ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਘਟ ਦਰਦ ਅਤੇ ਕਰਮ ਦਾ ਕਾਰਨ ਬਣਦੇ: ਖਾਣ ਲਈ ਪੌਂਦੇ, ਪੰਜ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਅਤੇ ਸਾਡੀ ਸੁਪਰੀਮ ਮਾਸਟਰ ਟੀਵੀ ਉਤੇ ਭਿਕਸ਼ੂਆਂ ਅਤੇ ਭਿਕਸ਼ਣੀਆਂ ਬਾਰੇ ਬਹੁਤ ਸਾਰੇ ਸ਼ੋ ਦਿਖਾਉਂਦੇ ਹਾਂ ਜੋ ਨਹੀਂ ਖਾਂਦੇ। ਇਹ ਅਜ਼ ਕਲ ਆਮ ਹੈ। ਪਰ ਇਹ ਸਭ ਦੀ ਕੋਸ਼ਿਸ਼ ਕਰਨੀ। ਜੇਕਰ ਤੁਸੀਂ ਸਚਮੁਚ ਕੋਸ਼ਿਸ਼ ਕਰਨੀ ਚਾਹੁੰਦੇ ਹੋ, ਤੁਹਾਨੂੰ ਕੁਝ ਮਾਹਰ ਮਾਰਗਦਰਸ਼ਨ ਲਭਣਾ ਜ਼ਰੂਰੀ ਹੈ, ਕੁਝ ਲੋਕ ਜਿਹੜੇ ਜਾਣਦੇ ਹਨ ਇਹ ਕਿਵੇਂ ਕਰਨਾ ਹੈ। ਨਹੀਂ ਤਾਂ, ਬਸ ਸਧਾਰਨ ਭੋਜ਼ਨ ਖਾਓ, ਕਸਰਤ, ਹਰ ਰੋਜ਼ ਕਸਰਤ ਕਰੋ, ਤਾਜ਼ੀ ਹਵਾ ਵਿਚ ਤੁਰੋ, ਮਿਸਾਲ ਵਜੋਂ ਉਸ ਤਰਾਂ। ਅਤੇ ਇਕ ਆਮ ਸਧਾਰਨ ਜਿੰਦਗੀ ਜੀਓ ਘਟ ਤੋਂ ਘਟ ਕਿਸਮ ਦੇ ਭੋਜ਼ਨ ਦੀ ਮਾਤਰਾ ਨਾਲ - ਜਿਤਨਾ ਘਟ ਸੰਭਵ ਹੋਵੇ। ਪਰ ਤੁਹਾਨੂੰ ਧਿਆਨ ਦੇਣਾ ਜ਼ਰੂਰੀ ਹੈ ਜੇਕਰ ਤੁਹਾਡਾ ਸਰੀਰ ਉਸ ਕਿਸਮ ਦੇ ਸੀਮਤ ਸਬਜ਼ੀਆਂ ਅਤੇ ਫਲਾਂ (ਦੀ ਵਿਭਿੰਨਤਾ) ਲਈ ਅਨੁਕੂਲ਼ ਹੈ। […]

ਇਹ ਕਰਮਾਂ ਕਰਕੇ ਨਹੀਂ ਕਿ ਅਸੀਂ ਹੋਰ ਪੌਂਦ‌ਿਆਂ ਨੂੰ ਜਾਂ ਸਬਜ਼ੀਆਂ ਨੂੰ ਨਹੀਂ ਖਾਂਦੇ, ਪਰ ਕਿਉਂਕਿ ਅਸੀਂ ਉਨਾਂ ਨੂੰ ਦੁਖੀ ਨਹੀਂ ਕਰਨਾ ਚਾਹੁੰਦੇ। ਬਸ ਇਹੀ। ਜੇਕਰ ਤੁਸੀਂ ਪੌਂਦਿਆਂ ਨੂੰ ਦਰਦ ਪਹੁੰਚਾਉਣ ਤੋਂ, ਜਾਂ ਉਨਾਂ ਨੂੰ ਪ੍ਰੇਸ਼ਾਨੀ, ਜਾਂ ਨਿਰਾਸਾ, ਜਾਂ ਘਬਰਾਹਟ ਦਾ ਕਾਰਨ ਬਣਨ ਤੋਂ ਪਰਹੇਜ਼ ਕਰਨਾ ਚਾਹੁੰਦੇ ਹੋ, ਫਿਰ ਸੂਚੀ ਵਿਚੋਂ ਤੁਸੀਂ ਸਬਜ਼ੀਆਂ ਦੀ ਚੋਣ ਕਰੋ ਜੋ ਮੈਂ ਤੁਹਾਨੂੰ ਪੜਦੀ ਹਾਂ, ਉਨਾਂ ਨੂੰ ਕੋਈ ਦਰਦ ਨਹੀਂ ਹੈ। ਜਾਂ ਇਥੋਂ ਤਕ ਜੇਕਰ ਉਨਾਂ ਨੂੰ ਹੋਵੇ ਵੀ, ਇਹ ਜਿਵੇਂ ਕੁਝ ਨਹੀਂ। ਪਰ ਉਹ ਜੋ ਮੈਂ ਤੁਹਾਨੂੰ ਪੜ ਕੇ ਦਸਿਆ ਸੀ, ਇਹ ਕੁਝ ਨਹੀਂ। ਬਿਲਕੁਲ ਕੋਈ ਦਰਦ ਨਹੀਂ। ਬਸ ਜੇਕਰ ਤੁਸੀਂ ਇਸ ਤਰੀਕੇ ਨੂੰ ਤਰਜੀਹ ਦਿੰਦੇ ਹੋ। ਤੁਹਾਨੂੰ ਇਹ ਵੇਖਣਾ ਪਵੇਗਾ ਜੇਕਰ ਤੁਹਾਡਾ ਸਰੀਰ ਸੀਮਤ ਸਬਜ਼ੀਆਂ ਅਤੇ ਫਲ ਨਾਲ ਕਾਇਮ ਰਖਿਆ ਜਾ ਸਕਦਾ ਹੈ। ਪਰ ਜਿਆਦਾਤਰ, ਜਿਵੇਂ ਕੇਲੇ, ਉਹ ਵੀ ਇਕ ਪੂਰਨ ਭੋਜ਼ਨ ਹੈ। ਤੁਹਾਡੇ ਭਿਖਸ਼ੂ ਭਰਾਵਾਂ ਵਿਚੋਂ ਇਕ, ਉਹ ਕੋਸਟਾ ਰੀਕਾ ਵਿਚ ਸੀ, ਅਤੇ ਉਸ ਦਾ ਮੁਖ ਭੋਜ਼ਨ ਹਮੇਸ਼ਾਂ ਕੇਲਾ ਹੁੰਦਾ ਸੀ। ਉਹ ਇਸ ਤਰਾਂ ਕਈ ਸਾਲਾਂ ਤਕ ਰਹਿੰਦਾ ਰਿਹਾ। ਪਰ ਹੁਣ ਉਹ ਇਸ ਤਰਾਂ ਹੋਰ ਨਹੀਂ ਰਹਿੰਦਾ, ਕਿਉਂਕਿ ਮੈਂ ਕਾਫੀ ਭੋਜ਼ਨ ਸਪਲਾਈ ਕਰਦੀ ਹਾਂ, ਸਭ ਕਿਸਮ ਦੇ ਭੋਜ਼ਨ। ਠੀਕ ਹੈ ਫਿਰ। ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੇ ਲਈ ਇਕ ਨਵਾਂ ਆਹਾਰ ਲਭਦੇ ਹੋਏ ਅਨੰਦ ਮਾਣੋਂਗੇ, ਜੇਕਰ ਤੁਸੀਂ ਉਹ ਤਰੀਕਾ ਪਸੰਦ ਕਰਦੇ ਹੋ, ਹੌਲੀ ਹੌਲੀ ਚਲੋ, ਅਤੇ ਕੋਸ਼ਿਸ਼ ਕਰੋ।

