ਖੋਜ
ਪੰਜਾਬੀ
 

ਤੁਸੀਂ ਜਿਤਨੇ ਜਿਆਦਾ ਸ਼ਾਂਤ ਹੋ, ਸਾਡਾ ਸੰਸਾਰ ਉਤਨਾ ਵਧੇਰੇ ਸ਼ਾਂਤ ਹੋਵੇਗਾ, ਗਿਆਰਾਂ ਹਿਸਿਆਂ ਦਾ ਦਸਵਾਂ ਭਾਗ

ਵਿਸਤਾਰ
ਹੋਰ ਪੜੋ
ਸੋ ਉਸ ਗੀਤ ਵਿਚ, ਸੰਗੀਤਕਾਰ ਨੇ ਇਕ ਰਾਜ਼ਕੁਮਾਰੀ ਅਤੇ ਉਸ ਦੇ ਪ੍ਰੇਮੀ ਬਾਰੇ ਕਹਾਣੀ ਦਸੀ। ਅਤੇ ਨਾਲੇ ਜ਼ਿਕਰ ਕੀਤਾ ਕਿ ਕਹਾਣੀ ਦਾ ਕੁਝ ਹਿਸਾ: ਜ਼ਨਰੈੂਲ, ਫੌਜ਼ ਦਾ ਕਮਾਂਡਰ ਨੇ ਕਿਹਾ, "ਮੈਂ ਨਾਮ ਕੁਆਨ ਪਾਸ ਤੋਂ ਆ ਰਿਹਾ ਹਾਂ।" ਕਈ ਹਜ਼ਾਰ ਸਾਲਾਂ ਤੋਂ ਬਾਅਦ, ਇਕ ਕਬੀਲੇ ਦੀ ਮਿਤੀ ਤੋਂ ਦੋ ਭਾਗਾਂ ਵਿਚ ਵੰਡ‌ਿਆ ਗਿਆ, ਕਈਆਂ ਨੇ ਪਹਾੜ ਅਤੇ ਜੰਗਲ ਪਾਰ ਕੀਤੇ ਅਤੇ ਆਪਣੇ ਆਵਦੀਆਂ ਜਗਾਵਾਂ ਸਥਾਪਿਤ ਕਰ ਲਈਆਂ, ਅਤੇ ਇਕ ਦੇਸ਼ ਸਥਾਪਿਤ ਕੀਤਾ, ਇਕ ਸਰਹਦ ਬਣਾਇਆ, ਦੂਜ਼ੇ ਦੇਸ਼ਾਂ ਦੇ ਸਰਹਦ ਦੇ ਨੇੜੇ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (10/11)