾਰੇ ਭਿਕਸ਼ੂ ਸ਼ਕੀ ਸੂਚੀ ਵਿਚ ਹਨ ਕਿਵੇਂ ਵੀ।

ਅਤੇ ਜੇਕਰ ਉਹ ਪਾਦਰੀ ਉਚੇ ਅਹੁਦਿਆਂ ਵਿਚ, ਵੈਟੀਕਨ ਤੋਂ ਹੇਠਾਂ, ਔਰਤਾਂ, ਬਚਿਆਂ, ਮਾਸੂਮਾਂ, ਅਤੇ ਆਦਮੀਆਂ ਦਾ ਵੀ ਬਲਾਤਕਾਰ ਕਰਦੇ ਰਹਿਣ, ਫਿਰ ਲੋਕ ਇਕ ਗੜਬੜ, ਤਣਾਅ ਵਿਚ ਅਤੇ ਦੁਖੀ ਸੰਸਾਰ ਵਿਚ, ਕਿਸੇ ਚਰਚ ਵਿਚ, ਕਿਸੇ ਪਾਦਰੀ ਵਿਚ ਪਨਾਹ ਕਿਵੇਂ ਲਭ ਸਕਦੇ ਹਨ? ਕੁਝ ਛਡ ਗਏ ਕਿਉਂਕਿ ਉਹ ਪ੍ਰਮਾਤਮਾ ਜਾਂ ਭਗਵਾਨ ਈਸਾ ਵਿਚ ਹੋਰ ਵਿਸ਼ਵਾਸ਼ ਜਾਂ ਤਾਕਤ ਜ਼ਾਰੀ ਰਖਣ ਲਈ ਹਿੰਮਤ ਨਹੀਂ ਲਭ ਸਕਦੇ । ਅਤੇ ਫਿਰ ਉਹ ਇਕ ਦੂਜੇ ਨੂੰ ਦੋਸ਼ ਦਿੰਦੇ ਹਨ ਕਿਉਂਕਿ ਦੂਜੇ ਵਿਆਕਤੀ "ਚੰਗੇ ਨਹੀਂ" ਹਨ, ਅਤੇ ਉਹ ਵਿਆਕਤੀ "ਵਧੇਰੇ ਪਵਿਤਰ" ਹੈ।

ਸਿਰਫ ਮਾੜੇ ਭਿਕਸ਼ੂਆਂ ਨੂੰ ਹੀ ਬਦਨਾਮ ਨਹੀਂ ਕੀਤਾ ਜਾ ਰਿਹਾ ਅਤੇ ਪਤਿਤ ਕੀਤਾ ਜਾਂ ਦੋਸ਼ੀ ਠਹਿਰਾਇਆ ਜਾ ਰਿਹਾ ਪਰ ਇਥੋਂ ਤਕ ਚੰਗੇ ਭਿਕਸ਼ੂਆਂ ਨੂੰ ਵੀ। ਭਾਵੇਂ ਜੇਕਰ ਤੁਸੀਂ ਪਵਿਤਰ ਅਤੇ ਚੰਗੇ ਹੋ, ਫਿਰ ਤੁਸੀਂ ਵੀ ਇਕ ਜੋਖਮ ਵਾਲੀ ਸਥਿਤੀ ਵਿਚ ਹੋ, ਇਕ ਬਹਾਨਾ ਹੈ ਬਦਨਾਮ ਕੀਤੇ ਜਾਣ ਲਈ ਅਤੇ/ਜਾਂ "ਮਾਰੇ" ਜਾਣ ਲਈ। ਇਕ ਦੂਜੇ ਨੂੰ ਬਦਨਾਮੀ, ਝਿੜਕਣਾ, ਗਾਲਾਂ ਕਢਣੀਆਂ, ਜਾਂ ਅਫਵਾਹਾਂ ਦੁਆਰਾ "ਮਾਰ‌ਿਆ ਜਾਂਦਾ", ਸਭ ਕਿਸਮ ਦੀਆਂ ਚੀਜ਼ਾਂ। ਅਤੇ ਅਜਕਲ, ਇਹ ਇਥੋਂ ਤਕ ਬਦਤਰ ਹੈ, ਕਿਉਂਕਿ ਉਨਾਂ ਕੋਲ ਇੰਟਰਨੈਟ ਹੈ। ਉਹ ਕੋਈ ਵੀ ਚੀਜ਼ ਕਹਿ ਸਕਦੇ ਹਨ। ਇਹ ਬਹੁਤ ਮੁਸ਼ਕਲ ਹੈ ਸਾਬਤ ਕਰਦੇ ਰਹਿਣਾ, ਟਰੈਕ ਕਰਦੇ ਰਹਿਣਾ, ਅਤੇ ਆਪਣੇ ਆਪ ਸਮਝਾਉਣ ਦੀ ਕੋਸ਼ਿਸ਼ ਕਰਨੀ। ਮੈਂ ਪੀੜਤਾਂ ਵਿਚੋਂ ਇਕ ਹਾਂ, ਸੋ ਮੈਂ ਇਹ ਚੰਗੀ ਤਰਾਂ ਜਾਣਦੀ ਹਾਂ।