ਨਹੀਂ ਤਾਂ, ਮੈਂ ਇਕ ਭਿਕਸ਼ੂ ਨੂੰ ਜਾਣਦੀ ਸੀ, ਮੈਂ ਉਸ ਦੇ ਮੰਦਰ ਵਿਚ ਕੁਝ ਸਮੇਂ ਲਈ ਰਹੀ ਸੀ। ਉਹ ਸਿਰਫ ਭੂਰੇ ਚਾਵਲ ਖਾਂਦਾ ਸੀ ਅਤੇ ਤਿਲਾਂ ਦਾ ਪਾਉਡਰ, ਅਤੇ ਪਾਣੀ। ਅਤੇ ਉਹ ਬਹੁਤ ਲੰਮੇਂ ਸਮੇਂ ਤਕ ਜਿੰਦਾ ਰਿਹਾ ਅਤੇ ਮਜ਼ਬੂਤ ਸੀ, ਅਤੇ ਉਹ ਇਕ ਚੀਗੋਂਗ ਗੁਰੂ ਵੀ ਸੀ। ਜੇਕਰ ਤੁਸੀਂ ਉਸ ਦੇ ਗਲੇ ਨੂੰ ਕਟਣ ਲਈ ਇਕ ਚਾਕੂ ਵਰਤੋਂ ਕਰਦੇ - ਤੁਸੀਂ ਨਹੀਂ ਕਟ ਸਕੋਂਗੇ, ਮਿਸਾਲ ਵਜੋਂ। ਬਹੁਤ ਤਾਕਤਵਰ। ਪਰ ਉਹ ਹਰ ਰੋਜ਼ ਅਭਿਆਸ ਕਰਦਾ ਸੀ, ਬਿਨਾਂਸ਼ਕ। ਇਕ ਬੋਧੀ ਭਿਕਸ਼ੂ ਹੋਣ ਤੋਂ ਅਤੇ ਸਭ ਭਿਕਸ਼ੂਆਂ ਦੀਆਂ ਰਸਮਾਂ ਕਰਨ ਤੋਂ ਇਲਾਵਾ, ਉਹ ਹਰ ਰੋਜ਼ ਚੀਗੋਂਗ ਦਾ ਅਭਿਆਸ ਵੀ ਕਰਦਾ ਸੀ। ਅਤੇ ਉਸ ਦੇ ਕੋਲ ਤਾਏਵਾਨ (ਫਾਰਮੋਸਾ) ਵਿਚ ਦੂਜੇ ਲੋਕਾਂ ਨੂੰ ਚੀਗੋਂਗ ਸਿਖਾਉਣ ਲਈ ਇਕ ਸਕੂਲ ਸੀ । ਉਹ ਕੁਝ ਸਾਲ ਪਹਿਲੇ ਹੀ ਗੁਜ਼ਰ ਗਿਆ ਹੈ, ਪਰ ਜਦੋਂ ਉਹ ਜਿੰਦਾ ਸੀ, ਇਹੀ ਸੀ ਸਭ ਜੋ ਉਹ ਖਾਂਦਾ ਸੀ। ਅਤੇ ਮੈਂ ਇਕ ਭਿਕਸ਼ਣੀ ਨੂੰ ਵੀ ਨਿਜ਼ੀ ਤੌਰ ਤੇ ਜਾਣਦੀ ਸੀ; ਮੇਰਾ ਭਾਵ, ਨਿਜ਼ੀ ਤੌਰ ਤੇ, ਮੈਂ ਉਨਾਂ ਨੂੰ ਦੇਖਿਆ ਸੀ। ਇਸ ਭਿਕਸ਼ੂ ਦੀ ਤਰਾਂ, ਮੈਂ ਉਸ ਦੇ ਮੰਦਰ ਵਿਚ ਹੋਰਨਾਂ ਭਿਕਸ਼ੂਆਂ ਅਤੇ ਭਿਕਸ਼ਣੀਆਂ ਨਾਲ ਕੁਝ ਸਮੇਂ ਲਈ ਰਹੀ ਸੀ।

