ਖੋਜ
ਪੰਜਾਬੀ
 

ਇਨਾਮ ਦੀ ਇਛਾ ਕੀਤੇ ਬਿਨਾਂ ਚੰਗੇ ਕੰਮ ਕਰੋ, ਛੇ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਬਸ ਪਿਛੇ ਜਿਹੇ, ਇਕ ਹਫਤੇ ਅੰਦਰ, ਮੈਂ ਦੋ ਹੋਰ ਉਚੇ ਨਵੇਂ ਮੰਡਲਾਂ ਵਿਚ ਪ੍ਰਵੇਸ਼ ਕੀਤਾ। […] ਭਾਵੇਂ ਕਿਤਨਾ ਵੀ ਮੈਂ ਦੁਖ ਪਾਉਂਦੀ ਹਾਂ ਵਖਰੇ ਵਖਰੇ ਢੰਗਾਂ ਵਿਚ, ਸਰੀਰਕ ਤੌਰ ਤੇ, ਭਾਵਨਾਤਮਿਕ, ਜਾਂ ਮਾਨਸਿਕ ਤੌਰ ਤੇ, ਇਹ ਮੇਰੀ ਖੁਸ਼ੀ ਪ੍ਰਤੀ ਕੋਈ ਰੁਕਾਵਟ ਨਹੀਂ ਹੈ ਕਿਉਂਕਿ ਮੈਂ ਅਜ਼ੇ ਉਪਰ ਨੂੰ ਜਾ ਰਹੀ ਹਾਂ। ਮੈਂਨੂੰ ਚਿੰਤਾ ਸੀ ਸ਼ਾਇਦ ਮੈਂ ਨਾਂ ਜਾ ਸਕਾਂ। ਕਦੇ ਕਦਾਂਈ ਇਕ ਨਵੀਂ ਦੀਖਿਆ ਸ਼ਾਇਦ ਇਸ ਨੂੰ ਥੋੜਾ ਜਿਹਾ ਹੌਲੀ ਕਰ ਦਿੰਦੀ ਹੈ ਪਰ ਮੈਂ ਨਹੀਂ ਰੁਕਦੀ, ਅਤੇ ਉਹ ਹੈ ਜੋ ਮੈਨੂੰ ਬਹੁਤ ਖੁਸ਼ ਕਰਦਾ ਹੈ। ਮੈਂ ਅਜ਼ੇ ਵੀ ਸਵਰਗ ਵਿਚ ਬਹੁਤ ਸਾਰੇ ਪ੍ਰਭੂਆਂ ਨਾਲ ਸੰਪਰਕ ਕਰ ਸਕਦੀ ਹਾਂ। ਉਹ ਅਜ਼ੇ ਵੀ ਮੇਰੀ ਦੇਖ ਭਾਲ ਕਰਦੇ ਹਨ ਅਤੇ ਕਦੇ ਕਦਾਂਈ ਮੈਨੂੰ ਖਤਰੇ ਤੋਂ ਬਚਣ ਲਈ ਦਸਦੇ ਹਨ। ਸੋ, ਮੈਂ ਅਜ਼ੇ ਖੁਸ਼ ਹਾਂ, ਬਹੁਤ ਖੁਸ਼।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-21
5159 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-22
4030 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-23
3921 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-24
3970 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-25
3617 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-26
3152 ਦੇਖੇ ਗਏ