ਮੈਂ ਉਮੀਦ ਕਰਦੀ ਹਾਂ ਵੈਬ ਦੇ ਜੁੰਮੇਵਾਰ ਹਮੇਸ਼ਾਂ ਇਸ ਨੂੰ ਗੈਰ-ਸਿਹਤਮੰਦ ਚੀਜ਼ਾਂ ਤੋਂ ਸਾਫ ਕਰਨ ਵਿਚ ਹਮੇਸ਼ਾਂ ਚੌਕਸ ਰਹਿਣਗੇ ਜਿਵੇਂ ਸ਼ੈਤਾਨਾਂ ਵਰਗੇ ਪਵਿਤਰ ਹੋਣ ਦਾ ਢੌਂਗ ਕਰਦੇ , ਅਸਲੀ ਦੇ ਨਾਲ ਲੜਦੇ ਕਿਉਂਕਿ ਉਹ ਨਿਰਦੋਸ਼ ਲੋਕਾਂ ਦੇ ਦਿਮਾਗਾਂ ਨੂੰ ਉਲਝਾਉਣਾ ਚਾਹੁੰਦੇ ਹਨ ਜਾਂ ਉਨਾਂ ਅਯੋਗ ਬਾਲਗ ਬੈਡਰੂਮ ਦੀਆਂ ਕਹਾਣੀਆਂ ਆਦਿ ਨਾਲ..., ਸਾਡੇ ਸੰਸਾਰ ਨੂੰ ਚੰਗੇ ਵਾਈਬਸ ਨਾਲ ਕਾਇਮ ਰਖਣ ਲਈ, ਨਿਰਦੋਸ਼ ਬੇਸਹਾਰੇ ਬਚ‌ਿਆਂ ਦੀ ਸਭ ਪਾਸਿਆਂ ਤੋਂ ਨੁਕਸਾਨ ਤੋਂ ਬਚਾਉਣ ਦੀ ਰਖਿਆ ਕਰਨ ਲਈ। ਜਿਵੇਂ ਕਿ ਮੈਂ ਹੁਣੇ ਖੋਜਿਆ ਹੈ ਹਾਲ ਹੀ ਵਿਚ ਇਹ ਬਹੁਤ ਸੌਖਾ ਹੈ ਵੈਬ ਉਤੇ ਕੋਈ ਵੀ ਚੀਜ਼ ਨੂੰ ਲਭਣਾ ਇਕ ਬਿਨਾਂ-ਸਿਮ, ਪੁਰਾਣੇ ਆਈਫੋਨ ਦੇ ਨਾਲ!!

ਉਹ ਕੁਝ ਵੀ ਕਹਿ ਸਕਦੇ ਹਨ। ਅਤੇ ਤੁਸੀਂ ਨਹੀਂ ਜਾਣਦੇ ਉਹ ਕਾਹਦੇ ਬਾਰੇ ਗਲ ਕਰ ਰਹੇ ਹਨ, ਭਾਵੇਂ ਉਹ ਤੁਹਾਡੇ ਨਾਮ ਦਾ ਜ਼ਿਕਰ ਕਰਦੇ ਹਨ। ਬਸ ਇਸ ਤਰਾਂ। ਸੋ, ਇਹ ਬਹੁਤ ਮੁਸ਼ਕਲ ਹੈ ਇਥੋਂ ਤਕ ਵਿਸ਼ਵਾਸ਼ੀਆਂ ਕੋਲ ਕਾਫੀ ਸ਼ਾਂਤੀ, ਸਮਾਂ, ਧੀਰਜ਼ ਅਤੇ ਸ਼ਾਂਤੀ ਹੋਣੀ ਤਾਂਕਿ ਜਾ ਕੇ ਅਤੇ ਅਸਲੀ ਚੰਗੇ ਭਿਕਸ਼ੂਆਂ, ਪਵਿਤਰ ਪਾਦਰੀਆਂ ਨੂੰ ਲਭ ਸਕਣ ਪਨਾਹ ਲੈਣ ਲਈ, ਵਿਸ਼ਵਾਸ਼ ਕਰਨ ਲਈ, ਉਨਾਂ ਨੂੰ ਧਾਰਮਿਕਤਾ ਵਿਚ ਅਗਵਾਈ ਕਰਨ ਲਈ, ਇਹਦੇ ਬਾਰੇ ਗਲ ਤਾਂ ਪਾਸੇ ਰਹੀ ਨਿਰਵਾਣ, ਬੁਧ ਦੀ ਧਰਤੀ । ਵਿਸ਼ਵਾਸ਼ੀਆਂ ਲਈ, ਇਹ ਉਨਾਂ ਲਈ ਮੁਸ਼ਕਲ ਹੈ ਫੈਂਸਲਾ ਲੈਣਾ ਕਿਹੜਾ ਪਾਦਰੀ ਸਚਮੁਚ ਭਰੋਸੇਯੋਗ ਹੈ ਕਿਉਂਕਿ ਬਹੁਤ ਸਾਰੇ ਸੌਆਂ ਹੀ ਹਜ਼ਾਰਾਂ ਦੇ ਬਚ‌ਿਆਂ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਹੈ, ਅਤੇ ਔਰਤਾਂ ਨਾਲ ਬਲਾਤਕਾਰ ਕੀਤਾ ਜਾ ਰਿਹਾ ਹੈ; ਕਿਸ਼ੋਰ ਮੁੰਡ‌ਿਆਂ ਨਾਲ ਚਰਚ ਵਿਚ ਅਤੇ ਕਿਤੇ ਵੀ ਬਲਾਤਕਾਰ ਕੀਤਾ ਜਾ ਰਿਹਾ ਹੈ।

Photo Caption: ਝੁਕਣਾ ਇਕ ਨਿਜੀ-ਬਚਾਅ ਹੈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (8/10)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-19
472 ਦੇਖੇ ਗਏ
2024-11-19
161 ਦੇਖੇ ਗਏ
34:08
2024-11-18
193 ਦੇਖੇ ਗਏ
2024-11-18
212 ਦੇਖੇ ਗਏ
2024-11-18
409 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