ਮੈਂ ਇਕ ਭਿਕਸ਼ਣੀ ਨੂੰ ਜਾਣਦੀ ਸੀ ਜਿਸ ਨੇ ਕੋਈ ਚੀਜ਼ ਨਹੀਂ ਖਾਧੀ, ਉਹ ਬਸ ਸਿਰਫ ਥੋੜਾ ਜਿਹਾ ਪਾਣੀ ਪੀਂਦੀ ਸੀ। ਪਰ ਉਹ ਪਾਣੀ, ਬਿਨਾਂਸ਼ਕ, ਪਹਿਲੇ ਹੀ ਬੁਧਾਂ ਦੇ ਨਾਵਾਂ ਦੇ ਪਾਠ ਕਰਕੇ ਬਖਸ਼ਿਆ ਗਿਆ ਸੀ ਉਸ ਦੇ ਪੀਣ ਤੋਂ ਪਹਿਲਾਂ। ਉਹ ਵੀ ਪਹਿਲਾਂ ਹੀ ਗੁਜ਼ਰ ਗਈ ਹੈ, ਪਰ ਜਦੋਂ ਉਹ ਜਿੰਦਾ ਸੀ, ਉਸਨੇ ਕਦੇ ਵੀ ਗਲ ਨਹੀਂ ਕੀਤੀ । ਉਹ ਬੋਲਣਾ ਨਹੀਂ ਚਾਹੁੰਦੀ ਸੀ। ਉਹ ਸਿਰਫ ਸੈਨਤ ਭਾਸ਼ਾ ਵਰਤੋਂ ਕਰਦੀ ਸੀ, ਅਤੇ ਉਸ ਦੇ ਪੈਰੋਕਾਰ ਤੁਹਾਡੇ ਲਈ ਅਨੁਵਾਦ ਕਰਦੇ ਸਨ। ਮੈਂ ਉਸ ਨੂੰ ਮਿਲਣ ਗਈ ਸੀ, ਅਤੇ ਉਹ ਹੈ ਜੋ ਉਨਾਂ ਨੇ (ਕੀਤਾ ਸੀ), ਉਨਾਂ ਨੇ ਉਸ ਦੀ ਸੈਨਤ ਭਾਸ਼ਾ ਦਾ ਸਾਡੇ ਲਈ ਅਨੁਵਾਦ ਕੀਤਾ ਸੀ। ਮੈਂ ਉਸ ਨੂੰ ਪੁਛਿਆ ਸੀ ਉਹਦੇ ਵਾਂਗ ਸਿਰਫ ਪਾਣੀ ਪੀਣ ਦੁਆਰਾ ਲੋਕ ਕਿਵੇਂ ਜਿੰਦਾ ਰਹਿ ਸਕਦੇ ਹਨ, ਅਤੇ ਉਸ ਨੇ ਬਸ ਸੈਨਤ ਭਾਸ਼ਾ ਵਰਤੀ ਮੈਨੂੰ ਦਸਣ ਲਈ , "ਬਸ ਹੌਲੀ ਚਲੋ, ਇਕ ਸਮੇਂ ਵਿਚ ਇਕ ਕਦਮ।" ਮੈਂ ਸੁਣ‌ਿਆ ਕਿ ਉਸ ਦੇ ਸਿਰਫ ਪਾਣੀ ਤੇ ਜਿੰਦਾ ਰਹਿਣ ਤੋਂ ਪਹਿਲਾਂ, ਉਹ ਫਲ ਖਾਂਦੀ ਸੀ। ਉਹ ਉਹਦੇ ਲਈ ਹਰ ਰੋਜ਼ ਇਕ ਪਲੇਟ ਫਲਾਂ ਦੀ ਲਿਆਉਂਦੇ ਸੀ, ਅਤੇ ਇਕ ਦਿਨ ਉਸ ਨੇ ਇਹ ਪਾਸੇ ਕਰ ਦਿਤੇ, ਫਿਰ ਉਨਾਂ ਨੂੰ ਪਤਾ ਚਲ ਗਿਆ ਕਿ ਉਹ ਹੋਰ ਫਲ ਨਹੀਂ ਖਾਣੇ ਚਾਹੁੰਦੀ। ਅਤੇ ਉਸ ਤੋਂ ਬਾਅਦ, ਉਨੇ ਸਿਰਫ ਕੁਝ ਪਾਣੀ ਪੀਤਾ। ਮੈਂ ਉਸ ਨੂੰ ਨਿਜ਼ੀ ਤੌਰ ਤੇ ਜਾਣਦੀ ਸੀ ਅਤੇ ਨਾਲੇ ਉਸ ਦੇ ਨਾਲ ਬਿਨਾਂਸ਼ਕ, ਸੈਨਤ ਭਾਸ਼ਾ ਦੁਆਰਾ ਗਲਾਂ ਕੀਤੀਆਂ

ਅਤੇ ਸਾਡੀ ਸੁਪਰੀਮ ਮਾਸਟਰ ਟੀਵੀ ਉਤੇ ਭਿਕਸ਼ੂਆਂ ਅਤੇ ਭਿਕਸ਼ਣੀਆਂ ਬਾਰੇ ਬਹੁਤ ਸਾਰੇ ਸ਼ੋ ਦਿਖਾਉਂਦੇ ਹਾਂ ਜੋ ਨਹੀਂ ਖਾਂਦੇ। ਇਹ ਅਜ਼ ਕਲ ਆਮ ਹੈ। ਪਰ ਇਹ ਸਭ ਦੀ ਕੋਸ਼ਿਸ਼ ਕਰਨੀ। ਜੇਕਰ ਤੁਸੀਂ ਸਚਮੁਚ ਕੋਸ਼ਿਸ਼ ਕਰਨੀ ਚਾਹੁੰਦੇ ਹੋ, ਤੁਹਾਨੂੰ ਕੁਝ ਮਾਹਰ ਮਾਰਗਦਰਸ਼ਨ ਲਭਣਾ ਜ਼ਰੂਰੀ ਹੈ, ਕੁਝ ਲੋਕ ਜਿਹੜੇ ਜਾਣਦੇ ਹਨ ਇਹ ਕਿਵੇਂ ਕਰਨਾ ਹੈ। ਨਹੀਂ ਤਾਂ, ਬਸ ਸਧਾਰਨ ਭੋਜ਼ਨ ਖਾਓ, ਕਸਰਤ, ਹਰ ਰੋਜ਼ ਕਸਰਤ ਕਰੋ, ਤਾਜ਼ੀ ਹਵਾ ਵਿਚ ਤੁਰੋ, ਮਿਸਾਲ ਵਜੋਂ ਉਸ ਤਰਾਂ। ਅਤੇ ਇਕ ਆਮ ਸਧਾਰਨ ਜਿੰਦਗੀ ਜੀਓ ਘਟ ਤੋਂ ਘਟ ਕਿਸਮ ਦੇ ਭੋਜ਼ਨ ਦੀ ਮਾਤਰਾ ਨਾਲ - ਜਿਤਨਾ ਘਟ ਸੰਭਵ ਹੋਵੇ। ਪਰ ਤੁਹਾਨੂੰ ਧਿਆਨ ਦੇਣਾ ਜ਼ਰੂਰੀ ਹੈ ਜੇਕਰ ਤੁਹਾਡਾ ਸਰੀਰ ਉਸ ਕਿਸਮ ਦੇ ਸੀਮਤ ਸਬਜ਼ੀਆਂ ਅਤੇ ਫਲਾਂ (ਦੀ ਵਿਭਿੰਨਤਾ) ਲਈ ਅਨੁਕੂਲ਼ ਹੈ। ਤੁਹਾਨੂੰ ਇਹਦੀ ਕੋਸ਼ਿਸ਼ ਕਰਨੀ ਜ਼ਰੂਰੀ ਹੈ। ਨਹੀਂ ਤਾਂ, ਤੁਸੀਂ ਦੇਖੋ, ਬਹੁਤੇ ਲੋਕ ਬਹੁਤ ਹੀ ਘਟ ਭੋਜ਼ਨ ਦੇ ਸੇਵਨ ਨਾਲ ਜਿੰਦਾ ਰਹਿ ਸਕਦੇ ਹਨ।

