ਖੋਜ
ਪੰਜਾਬੀ
 

ਪਵਿਤਰ ਸੁਨਹਿਰਾ ਚੂਹਾ, ਛੇ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਠੀਕ ਹੈ, ਹੁਣ! ਆਓ ਕੁਝ ਚੁਟਕਲੇ ਬਣਾਈਏ। ਇਹ ਕੁਝ ਔਲੈਕਸੀਜ਼ (ਵੀਐਤਨਾਮੀਜ਼) ਚੁਟਕਲੇ ਹਨ। (...) ਹੁਣ, ਉਥੇ ਇਕ ਸਤਿਗੁਰੂ ਸਨ, ਤਥਾ-ਕਥਿਤ ਗੁਰੂ । ਮੈਂ ਨਹੀਂ ਜਾਣਦੀ, ਸ਼ਾਇਦ ਇਕ ਪਰਮ ਸਤਿਗੁਰੂ ਇਥੋਂ ਤਕ। ਉਹ ਬਹੁਤ ਹੀ ਨੇਕ ਸਨ, ਹੋਣਾ ਚਾਹੀਦਾ ਸੀ, ਅਤੇ ਬਹੁਤ ਸਾਫ, ਬਹੁਤ ਪਵਿਤਰ, ਜਿਵੇਂ ਤੁਸੀਂ ਕੋਈ ਚੀਜ਼ ਸਤਿਗੁਰੂ ਨੂੰ ਪੇਸ਼ਕਸ਼ ਨਹੀਂ ਕਰ ਸਕਦੇ, ਮਿਸਾਲ ਵਜੋਂ, ਨਹੀਂ ਤਾਂ, ਤੁਹਾਡਾ ਆਈਡੀ ਕਾਰਡ ਖੋਹ ਲ‌ਿਆ ਜਾਵੇਗਾ! (...) ਸੋ ਹੁਣ, ਇਸ ਗੁਰੂ ਕੋਲ ਇਕ ਪਤਨੀ ਅਤੇ ਬਚੇ ਸਨ ਅਤੇ ਉਹ ਸਭ, ਅਤੇ ਉਹ ਬਹੁਤ ਮਸ਼ਹੂਰ ਸੀ ਬਹੁਤ ਪਵਿਤਰ ਅਤੇ ਅਵਿਨਾਸ਼ੀ, ਬਹੁਤ ਸ਼ੁਧ। ਸੋ, ਇਕ ਦਿਨ, ਸਿਆਸੀ ਖੇਤਰ ਵਿਚੋਂ ਕੁਝ ਲੋਕ, ਉਹ ਆਏ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-29
4228 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-30
3669 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-31
3509 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-01
3243 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-02
3304 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-04-03
3064 ਦੇਖੇ ਗਏ