ਤੁਹਾਨੂੰ ਕਿਸੇ ਚੀਜ਼ ਦੀ ਕੋਸ਼ਿਸ਼ ਕਰਨ ਦੀ ਨਹੀਂ ਲੋੜ। ਇਹ ਸਿਰਫ ਤੁਹਾਡੀ ਜਾਣਕਾਰੀ ਲਈ ਹੈ। ਜਦੋਂ ਤਕ ਤੁਸੀਂ ਵੀਗਨ ਹੋ, ਮੈਂ ਪਹਿਲੇ ਹੀ ਸ਼ੁਕਰਗੁਜ਼ਾਰ ਹਾਂ। ਸਾਰੇ ਸਵਰਗ ਤੁਹਾਡਾ ਸਮਰਥਨ ਕਰਨਗੇ, ਅਤੇ ਸਾਡਾ ਗ੍ਰਹਿ ਕਾਇਮ ਰਹੇਗਾ, ਤੁਹਾਡੇ ਜਿਉਂਦੇ ਰਹਿਣ ਲਈ ਸੁਰਖਿਅਤ ਅਤੇ ਤੰਦਰੁਸਤ ਰਖਿਆ ਜਾਵੇਗਾ, ਅਤੇ ਤੁਹਾਡੇ ਬਚ‌ਿਆਂ ਦੀ ਅਗਲੀ, ਅਤੇ ਅਗਲੀਆਂ ਪੀੜੀਆਂ ਲਈ। ਜੇਕਰ ਤੁਸੀਂ ਆਪਣੇ ਬਚ‌ਿਆਂ ਨਾਲ ਪਿਆਰ ਕਰਦੇ ਹੋ, ਕ੍ਰਿਪਾ ਕਰਕੇ ਵੀਗਨ ਬਣੋ, ਅਤੇ ਉਨਾਂ ਨੂੰ ਵੀ ਵੀਗਨ ਬਣਨਾ ਸਿਖਾਉ ਕਰਮਾਂ ਦੇ ਨਤੀਜਿਆਂ ਨੂੰ ਘਟਾਉਣ ਲਈ, ਅਤੇ ਸਾਡੇ ਸੰਸਾਰ ਲਈ ਇਕ ਉਦਾਰ ਐਨਰਜ਼ੀ ਪੈਦਾ ਕਰਨ ਲਈ। ਫਿਰ ਗ੍ਰਹਿ ਅਤੇ ਅਸੀਂ ਵੀ ਬਚਣ ਲਈ ਜ਼ਾਰੀ ਰਹਿ ਸਕਾਂਗੇ।

ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ, ਜੇਕਰ ਕੁਝ ਕਿਸਮ ਦੀ ਜੜੀ ਬੂਟੀਆਂ ਜਾਂ ਪੌਂਦੇ ਜੋ ਤੁਸੀਂ ਸਪਰਾਉਟ ਵਿਚ ਦੀ ਬਣਾਉਂਦੇ ਅਤੇ ਤੁਸੀਂ ਖਾਂਦੇ ਹੋ ਜਦੋਂ ਉਹ ਅਜ਼ੇ ਸਪਰਾਉਟ ਹੋਣ, ਜਾਂ ਬਹੁਤ ਥੋੜਾ ਵਡੇ ਹੋਏ ਹੋਣ - ਅਜ਼ੇ ਇਕ ਪੌਂਦੇ ਜਾਂ ਇਕ ਦਰਖਤ ਦੇ ਇਕ ਸਖਤ ਸਰੀਰ ਵਿਚ ਦੀ ਨਹੀਂ ਵਡੇ ਹੋਏ - ਫਿਰ ਇਹ ਸੇਵਨ ਕਰਨਾ ਠੀਕ ਹੈ। ਪਰ ਇਹ ਬਿਹਤਰ ਹੈ ਜੇਕਰ ਤੁਹਾਡੇ ਕੋਲ ਆਪਣਾ ਆਵਦਾ ਬਾਗ ਹੋਵੇ, ਫਿਰ ਤੁਸੀਂ ਫੈਂਸਲਾ ਕਰ ਸਕਦੇ ਹੋ। ਤੁਸੀਂ ਦੇਖੋ, ਮਿਸਾਲ ਵਜੋਂ, ਜੇਕਰ ਇਕ ਪੂਦਨੇ ਦਾ ਪੌਂਦਾ ਤੁਹਾਡੇ ਦੁਆਰਾ ਆਪਣੇ ਆਵਦੇ ਬਾਗ ਵਿਚ ਲਗਾਇਆ ਗਿਆ ਹੋਵੇ, ਫਿਰ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ। ਜੇਕਰ ਤੁਸੀਂ ਪਤਿਆਂ ਨੂੰ ਪੂਦਨੇ ਦੇ ਪੌਂਦੇ ਦੀ ਡੰਡੀ ਤੋਂ ਜਾਂ ਸਰੀਰ ਤੋਂ ਕਾਫੀ ਦੂਰ ਤੋਂ ਕਟਦੇ ਹੋ, ਫਿਰ ਉਹ ਬਹੁਤੇ ਦਰਦ ਦਾ ਕਾਰਨ ਨਹੀਂ ਬਣਦਾ। ਬਹੁਤ ਘਟ ਜਾਂ ਤਕਰੀਬਨ ਬਿਲਕੁਲ ਨਹੀਂ।

ਜਾਂ ਜਿਵੇਂ ਤੁਲਸੀ। ਤੁਸੀਂ ਜਿਵੇਂ ਪਤਿਆਂ ਦੇ ਦੋ ਤਿਹਾਈ ਹਿਸੇ ਨੂੰ ਕਟ ਸਕਦੇ ਹੋ, ਅਤੇ ਹੇਠਲਾ ਹਿਸਾ ਪਤੇ ਦਾ ਛਡ ਸਕਦੇ ਹੋ ਜੋ ਅਜ਼ੇ ਪੌਂਦੇ ਨਾਲ ਜੁੜ‌ਿਆ ਹੋਇਆ, ਅਤੇ ਕੁਝ ਛੋਟਾ ਜਿਹਾ ਪਤਾ ਅਜ਼ੇ ਬਾਕੀ ਹੈ। ਫਿਰ ਨਵਾਂ ਪਤਾ ਉਸ ਕੋਨੇ ਤੋਂ ਉਗੇਗਾ। ਪਤੇ ਦੀ ਡੰਡੀ ਅਤੇ ਪੌਂਦੇ ਦੇ ਸਰੀਰ ਵਿਚਕਾਰ, ਨਵੇਂ ਪਤੇ ਪੁੰਗਰਣਗੇ ਅਤੇ ਵਡੇ ਹੋਣਗੇ।

ਬਹੁਤ ਸਾਰੀਆਂ ਜੜੀ ਬੂਟੀਆਂ ਲਈ, ਇਹ ਇਸ ਤਰਾਂ ਹੈ। ਪਰ ਕੁਝ ਜੜੀ ਬੂਟੀਆਂ, ਤੁਹਾਨੂੰ ਸਮੁਚੀ ਟਾਹਣੀ ਨੂੰ ਕਟਣਾ ਪੈਂਦਾ, ਜਾਂ ਇਥੋਂ ਤਕ ਛੋਟੀ ਜਿਹੀ ਛੜੀ, ਫਿਰ ਇਹ ਦਰਦ ਪੈਦਾ ਕਰੇਗੀ। ਮਿਸਾਲ ਵਜੋਂ, ਰੋਜ਼ਮੇਅਰੀ। ਜੇਕਰ ਤੁਸੀਂ ਰੋਜ਼ਮੇਅਰੀ ਵਰਤੋਂ ਕਰਨੀ ਚਾਹੁੰਦੇ ਹੋ, ਤੁਹਾਨੂੰ ਇਕ ਛੜੀ ਜਾਂ ਛੜੀ ਦਾ ਇਕ ਹਿਸਾ ਕਟਣਾ ਪਵੇਗਾ। ਉਹ ਰੋਜ਼ਮੇਅਰੀ ਪੌਂਦੇ ਲਈ, ਜਾਂ ਝਾੜ ਲਈ ਦਰਦ ਦਾ ਕਾਰਨ ਬਣੇਗਾ, ਜੋ ਤੁਸੀਂ ਉਨਾਂ ਨੂੰ ਆਖਦੇ ਹੋ।

ਅਤੇ ਉਹ ਬੇਰੀਆਂ ਜੋ ਤੁਸੀਂ ਆਸਾਨੀ ਨਾਲ ਚੁਕ ਸਕਦੇ ਹੋ - ਤਕਰੀਬਨ ਜਿਵੇਂ ਇਹ ਤੁਹਾਡੇ ਹਥ ਵਿਚ ਡਿਗ ਪੈਂਦੀਆਂ ਜੇਕਰ ਤੁਸੀਂ ਉਨਾਂ ਨੂੰ ਛੂੰਹਦੇ ਹੋ - ਉਹ ਬਹੁਤ ਨਰਮ ਬੇਰੀਆਂ, ਉਹ ਠੀਕ ਹਨ, ਉਹ ਉਤਨਾ ਦਰਦ ਨਹੀਂ ਮਹਿਸੂਸ ਕਰਦੀਆਂ। ਸੋ, ਬਹੁਤ ਛੋਟੀਆਂ ਚੀਜ਼ਾਂ। ਪਰ ਸਟ੍ਰੌਬੈਰੀ ਦਾ ਪੌਂਦਾ ਪੀੜਾ ਨਹੀਂ ਮਹਿਸੂਸ ਕਰਦਾ। ਪਰ ਜਿਵੇਂ ਮੂੰਗਫਲੀ ਦੇ ਪੌਂਦੇ, ਜਿਆਦਾਤਰ ਪਹਿਲੇ ਹੀ ਮੁਰਝਾ ਜਾਂਦੇ ਅਤੇ ਪੀਲੇ ਹੋ ਜਾਂਦੇ ਲੋਕਾਂ ਦੇ ਉਨਾਂ ਨੂੰ ਧਰਤੀ ਵਿਚੋਂ ਪੁਟਣ ਤੋਂ ਪਹਿਲਾਂ। ਤਿਲਾਂ ਦੇ ਪੌਂਦੇ, ਸਮਾਨ। ਅਤੇ ਚਾਵਲ ਅਤੇ ਕਣਕ, ਉਹ ਪਹਿਲੇ ਹੀ ਮਰ ਜਾਂਦੇ ਹਨ। ਉਨਾਂ ਦੀ ਰੂਹ ਪਹਿਲੇ ਹੀ ਛਡ ਕੇ ਚਲੀ ਗਈ ਲੋਕਾਂ ਦੇ ਉਨਾਂ ਦੀ ਵਾਢੀ ਕਰਨ ਤੋਂ ਪਹਿਲਾਂ, ਸੋ ਇਹ ਖਾਣ ਲਈ ਠੀਕ ਹੈ।

ਮੈਨੂੰ ਯਕੀਨ ਹੈ ਉਥੇ ਕੁਝ ਹੋਰ ਸਬਜ਼ੀਆਂ ਅਤੇ ਫਲ ਹਨ ਜੋ ਤੁਸੀਂ ਖਾ ਸਕਦੇ ਹੋ, ਪਰ ਜਿਆਦਾਤਰ ਫਲ ਦੇ ਦਰਖਤ, ਜਿਵੇਂ ਅੰਬ ਅਤੇ ਸੇਬ, ਜਦੋਂ ਤੁਸੀਂ ਉਨਾਂ ਨੂੰ ਤੋੜਦੇ ਹੋ, ਉਹ ਦਰਦ ਮਹਿਸੂਸ ਕਰਦੇ ਹਨ। ਪਰ ਜੇਕਰ ਉਹ ਜ਼ਮੀਨ ਉਤੇ ਡਿਗਦੇ ਹਨ, ਫਿਰ ਇਹ ਕੋਈ ਸਮਸ‌ਿਆ ਨਹੀਂ। ਤੁਸੀਂ ਖਾ ਸਕਦੇ ਹੋ, ਉਥੇ ਬਿਲਕੁਲ ਕੋਈ ਕਰਮ ਨਹੀਂ ਹਨ। ਉਹ ਪਹਿਲੇ ਹੀ ਦਰਖਤ ਤੋਂ ਡਿਗ ਪਏ ਹਨ, ਸੋ ਤੁਸੀਂ ਬਹੁਤਾ ਨਹੀਂ ਕਰ ਰਹੇ, ਬਸ ਉਨਾਂ ਸਿਰਫ ਨੂੰ ਚੁਕਦੇ ਹੋ। ਜਦੋਂ ਮੈਂ ਕੋਈ ਵੀ ਫਲ ਦਰਖਤ ਤੋਂ ਡਿਗ‌ਿਆ ਹੋਇਆ ਦੇਖਦੀ ਸੀ ਪਹਿਲਾਂ, ਮੈਂ ਹਮੇਸ਼ਾਂ ਉਨਾਂ ਨੂੰ ਚੁਕਦੀ ਸੀ ਦੇਖਣ ਲਈ ਜੇਕਰ ਮੈਂ ਅਜ਼ੇ ਵਰਤੋਂ ਕਰ ਸਕਦੀ ਹਾਂ। ਬਹੁਤ ਵਧੀਆ, ਅਜ਼ੇ ਵੀ। ਅਤੇ ਜਿਵੇਂ ਟਮਾਟਰ ਦੇ ਪੌਂਦੇ, ਅਸੀਂ ਫਲ ਖਾ ਸਕਦੇ ਹਾਂ ਅਤੇ ਪੌਂਦਾ ਦਰਦ ਨਹੀਂ ਮਹਿਸੂਸ ਕਰਦਾ ਕਿਉਂਕਿ ਉਹਦੇ ਕੋਲ ਦਰਦ ਕਰਮਾਂ ਨਹੀਂ ਹੈ। ਕੀ ਇਹ ਅਦੁਭਤ ਨਹੀਂ ਹੈ? ਪੌਂਦ‌ਿਆਂ ਕੋਲ ਵੀ ਕਰਮ ਹਨ।

ਸੋ, ਕਿਵੇਂ ਵੀ, ਸ਼ਾਇਦ ਅਗਲੀ ਵਾਰ, ਜੇਕਰ ਉਥੇ ਕੋਈ ਚੀਜ਼ ਹੋਵੇ ਜੋ ਤੁਸੀਂ ਮੈਨੂੰ ਪੁਛਣੀ ਚਾਹੋਂ ਅਤੇ ਮੈਂ ਇਹਦੇ ਬਾਰੇ ਜਾਣਦੀ ਹੋਵਾਂ, ਫਿਰ ਮੈਂ ਤੁਹਾਨੂੰ ਦਸਾਂਗੀ। ਠੀਕ ਹੈ। ਪ੍ਰਮਾਤਮਾ ਤੁਹਾਨੂੰ ਸਾਰ‌ਿਆਂ ਨੂੰ ਬਖਸ਼ੇ, ਅਤੇ ਹੋ ਸਕੇ ਪ੍ਰਮਾਤਮਾ ਸਾਰੇ ਖੂਬਸੂਰਤ ਪੌਂਦ‌ਿਆਂ ਅਤੇ ਖੂਬਸੂਰਤ ਜੜੀ ਬੂਟੀਆਂ ਨੂੰ ਬਖਸ਼ੇ ਅਤੇ ਸਮੁਚੇ ਗ੍ਰਹਿ ਨੂੰ ਬਖਸ਼ੇ।

ਘਟ-ਕਰਮਾਂ ਦੇ ਆਹਾਰ ਬਾਰੇ ਵੇਰਵ‌ਿਆਂ ਲਈ ਜੋ ਦੂਜੇ ਜੀਵਾਂ ਨੂੰ ਦੁਖ ਅਤੇ ਦਰਦ ਦਾ ਕਾਰਨ ਘਟਾਉਣ ਵਿਚ ਸਾਡੀ ਮਦਦ ਕਰ ਸਕਦੇ ਹਨ, ਕ੍ਰਿਪਾ ਕਰਕੇ ਦੇਖੋ: SupremeMasterTV.com/LowKarmaDiet

ਤੁਸੀਂ ਦੇਖੋ, ਸਾਡਾ ਗ੍ਰਹਿ ਸਾਕਾਰ ਕੀਤਾ ਗਿਆ ਹੈ ਅਤੇ ਕੀਮਤੀ ਬਣ ਗ‌ਿਆ ਇਸ ਗ੍ਰਹਿ ਉਤੇ ਸਾਰੇ ਜੀਵਾਂ ਦੇ ਗੁਣਾਂ ਕਾਰਨ। ਇਕਠੇ ਰਖੇ ਹੋਏ ਸਮੂਹਿਕ ਕਰਮ - ਇਸ ਲਈ ਗ੍ਰਹਿ ਸਾਕਾਰ ਹੋ ਜਾਵੇਗਾ ਅਤੇ ਰਹਿਣਯੋਗ ਬਣ ਜਾਵੇਗਾ। ਅਤੇ ਫਿਰ ਗ੍ਰਹਿ ਟੁਟ ਜਾਵੇਗਾ, ਖਤਮ ਹੋ ਜਾਵੇਗਾ, ਤਬਾਹ ਹੋ ਜਾਵੇਗਾ, ਗਾਇਬ ਕਰ ਦਿਤਾ ਜਾਵੇਗਾ, ਇਹ ਵੀ ਗ੍ਰਹਿ ਉਤੇ ਮਨੁਖਾਂ, ਜੀਵਾਂ ਦੇ ਗੁਣਾਂ ਦੀ ਘਾਟ ਕਾਰਨ। ਉਨਾਂ ਦੇ ਕਾਰਜ਼ਾਂ ਦੁਆਰਾ, ਗੁਣਾਂ ਨੂੰ ਉਸਾਰਣ ਨਾਲੋਂ ਕੁਝ ਚੀਜ਼ ਉਲਟ ਕਰਨ ਨਾਲ, ਚੀਜ਼ਾਂ ਕਰਨ ਨਾਲ ਜੋ ਉਨਾਂ ਦੇ ਗੁਣਾਂ ਨੂੰ ਬਰਬਾਦ ਕਰਦੀ ਹੈ ਜਾਂ ਗੁਣਾਂ ਰਹਿਤ ਹਨ, ਸਾਨੂੰ ਇਹ ਘਰ ਇਕ ਗ੍ਰਹਿ ਵਜੋਂ ਹੋਰ ਨਹੀਂ ਬਖਸਿਆ ਜਾਵੇਗਾ।

ਇਹੀ ਹੈ ਬਸ ਜਿਵੇਂ ਤੁਹਾਡੇ ਕੋਲ ਕੁਝ ਪੈਸੇ ਜੋ ਤੁਸੀਂ ਰਖਦੇ ਹੋ ਇਕ ਡਿਪਾਜ਼ਿਟ ਲਈ, ਜਾਂ ਤੁਹਾਡੇ ਕੋਲ ਪੈਸੇ ਹਨ ਆਪਣਾ ਘਰ ਉਸਾਰਨ ਲਈ। ਪਰ ਜਿਸ ਪਲ ਤੁਹਾਡੇ ਕੋਲ ਹੋਰ ਪੈਸਾ ਨਹੀਂ, ਜਾਂ ਤੁਸੀਂ ਪੈਸੇ ਦੇਣੇ ਹਨ ਅਤੇ ਭੁਗਤਾਨ ਨਹੀਂ ਕਰ ਸਕਦੇ, ਫਿਰ ਬੈਂਕ ਜਾਂ ਤਾਂ ਇਹਦੇ ਉਤੇ ਕਬਜ਼ਾ ਕਰ ਲਵੇਗਾ, ਜਾਂ ਤੁਹਾਨੂੰ ਜਾਇਦਾਦ ਛਡਣੀ ਪਵੇਗੀ, ਕਿਉਂਕਿ ਤੁਸੀਂ ਇਹਦੇ ਲਈ ਭੁਗਤਾਨ ਨਹੀਂ ਕਰ ਸਕਦੇ, ਤੁਸੀਂ ਉਥੇ ਹੋਰ ਰਹਿਣਾ ਜ਼ਾਰੀ ਨਹੀਂ ਰਖ ਸਕਦੇ। ਉਵੇਂ ਹੀ ਸਾਡੇ ਗ੍ਰਹਿ ਵਾਂਗ ਹੈ - ਇਹ ਸਾਡਾ ਘਰ ਹੈ। ਅਤੇ ਜੇਕਰ ਸਾਡੇ ਕੋਲ ਇਹਨੂੰ ਸੰਭਾਲ ਕੇ ਰਖਣ ਲਈ ਕਾਫੀ ਗੁਣ ਨਾ ਹੋਣਗੇ, ਫਿਰ ਅਸੀਂ ਜਿੰਦਾ ਨਹੀਂ ਰਹਿ ਸਕਦੇ। ਸਾਨੂੰ ਗ੍ਰਹਿ ਨੂੰ ਛਡਣਾ ਪਵੇਗਾ, ਜਾਂ ਗ੍ਰਹਿ ਨੂੰ ਬਰਬਾਦ ਕੀਤਾ ਜਾਵੇਗਾ। ਸੋ, ਕ੍ਰਿਪਾ ਕਰਕੇ ਸਾਵਧਾਨ ਰਹੋ ਕੀ ਤੁਸੀਂ ਖਾਂਦੇ ਹੋ। ਘਟੋ ਘਟ ਵੀਗਨ ਬਣੋ। ਠੀਕ ਹੈ? ਵੀਗਨ ਬਣੋ।

ਪੌਂਦੇ ਦਾ ਰਾਜ ਪੌਸ਼ਟਿਕ ਤਤਾਂ, ਵਿਟਾਮੀਨਾਂ, ਅਤੇ ਸਿਹਤ ਨੂੰ ਕਾਇਮ ਰਖਣ ਵਾਲੀਆਂ ਵਿਸ਼ੇਸ਼ਤਾਵਾਂ ਨਾਲ ਭਰਪੂਰ ਹੈ। ਪ੍ਰਮਾਤਮਾ ਸਾਨੂੰ ਸਭ ਚੀਜ਼ ਦਿੰਦੇ ਜਿਸ ਦੀ ਸਾਨੂੰ ਲੋੜ ਹੈ। ਭਾਵੇਂ ਜੇਕਰ ਕੁਝ ਲੋਕਾਂ ਕੋਲ ਕਾਫੀ ਭੋਜ਼ਨ ਨਹੀਂ ਹੈ, ਜਾਂ ਉਹ ਕੰਮ ਨਹੀਂ ਕਰ ਸਕਦੇ ਭੋਜ਼ਨ ਖਰੀਦਣ ਲਈ ਕਾਫੀ ਪੈਸਾ ਨਹੀਂ ਕਮਾਂ ਸਕਦੇ, ਸਮੁਚਾ ਗ੍ਰਹਿ - ਜੇਕਰ ਅਸੀਂ ਵੀਗਨ ਹੋਈਏ - ਇਸ ਧਰਤੀ ਉਤੇ ਹਰ ਇਕ ਨੂੰ ਕਾਇਮ ਰਖ‌ਿਆ ਜਾ ਸਕਦਾ ਹੈ। ਉਥੇ ਕਾਫੀ ਭੋਜ਼ਨ ਹੈ ਸਭ ਜਗਾ ਸਾਂਝਾ ਕਰਨ ਲਈ, ਹਰ ਇਕ ਦੀ ਮਦਦ ਕਰਨ ਲਈ ਸਿਹਤਮੰਦ, ਰਜ਼ੇ ਰਹਿਣ ਲਈ ਪੋਸ਼ਣ ਨਾਲ ਭਰਪੂਰ ਸਭ ਚੀਜ਼ਾਂ ਤੋਂ ਜੋ ਸਾਡੇ ਕੋਲ ਮੌਜ਼ੂਦ ਹਨ ਜਾਂ ਇਸ ਗ੍ਰਹਿ ਉਥੇ ਲਗਾਉਣ ਦੇ ਯੋਗ ਹਾਂ।

ਉਥੇ ਕਿਸੇ ਨੂੰ ਰਾਤ ਨੂੰ, ਜਾਂ ਕਿਸੇ ਦਿਨ, ਜਾਂ ਬਿਲਕੁਲ ਕਦੇ ਵੀ ਭੁਖਾ ਨਹੀਂ ਹੋਣਾ ਚਾਹੀਦਾ, ਕਿਉਂਕਿ ਪ੍ਰਮਾਤਮਾ ਨੇ ਸਾਨੂੰ ਬਹੁਤ ਜਿਆਦਾ, ਬਹੁਤ ਜਿਆਦਾ ਦਿਤਾ ਹੈ। ਅਸੀਂ ਇਹ ਸਭ ਬਰਬਾਦ ਕਰਦੇ ਹਾਂ। ਜਿਵੇਂ, ਸਾਡੇ ਕੋਲ ਲੋਕਾਂ ਨੂੰ ਖੁਆਉਣ ਲਈ ਕਾਫੀ ਭੋਜ਼ਨ ਹੈ, ਪਰ ਅਸੀਂ ਇਹ ਜਾਨਵਰ-ਲੋਕਾਂ ਨੂੰ ਪਾਲਣ ਲਈ ਵਰਤੋਂ ਕਰਦੇ ਹਾਂ ਅਤੇ ਮਨੁਖਾਂ ਨੂੰ ਭੁਖੇ ਰਹਿਣ ਦਿੰਦੇ ਹਾਂ। ਉਹ ਸਹੀ ਨਹੀਂ ਹੈ, ਇਹ ਕਰਨਾ ਸਹੀ ਨਹੀਂ ਹੈ। ਸਾਨੂੰ ਸਹੀ ਕੰਮ ਕਰਨਾ ਜ਼ਰੂਰੀ ਹੈ, ਆਪਣੀਆਂ ਜਿੰਦਗੀਆਂ ਸਹੀ ਢੰਗ ਨਾਲ ਜਿਉਣ ਲਈ, ਫਿਰ ਕੁਝ ਵੀ ਮਾੜਾ ਸਾਡੇ ਪ੍ਰਤੀ ਨਹੀਂ ਆਵੇਗਾ। ਪਰ ਜੇਕਰ ਅਸੀਂ ਆਮ ਸਮਝ ਦੇ ਵਿਰੁਧ ਇਕ ਅਪਰਾਧ ਕਰਦੇ ਹਾਂ, ਤਰਕ ਦੇ ਵਿਰੁਧ, ਫਿਰ ਸਾਨੂੰ ਸਵਰਗ ਦੀਆਂ ਸਜਾਵਾਂ ਜਾਂ ਗੁਣਾਂ ਬਾਰੇ ਜਾਂ ਕਿਸੇ ਚੀਜ਼ ਦੀ ਅਜ਼ੇ ਚਰਚਾ ਕਰਨ ਦੀ ਲੋੜ ਨਹੀਂ ਹੈ ।

ਯਾਦ ਹੈ ਉਹ ਲੋਕ-ਕਥਾ ਤੋਂ ਕਹਾਣੀ ਜੋ ਮੈਂ ਤੁਹਾਨੂੰ ਇਕ ਲੰਮਾਂ ਸਮਾਂ ਪਹਿਲਾਂ ਦਸੀ ਸੀ? ਇਕ ਵਿਆਕਤੀ ਬ੍ਰਹਿਮੰਡ ਵਿਚ ਇਕ ਇਕ ਖੇਤਰ ਵਿਚ ਗਿਆ, ਅਤੇ ਸਵਰਗ ਉਨਾਂ ਲਈ ਭੋਜ਼ਨ ਬਣਾਉਂਦੇ ਸਨ, ਅਤੇ ਦੋਨੋਂ ਪਾਸੇ ਉਥੇ ਬੈਠੇ ਪਰ ਦੁਖੀ, ਭੁਖੇ ਸਨ, ਅਤੇ ਕੁਝ ਨਹੀਂ ਖਾ ਸਕੇ। ਅਤੇ ਦੂਜੇ ਹਿਸੇ ਵਿਚ, ਸਮਾਨ, ਸਵਰਗ ਨੇ ਬਹੁਤ ਸਾਰਾ ਭੋਜ਼ਨ ਉਨਾਂ ਨੂੰ ਭੇਟ ਕੀਤਾ, ਅਤੇ ਉਹ ਖੁਸ਼, ਖੁਸ਼ ਸਨ, ਅਤੇ ਹਸ ਰਹੇ ਅਤੇ ਗਾ ਰਹੇ ਸਨ, ਉਨਾਂ ਦੇ ਪੇਟ ਵਿਚ ਪੂਰਾ ਪੋਸ਼ਣ ਅਤੇ ਉਹ ਸਭ ਸੀ। ਅਤੇ ਮਹਿਮਾਨ ਨੇ ਦੇਖਿਆ ਕਿ ਉਥੇ ਇਕ ਲੰਮਾ ਚਮਚਾ ਸੀ। ਜਦੋਂ ਤੁਸੀਂ ਆਪਣੀ ਕੂਹਣੀ ਨੂੰ ਮੋੜਦੇ ਅਤੇ ਉਸ ਚਮਚੇ ਨੂੰ ਆਪਣੇ ਮੂੰਹ ਵਿਚ ਪਾਉਂਦੇ, ਤੁਸੀਂ ਨਹੀਂ ਕਰ ਸਕਦੇ ਕਿਉਂਕਿ ਚਮਚਾ ਬਹੁਤਾ ਲੰਮਾ ਹੈ। ਸੋ ਪਹਿਲੇ ਸਮੂਹ ਨੇ ਇਹਦੀ ਵਰਤੋਂ ਨਹੀਂ ਕੀਤੀ ਕਿਉਂਕਿ ਉਹ ਆਪਣੇ ਆਪ ਨੂੰ ਖੁਆ ਨਹੀਂ ਸਕੇ। ਦੂਜੇ ਸਮੂਹ ਨੇ ਲੰਮੇ ਚਮਚੇ ਦੀ ਵਰਤੋਂ ਕੀਤੀ ਇਕ ਦੂਜੇ ਨੂੰ ਖੁਆਉਣ ਲਈ, ਸੋ ਉਹ ਸਾਰੇ ਬਹੁਤ ਖੁਸ਼ ਸਨ, ਅਤੇ ਖਾਧਾ ਜਦੋਂ ਤਕ ਉਹ ਭਰ ਗਏ ਸਨ। ਸੋ ਇਹ ਸਾਡੇ ਉਤੇ ਨਿਰਭਰ ਕਰਦਾ ਹੈ ਕੀ ਫੈਂਸਲਾ ਕਰਨਾ, ਕਿਹੋ ਜਿਹਾ ਰਵੀਆ, ਕਿਸ ਕਿਸਮ ਦੀ ਗੁਣਵਤਾ, ਸਾਡੇ ਕੋਲ ਹੋਣੀ ਚਾਹੀਦੀ ਅਤੇ ਰਖਣੀ ਚਾਹੀਦੀ ਹੇ। ਅਤੇ ਜੋ ਵੀ ਇਕ ਬੁਰਾ ਗੁਣ ਹੈ, ਸਾਨੂੰ ਇਹ ਬਸ ਰਦ ਕਰ ਦੇਣਾ ਚਾਹੀਦਾ ਹੈ। ਇਹ ਜਿਵੇਂ ਕੂੜੈ ਦੀ ਤਰਾਂ ਹੈ। ਜੇਕਰ ਅਸੀਂ ਇਹ ਨਹੀਂ ਚਾਹੁੰਦੇ, ਅਸੀਂ ਇਹਨੂੰ ਬਸ ਬਾਹਰ ਸੁਟ ਦਿੰਦੇ ਹਾਂ।

Photo Caption: ਸਭ ਸ਼ਾਂਤੀ ਲਈ ਹਨ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
39:28
2024-11-23
182 ਦੇਖੇ ਗਏ
2024-11-23
156 ਦੇਖੇ ਗਏ
2024-11-23
127 ਦੇਖੇ ਗਏ
2024-11-23
618 ਦੇਖੇ ਗਏ
1:24

ਬੈਕੁੰਠ ਲਈ ਪੁਲ

1627 ਦੇਖੇ ਗਏ
2024-11-22
1627 ਦੇਖੇ ਗਏ
27:23
2024-11-22
169 ਦੇਖੇ ਗਏ
2024-11-22
205 ਦੇਖੇ ਗਏ
2024-11-22
180 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